ਆਵਾਰਾ ਪਸ਼ੂਆਂ ਦੀ ਹੋਵੇਗੀ ਦੇਖਭਾਲ ਤੇ ਆਵਾਰਾ ਕੁੱਤਿਆਂ ਤੋਂ ਮਿਲੇਗਾ ਛੁਟਕਾਰਾ – ਮੇਅਰ ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ) – ਨਰਾਇਣਗੜ੍ਹ ਛੇਹਰਟਾ ਗੁਮਾਨਪੁਰਾ ਰੋਡ ਸਥਿਤ ਗਊਸ਼ਾਲਾ ਦਾ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵਲੋਂ ਉਦਘਾਟਨ ਕੀਤਾ ਗਿਆ।ਇਸ ਦੇ ਨਾਲ ਹੀ ਇੱਕ ਡਾਗ ਸਟਰਲਾਇਜ਼ੇਸ਼ਨ ਸੈਂਟਰ ਅਤੇ ਅਵਾਰਾ ਪਸ਼ੂਆਂ ਨੂੰ ਹਾਇਡ੍ਰਾਲਿਕ ਤਕਨੀਕ ਨਾਲ ਚੁੱਕਣ ਵਾਲੀ ਗੱਡੀ ਟਰੱਕਮਾਊਂਟੇਡ ਦਾ ਉਦਘਾਟਨ ਵੀ ਕੀਤਾ …
Read More »Daily Archives: August 12, 2021
ਡੀ. ਐਸ.ਪੀ ਹਰਵਿੰਦਰ ਸਿੰਘ ਖਹਿਰਾ ਦਾ ਭਰਵਾਂ ਸਵਾਗਤ
ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਹਰਵਿੰਦਰ ਸਿੰਘ ਖਹਿਰਾ ਵਲੋਂ ਸਮਰਾਲਾ ਵਿਖੇ ਬਤੌਰ ਡੀ.ਐਸ.ਪੀ ਚਾਰਜ ਸੰਭਾਲਣ ਪਿਛੋਂ ਸਮਰਾਲਾ ਦੇ ਸੀਨੀਅਰ ਕਾਂਗਰਸੀ ਆਗੂ ਆੜ੍ਹਤੀ ਬਲਜਿੰਦਰ ਸਿੰਘ ਚੱਠਾ ਨੇ ਉਨ੍ਹਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਬਲਜਿੰਦਰ ਸਿੰਘ ਚੱਠਾ ਨੇ ਕਿਹਾ ਕਿ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਬਹੁਤ ਹੀ ਇਮਾਨਦਾਰ ਅਤੇ ਸੂਝਵਾਨ ਅਫਸਰ ਹਨ।ਇਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਹਮੇਸ਼ਾਂ ਸੱਚ ਦਾ …
Read More »ਡਾਕ ਵਿਭਾਗ ਵਲੋਂ ਚੱਲਦੀਆਂ ਸਕੀਮਾਂ ਸਬੰਧੀ ਸਰਵਰਪੁਰ ਵਿਖੇ ਲਗਾਇਆ ਕੈਂਪ
ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਇਥੋਂ ਨਜਦੀਕੀ ਪਿੰਡ ਸਰਵਰਪੁਰ ਵਿਖੇ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਬਕਾ ਸਰਪੰਚ ਮੁਖਤਿਆਰ ਸਿੰਘ, ਮੌਜ਼ੂਦਾ ਸਰਪੰਚ ਰਾਜਿੰਦਰ ਕੌਰ, ਨੰਬਰਦਾਰ ਕੈਪਟਨ ਬਲਵਿੰਦਰ ਸਿੰਘ ਅਤੇ ਡਾ. ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਡਾਕ ਵਿਭਾਗ ਵਲੋਂ ਪਿੰਡ ਵਿੱਚ ਆਧਾਰ ਕਾਰਡ ਬਣਾਉਣ ਅਤੇ ਆਧਾਰ ਕਾਰਡ ਵਿੱਚ ਸੋਧ ਕਰਨ ਸਬੰਧੀ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾਕਖਾਨੇ …
Read More »ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਹੋਈ
ਲੀਡਰਾਂ ਦੀਆਂ ‘ਮੁਫ਼ਤ ਦੀਆਂ ਸਕੀਮਾਂ’ ‘ਚ ਨਾ ਆਉਣ ਲੋਕ – ਅਮਰਜੀਤ ਸਿੰਘ ਬਾਲਿਓਂ ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੀ ਲੰਮੇਂ ਸਮੇਂ ਤੋਂ ਕੰਮ ਕਰਦੀ ਸੰਸਥਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮੀਟਿੰਗ ਫਰੰਟ ਦੇ ਸਰਪ੍ਰਸਤ ਕਮਾਡੈਂਟ ਰਸ਼ਪਾਲ ਸਿੰਘ ਅਤੇ ਸੁਦੇਸ਼ ਸ਼ਰਮਾ ਦੀ ਹਾਜ਼ਰੀ ਵਿੱਚ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਅਵਤਾਰ ਸਿੰਘ ਉਟਾਲਾਂ …
Read More »ਸੰਘਰਸ਼ ਕਮੇਟੀ ਵਲੋਂ ਸਿਮਰਨਜੀਤ ਸਿੰਘ ਬੈਂਸ ਦਾ ਸਮਰਾਲਾ ’ਚ ਸਨਮਾਨ ਅੱਜ
ਸਮਰਾਲਾ, 12 ਅਗਸਤ (ਇੰਦਰਜੀਤ ਸਿੰਘ ਕੰਗ) – ਸਮਰਾਲਾ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਜੋੜਦੀ ਬਹਿਲੋਲਪੁਰ ਸੜਕ ਜੋ ਸ੍ਰੀ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਤੀਰਥ ਅਸਥਾਨ ਨਾਲ ਵੀ ਮਿਲਾਉਂਦੀ ਸੜਕ ਦਾ ਲਾਘਾ ਨੈਸ਼ਨਲ ਹਾਈਵੇ-95 ਦੀ ਸੜਕ ਰਾਹੀਂ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬੰਦ ਕਰਨ ‘ਤੇ ਰੋਕ ਲਗਾਉਣ ਅਤੇ ਸੜਕ ਉਤੇ ਪੁੱਲ ਬਣਵਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਜੋ ਸੰਘਰਸ਼ ਅਰੰਭ ਹੋਇਆ ਸੀ …
Read More »
Punjab Post Daily Online Newspaper & Print Media