Tuesday, November 24, 2026

Monthly Archives: October 2021

ਨਗਰ ਨਿਗਮ ਦੀ ਟੀਮ ਵਲੋਂ ਹਟਾਏ ਗਏ ਨਜਾਇਜ਼ ਕਬਜ਼ੇ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਭੂਮੀ ਵਿਭਾਗ ਦੀ ਟੀਮ ਵਲੋਂ ਹਾਲ ਗੇਟ, ਮਾਤਾ ਲੌਗਾਂ ਦੇਵੀ ਮੰਦਿਰ ਟਾਊਨ ਹਾਲ, ਭਰਾਵਾਂ ਦੇ ਢਾਬੇ ਅਤੇ ਹੈਰੀਟੇਜ਼ ਸਟਰੀਟ ਆਦਿ ਇਲਾਕਿਆਂ ‘ਚ ਨਜਾਇਜ਼ ਕਬਜ਼ਿਆਂ ਕਬਜ਼ੇ ਹਟਾਏ ਗਏ।ਜਿਸ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ, ਬਰਾਂਡਿਆਂ ਜਾਂ ਫੁੱਟਪਾਥਾਂ ਆਦਿ ਉਪਰ ਰੱਖ ਕੇ ਨਜਾਇਜ਼ ਤੌਰ ‘ਤੇ ਆਰਜ਼ੀ ਤੌਰ ‘ਤੇ ਕੀਤੇ ਹੋਏ ਕਬਜ਼ਿਆਂ ਨੂੰ ਹਟਾਇਆ ਗਿਆ।ਨਗਰ ਨਿਗਮ ਅੰਮ੍ਰਿਤਸਰ …

Read More »

ਨਗਰ ਨਿਗਮ ਵਲੋਂ ਫੋਗ ਮਸ਼ੀਨਾਂ ‘ਚ ਕੀਤਾ ਹੋਰ ਵਾਧਾ – ਮੇਅਰ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਵਧ ਰਹੇ ਡੇਂਗੂ ਤੇ ਮਲੇਰੀਆ ਦੇ ਕੇਸਾਂ ਦੀ ਰੋਕਥਾਮ ਲਈ ਅੱਜ 5 ਹੋਰ ਨਵੀਂਆਂ ਛੋਟੀਆਂ ਹੈਂਡ ਫੋਗ ਮਸ਼ੀਨਾਂ ਮੌਜ਼ੂਦਾ ਮਸ਼ੀਨਰੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ।ਜਿਸ ਨਾਲ ਹੁਣ ਕੁੱਲ 6 ਵੱਡੀਆਂ ਮਸ਼ੀਨਾਂ, 20 ਛੋਟੀਆਂ ਹੈਂਡ ਫੋਗ ਮਸ਼ੀਨਾਂ ਅਤੇ 30 ਲਿਕਊਡ ਸਪਰੇਅ ਮਸ਼ੀਨਾਂ ਲਗਾਤਾਰ ਸ਼ਹਿਰਵਾਸੀਆਂ ਦੀ ਸੇਵਾ ਵਿੱਚ ਲੱਗੀਆਂ ਹਨ।ਇਸ ਤੋਂ ਇਲਾਵਾ ਸ਼ਹਿਰ ਵਾਸੀਆਂ …

Read More »

ਜਲ ਸਪਲਾਈ ਵਿਭਾਗ ਨੇ ਚਲਾਇਆ ਸਵੱਛਤਾ ਰੱਥ- ਰੋਜ਼ਾਨਾ 5 ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਕਰੇਗਾ ਜਾਗਰੂਕ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਵੱਛ ਭਾਰਤ ਮਿਸ਼ਨ (ਗ੍ਰਾਮੀਨ) ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਨੂੰ ਪੱਕਾ ਕਰਨ, ਕੂੜੇ ਦੇ ਪ੍ਰਬੰਧਨ ਲਈ ਪਿੱਟ ਬਣਾਉਣ ਅਤੇ ਗੰਦੇ ਪਾਣੀ ਦੇ ਲਈ ਸੋਕਪਿਟ ਬਣਾਉਣ ਬਾਰੇ ਪਿੰਡਾਂ ਦੇ ਸਰਪੰਚਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਪੇਂਡੂ ਸੈਨੀਟੇਸ਼ਨ ਵਿਭਾਗ ਵਲੋਂ ‘ਸਵੱਛਤਾ ਰੱਥ’ ਚਲਾਇਆ ਗਿਆ ਹੈ।ਇਹ ਰੱਥ ਹਰ ਰੋਜ਼ 5 ਪਿੰਡਾਂ …

Read More »

ਕਪੂਰਥਲਾ ਵਿਖੇ 30 ਦਿਨਾ ‘ਕਲੀਨ ਇੰਡੀਆ ਮਿਸ਼ਨ ’ ਸ਼ੁਰੂ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਦੀ ਭਾਗੀਦਾਰੀ ਰਾਹੀਂ ਸਾਫ ਸਫਾਈ ਬਾਰੇ ਜਾਗਰੂਕਤਾ ਲਈ 30 ਦਿਨਾ ‘ਕਲੀਨ ਇੰਡੀਆ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ।             ਵਧੀਕ ਡਿਪਟੀ ਕਮਿਸ਼ਨਰ(ਜ) ਅਦਿਤਯਾ ਉੱਪਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਐਸ.ਪੀ ਆਂਗਰਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਕਿਤਾਬਚਾ ਵੀ ਜਾਰੀ ਕੀਤਾ …

Read More »

ਧੋਖੇਬਾਜ਼ ਟਰੈਵਲ ਏਜੰਟਾਂ ਵਿਰੁੱਧ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਦਰਜ਼ ਕਰਵਾਈ ਜਾ ਸਕਦੀ ਹੈ ਸ਼ਿਕਾਇਤ – ਰਵਿੰਦਰਪਾਲ ਸਿੰਘ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਵਿਦੇਸ਼ ਜਾ ਕੇ ਪੜਨ ਦੇ ਚਾਹਵਾਨ ਵਿਦਿਆਰਥੀਆਂ/ਨੋਜਵਾਨਾਂ ਦੀ ਸਹੂਲਤ ਲਈ ਵਿਦੇਸ਼ੀ ਸਿੱਖਿਆ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈਲ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਨੋਜਵਾਨਾਂ ਨੂੰ ਸਹੀ ਸੇਧ ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਹੱਥੋਂ ਲੁੱਟ ਖਸੁੱਟ ਨਾ ਹੋਵੇ।ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ …

Read More »

ਸਿਖਿਆ ਮੰਤਰੀ ਦਾ ਮਹਿਕਮਾ ਖੁੱਸਣ ‘ਤੇ ਬੇਰੁਜ਼ਗਾਰਾਂ ਨੇ ਪੁਟਿਆ ਮੋਰਚਾ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਸਥਾਨਕ ਹਰੀਪੁਰਾ ਬਸਤੀ ਵਿਖੇ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਅੱਗੇ 31 ਦਸੰਬਰ 2020 ਤੋਂ ਚੱਲਦਾ ਆ ਰਿਹਾ ਬੇਰੁਜ਼ਗਾਰਾਂ ਦਾ ਸਾਂਝਾ ਮੋਰਚਾ ਆਖਿਰ ਕਰੀਬ 9 ਮਹੀਨਿਆਂ ਮਗਰੋਂ ਮੰਤਰੀ ਦਾ ਮਹਿਕਮਾ ਖੁੱਸਣ ਕਾਰਨ ਚੁੱਕ ਲਿਆ ਗਿਆ।ਜਿਕਰਯੋਗ ਹੈ ਕਿ ਬੇਰੁਜ਼ਗਾਰ ਸਾਂਝੇ ਮੋਰਚੇ (ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼, …

Read More »

ਦਿੱਲੀ ਮੋਰਚੇ ‘ਚ ਲਗਾਤਾਰ 10 ਮਹੀਨੇ ਡਿਊਟੀ ਨਿਭਾਅ ਕੇ ਪਿੰਡ ਪਰਤੇ ਕਿਸਾਨ ਦਾ ਭਰਵਾਂ ਸਵਾਗਤ

ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਨੂੰਨਾਂ ਖਿ਼ਲਾਫ਼ ਦਿੱਲੀ ਵਿਖੇ ਚੱਲ ਰਹੇ ਮੋਰਚੇ ‘ਤੇ ਲਗਾਤਾਰ 10 ਮਹੀਨੇ ਡਿਊਟੀ ਨਿਭਾਅ ਕੇ ਆਏ ਬਲਵਿੰਦਰ ਸਿੰਘ ਢੱਡਰੀਆਂ ਦਾ ਪਿੰਡ ਪੁੱਜਣ ‘ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਭਜਨ ਸਿੰਘ ਨੇ ਦੱਸਿਆ ਕਿ ਪਿੰਡ ਢੱਡਰੀਆਂ ਤੋਂ ਬਲਵਿੰਦਰ ਸਿੰਘ 26 ਨਵੰਬਰ …

Read More »

ਸੜਕਾਂ ’ਤੇ ਜਲਦ ਦੋੜਣਗੀਆਂ ਲੋਕਾਂ ਦੇ ਸੁਖਾਵੇਂ ਸਫ਼ਰ ਲਈ 800 ਨਵੀਆਂ ਸਰਕਾਰੀ ਬੱਸਾਂ – ਟਰਾਂਸਪੋਰਟ ਮੰਤਰੀ

ਸੰਗਰੂਰ ਬੱਸ ਸਟੈਂਡ ਵਿਖੇ ਸਾਫ ਸਫਾਈ ਸਮੇਤ ਸਮੁੱਚੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਸੰਗਰੂਰ, 2 ਅਕਤੂਬਰ (ਜਗਸੀਰ ਲੌਂਗੋਵਾਲ) – ਟਰਾਂਸਪੋਰਟ ਮੰਤਰੀ ਪੰਜਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੰਗਰੂਰ ਬੱਸ ਸਟੈਂਡ ਦਾ ਦੌਰਾ ਕੀਤਾ।ਉਨਾਂ ਨੇ ਬੱਸ ਸਟੈਂਡ ਦੀ ਸਾਫ਼ ਸਫ਼ਾਈ, ਸਟਾਫ ਦੇ ਦਫ਼ਤਰ ਸਮੇਤ ਸਮੱਚੀ ਵਿਭਾਗੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।                ਕੈਬਨਿਟ ਮੰਤਰੀ ਰਾਜਾ ਵੜਿੰਗ …

Read More »

ਬੁੱਤ ਤਰਾਸ਼ ਨਰਿੰਦਰ ਸਿੰਘ ਸਕੱਲਪਚਰ ਵਲੋਂ ਆਰਟ ਗੈਲਰੀ ‘ਚ ਮੂਰਤੀ ਕਲਾ ਪ੍ਰਦਰਸ਼ਨੀ

ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਪ੍ਰਸਿੱਧ ਬੁੱਤ ਤਰਾਸ਼ ਨਰਿੰਦਰ ਸਿੰਘ ਸਕੱਲਪਚਰ ਵਲੋਂ ਮੂਰਤੀ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਡਾ. ਅਰਵਿੰਦਰ ਸਿੰਘ ਚਮਕ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ 50 ਦੇ ਕਰੀਬ ਮੂਰਤੀ ਕਲਾ ਦਾ ਦੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਹਨਾਂ ਵਿੱਚ ਲਗਭਗ 30 ਮੂਰਤੀਆਂ …

Read More »

Swarnim Vijay Varsh Celebrations Army Cycle Rally Flagged Off

Attari Border , October 2 (Punjab Post Bureau) –  Commemorating the ‘Swarnim Vijay Varsh’ of 1971 Indo-Pak war, a Cycle Rally of the Army was flagged off by General Officer Commanding Vajra Corps, Lt Gen C Bansi Ponnappa, from the Attari Border on 01 Oct 2021. The cycle rally comprising of 15 cyclists will cover a total of 888 Km …

Read More »