Tuesday, November 24, 2026

Daily Archives: October 31, 2021

ਰੰਗਕਰਮੀ, ਸੰਪਾਦਕ ਤੇ ਪੱਤਰਕਾਰੀ ਦਾ ਸੁਮੇਲ – ਸਤਨਾਮ ਸਿੰਘ ਮੂਧਲ

ਸਤਨਾਮ ਸਿੰਘ ਮੂਧਲ ਜਿਥੇ ਵਧੀਆ ਅਦਾਕਾਰ ਹੈ, ਉਥੇ ਉਹ “ਰੰਗਕਰਮੀ” ਮੈਗਜ਼ੀਨ ਦਾ ਸੰਪਾਦਕ ਅਤੇ ਰੋਜ਼ਾਨਾ “ਪੰਜਾਬੀ ਜਾਗਰਣ” ਅਖਬਾਰ ਦਾ ਪੱਤਰਕਾਰ ਵੀ ਹੈ।ਪਿਤਾ ਚਰਨ ਸਿੰਘ ਤੇ ਮਾਤਾ ਹਰਬੰਸ ਕੌਰ ਦੇ ਹੋਣਹਾਰ ਸਪੁੱਤਰ ਸਤਨਾਮ ਸਿੰਘ ਦਾ ਜਨਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ ਹੋਇਆ। ਪੜਾਈ ਵਿੱਚ ਹੁਸ਼ਿਆਰ ਸਤਨਾਮ ਨੇ ਗਿਆਨੀ, ਬੀ.ਏ ਕਲਾਸੀਕਲ ਸੰਗੀਤ, ਲਘੂ ਕੋਰਸ (ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ) ਤੋਂ ਪਾਸ …

Read More »

ਤਰੱਕੀ …

ਸੁੱਖਾਂ ਲਈ ਸਹੂਲਤਾਂ ਬੜੀਆਂ, ਸਾਹਾਂ ਦੀਆਂ ਘਟ ਗਈਆਂ ਘੜੀਆਂ, ਵੇਚਦੇ ਕੁਦਰਤੀ ਦਾਤਾਂ, ਕਿਸੇ ਨਾ ਖੁੱਲ੍ਹ ਇਹ ਡੱਕੀ ਹੈ। ਇਹ ਕੇਹੀ ਤਰੱਕੀ ਹੈ? ਇਹ ਕੇਹੀ ਤਰੱਕੀ ਹੈ? ਪਾਣੀ ਵੀ ਗੰਧਲੇ ਕੀਤੇ, ਪੀਣੇ ਪੀਂਦੇ ਨੇ ਪੁਣ-ਪੁਣ ਕੇ, ਹਵਾ ਵਿੱਚ ਜ਼ਹਿਰਾਂ ਘੁਲੀਆਂ ਨੇ, ਘੋਲੀਆਂ ਆਪੇ ਚੁਣ-ਚੁਣ ਕੇ, ਮਿੱਟੀ ਦਾ ਉਪਜਾਊਪਣ ਵੀ, ਬਹੁਤੇ ਥਾਵਾਂ ਤੇ ਸ਼ੱਕੀ ਹੈ । ਇਹ ਕੇਹੀ ਤਰੱਕੀ ਹੈ? ਇਹ ਕੇਹੀ …

Read More »

ਡੰਗ !

ਮਿੱਠੇ ਬੋਲਾਂ `ਤੇ ਡੁੱਲ੍ਹਿਆ ਨਾ ਕਰ। ਆਪਣੀ ਹੋਂਦ ਨੂੰ ਭੁੱਲਿਆ ਨਾ ਕਰ। ਮਿਸ਼ਰੀ ਫਟਕੜੀ ਇੱਕੋ ਜਿਹੀ, ਹਰੇਕ ਦੇ ਨਾਲ਼ ਖੁੱਲ੍ਹਿਆ ਨਾ ਕਰ। ਦੋ ਧਾਰੀ ਤਲਵਾਰ ਨੇ ਲੋਕ, ਪਿੱਠ `ਤੇ ਕਰਦੇ ਵਾਰ ਨੇ ਲੋਕ, ਦਿਸਣ ਨਾ ਮੂੰਹ `ਤੇ ਮਖੌਟੇ ਪਾਏ , ਉਤੋਂ ਪੱਕੇ ਦਿਲ਼ਦਾਰ ਨੇ ਲੋਕ। ਦੁੱਖਾਂ ਦੇ ਵਿੱਚ ਆਉਂਦੇ ਕੋਲ, ਮਿੱਠੇ ਮਿੱਠੇ ਬੋਲਦੇ ਬੋਲ਼। ਅੰਦਰੋਂ ਵੈਸੇ ਹੁੰਦੇ ਖ਼ੁਸ਼, ਰੱਬਾ! ਇਹਨੂੰ …

Read More »

ਸਮਰਪਿਤ ਅਧਿਆਪਕਾ- ਗੁਰਪ੍ਰੀਤ ਕੌਰ ਸੰਧੂ

ਸੇਵਾ ਮੁਕਤੀ ਜ਼ਿੰਦਗੀ ਦਾ ਇਕ ਅਹਿਮ ਪੜਾਅ ਹੁੰਦਾ ਹੈ।ਜਦੋਂ ਵਿਅਕਤੀ ਆਪਣੀ ਉਮਰ ਦੇ ਖੂਬਸੂਰਤ ਵਰ੍ਹੇ, ਨੌਕਰੀ ਨੂੰ ਸਮਰਪਿਤ ਕਰਕੇ, ਉਸ ਤੋਂ ਪ੍ਰਾਪਤ ਇਵਜ਼ਾਨੇ ਨਾਲ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਦੀ ਖਰੀਦਦਾਰੀ ਕਰਕੇ, ਉਹਨਾਂ ਨੂੰ ਵੱਡੇ ਹੁੰਦਿਆਂ, ਪਰ ਨਿਕਲਦਿਆਂ ਤੇ ਫਿਰ ਆਪਣੇ ਆਪਣੇ ਆਹਲਣਿਆਂ ਵੱਲ ਉਡਦਿਆਂ ਤੱਕਦਾ ਹੈ ਤਾਂ ਇਕ ਸਕੂਨ ਪ੍ਰਾਪਤ ਕਰਦਾ ਹੈ।               ਸਰਕਾਰੀ …

Read More »

ਆਰਟ ਗੈਲਰੀ ਵਿਖੇ ਛੀਨਾ ਵਲੋਂ 5 ਰੋਜ਼ਾ ‘ਡਿਵਾਇਨ-2.4’ ਪ੍ਰਦਰਸ਼ਨੀ ਦਾ ਉਦਘਾਟਨ

ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਦਾ ਵਡਮੁੱਲਾ ਯੋਗਦਾਨ ਅੰਮ੍ਰਿਤਸਰ, 31 ਅਕਤੂਬਰ (ਜਗਦੀਪ ਸਿੰਘ) – ਕਲਾ ਅਤੇ ਕਲਾਕਾਰਾਂ ਦੇ ਹੁਨਰ ਨੂੰ ਨਿਖਾਰਣ ’ਚ ਠਾਕੁਰ ਸਿੰਘ ਆਰਟ ਗੈਲਰੀ ਨੇ ਹਮੇਸ਼ਾਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਅਤੇ ਸਮੇਂ-ਸਮੇਂ ’ਤੇ ਕਈ ਤਜਰਬੇਕਾਰ ਅਤੇ ਹੁਨਰਮੰਦ ਆਰਟਿਸਟਾਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ, ਪੇਟਿੰਗਾਂ ਤੇ ਹੋਰ ਅਣਗਿਣਤ ਪ੍ਰਦਰਸ਼ਨੀਆਂ ਸ਼ਹਿਰ ਦੇ ਨਾਲ …

Read More »

ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮਨਾਈ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਸਥਾਨਕ ਹਾਲ ਬਜ਼ਾਰ ਸਥਿਤ ਕਾਂਗਰਸ ਭਵਨ ਵਿਖੇ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਜਤਿੰਦਰ ਕੋਰ ਸੋਨੀਆ ਦੀ ਅਗਵਾਈ ਹੇਠ ਜਿਲ੍ਹੇ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਵਲੋਂ ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮਨਾਈ ਗਈ। ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਸ਼੍ਰੀਮਤੀ ਜਤਿੰਦਰ ਸੋਨੀਆ ਨੇ ਕਿਹਾ ਕਿ ਸਵ. ਸ਼੍ਰੀਮਤੀ ਗਾਂਧੀ ਨੇ ਪੂਰੀ …

Read More »

ਉਡਣਾ ਸਿੱਖ ਮਿਲਖਾ ਸਿੰਘ ਸਾਡੇ ਦਿਲਾਂ ‘ਚ ਹਮੇਸ਼ਾਂ ਰਹੇਗਾ ਜ਼ਿੰਦਾ – ਸੋਨੀ

ਗੁਡਵਿਲ ਐਥਲੈਟਿਕਸ ਵਲੋਂ ਕਰਵਾਈ ਗਈ ਦੌੜ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਗੁਡਵਿਲ ਐਥਲੈਟਿਕਸ ਕਲੱਬ ਵਲੋਂ ਉਡਣਾ ਸਿੱਖ ਮਿਲਖਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 5ਵੀਂ ਓਪਨ ਕਰਾਸ ਕੰਟਰੀ ਮੈਰਾਥਨ ਦੌੜ ਕਰਵਾਈ ਗਈ।ਜਿਸ ਨੂੰ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸੋਨੀ ਨੇ ਕਿਹਾ ਕਿ ਉਡਣ ਸਿੱਖ …

Read More »

ਸਰਦਾਰ ਊਧਮ ਫਿਲਮ ਨੂੰ ਆਸਕਰ ‘ਚ ਨਾਮਜ਼ਦ ਨਾ ਕਰਨ `ਤੇ ਦਾਮਨ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਕੈਬਿਨੇਟ ਮੰਤਰੀ ਪੰਜਾਬ, ਵਿਜੈਇੰਦਰ ਸਿੰਗਲਾ ਅਤੇ ਕੈਬਿਨੇਟ ਮੰਤਰੀ ਪੰਜਾਬ, ਭਾਰਤ ਭੂਸ਼ਣ ਆਸ਼ੂ ਅਤੇ ਡੀ.ਸੀ ਸੰਗਰੂਰ ਨੂੰ “ਸਰਦਾਰ ਊਧਮ” ਫਿਲਮ `ਆਸਕਰ` ਵਿੱਚ ਨਾਮਜ਼ਦ ਨਾ ਕਰਨ ਤੇ ਪੱਤਰ ਸੌਂਪਿਆ ਗਿਆ ਹੈ।              ਮੈਡਮ ਦਾਮਨ ਬਾਜਵਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, …

Read More »

ਡੇਂਗੂ ਦੇ ਸ਼ਿਕਾਰ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਵੇ ਪੰਜ-ਪੰਜ ਲੱਖ ਦਾ ਮੁਆਵਜ਼ਾ – ਕੌਂਸਲਰ ਕੁੱਕਾ

ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਲੌਂਗੋਵਾਲ ਵਿਖੇ ਫੈਲੇ ਡੇਂਗੂ ਕਾਰਨ ਕਸਬੇ ਦੇ 5 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚੋਂ 3 ਇਕ ਹੀ ਘਰ ਦੇ ਸਨ।ਇਨ੍ਹਾਂ ਦੇ ਘਰਾਂ ਵਿੱਚ ਕਮਾਉਣ ਵਾਲਾ ਵੀ ਕੋਈ ਨਹੀਂ ਰਿਹਾ ਹੈ।ਜਾਨ ਗਵਾਉਣ ਵਾਲੇ ਇਨ੍ਹਾਂ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣਾ ਜੀਵਨ ਚਲਾਉਣਾ ਬਹੁਤ ਹੀ ਕਠਿਨ ਹੋ ਗਿਆ ਹੈ।ਇਸ ਲਈ ਪੰਜਾਬ ਸਰਕਾਰ …

Read More »

ਲਾਇਨ ਕਲੱਬ ਸੰਗਰੂਰ ਗਰੇਟਰ ਮੈਬਰਾਂ ਨੇ ਪਰਿਵਾਰਾਂ ਸਮੇਤ ਮਨਾਈ ਦੀਵਾਲੀ

ਸੰਗਰੂਰ, 31 ਅਕਤੂਬਰ (ਜਗਸੀਰ ਲੌਂਗੋਵਾਲ) – ਅੱਜ ਲਾਇਨਜ਼ ਕਲੱਬ ਸੰਗਰੂਰ ਗਰੇਟਰ ਵਲੋਂ ਲਾਇਨ ਇੰਜ. ਵੀ.ਕੇ ਦੀਵਾਨ ਦੀ ਪ੍ਰਧਾਨਗੀ ਹੇਠ ਹੋਟਲ ਸਪੈੰਗਲ ਸਟੋਨ ਲੱਡਾ ਵਿਖੇ ਦੀਵਾਲੀ ਦਾ ਪ੍ਰੋਗਰਾਮ ਕਲੱਬ ਦੇ ਸਾਰੇ ਪਰਿਵਾਰਾਂ ਸਮੇਤ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਲਾਇਨ ਭੂਸ਼ਨ ਕਾਂਸਲ ਰਿਜ਼ਨ ਚੇਅਰਮੈਨ ਨੇ ਬੋਲਦਿਆਂ ਦੱਸਿਆ ਕਿ ਸਾਰੇ ਰਿਜ਼ਨ ਵਿਚੋਂ ਲਾਇਨ ਕਲੱਬ ਸੰਗਰੂਰ ਗਰੇਟਰ ਸੇਵਾ …

Read More »