ਅੰਮ੍ਰਿਤਸਰ ਤੋਂ ਨਾਦੇੜ ਲਈ ਹਫਤੇ ‘ਚ ਤਿੰਨ ਉਡਾਨਾਂ ਦੀ ਲੋੜ – ਔਜਲਾ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਏਅਰ ਇੰਡੀਆ ਵਲੋਂ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਨਾਦੇੜ ਅਤੇ ਪਟਨਾ ਸਾਹਿਬ ਦੀਆਂ ਉਡਾਨਾਂ ਬੰਦ ਕਰਨ ‘ਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਜੋ ਰੋਸ ਪੱਤਰ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਗਿਆ ਸੀ। ਉਸ ਦੇ ਉਤਰ ਵਿੱਚ ਕੇਂਦਰੀ ਮੰਤਰੀ ਜੋਤੀਰਦਿੱਤਿਆ ਸਿੰਧੀਆ ਨੇ …
Read More »Monthly Archives: November 2021
ਸੂਬੇ ਦੀਆਂ 39 ਟੈਸਟ ਲੈਬਾਂ ਵਿੱਚ ਡੇਂਗੂ ਦੇ ਹੋਏ 44708 ਡੇਂਗੂ ਟੈਸਟਾਂ ਵਿਚੋਂ 17837 ਪਾਜ਼ਟਿਵ
ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ 12 ਅਫਰੇਸਿਸ ਮਸ਼ੀਨਾਂ ਕਰ ਰਹੀਆਂ ਹਨ ਕੰਮ – ਸੋਨੀ ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਇਸ ਸਾਲ ਬੇਮੋਸਮੀ ਬਾਰਿਸ਼ ਹੋਣ ਕਾਰਨ ਕਈ ਥਾਵਾਂ ‘ਤੇ ਪਾਣੀ ਇਕੱਠਾ ਹੋਣ ਕਾਰਨ ਡੇਂਗੂ ਮੱਛਰਾਂ ਦੀ ਬ੍ਰੀਡਿੰਗ ਵਿੱਚ ਵਾਧਾ ਹੋਇਆ ਹੈ।ਪੰਜਾਬ ਸਰਕਾਰ ਵਲੋ ਡੇਂਗੂ ਨਾਲ ਨਿਪਟਣ ਲਈ ਰਾਜ ਭਰ ਦੀਆਂ 39 ਟੈਸਟਿੰਗ ਲੈਬਾਂ ‘ਚ 44708 ਟੈਸਟ ਕੀਤੇ ਜਾ ਚੁੱਕੇ ਹਨ, …
Read More »ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਲੋਕ ਦਾਮਨ ਬਾਜਵਾ ਦਾ ਦੇਣਗੇ ਸਾਥ – ਹਾਂਡਾ
ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਦਾਮਨ ਥਿੰਦ ਬਾਜਵਾ ਹਲਕਾ ਇੰਚਾਰਜ਼ ਕਾਂਗਰਸ ਵਲੋਂ ਸੁਨਾਮ ਦੀਆਂ ਵੱਖ-ਵੱਖ ਵਾਰਡਾਂ ‘ਚ ਕਰਵਾਏ ਜਾ ਰਹੇ ਵਿਕਾਸ ਕਾਰਜ਼ਾਂ ਦੇ ਮੱਦੇਨਜ਼ਰ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਨਾਂ ਦਾ ਪੂਰਾ ਸਾਥ ਦੇਣਗੇ।ਇਹ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵੀ ਅਤੇ ਨਗਰ ਕੌਂਸਲਰ ਹਰਪਾਲ ਹਾਂਡਾ ਅਤੇ ਸਮਾਜ ਸੇਵੀ ਚਮਕੌਰ ਹਾਂਡਾ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਮੈਡਮ ਦਾਮਨ …
Read More »ਖ਼ਾਲਸਾ ਕਾਲਜ ਪੁੱਜੀ ਸਾਬਕਾ ਵਿਦਿਆਰਥਣ ਤੇ ਫ਼ੌਜ ’ਚ ਲੈਫਟੀਨੈਂਟ ਕਰਨਲ ਜਸਮੀਤ ਚੌਹਾਨ
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਕੀਤਾ ਸਵਾਗਤ ਅੰਮ੍ਰਿਤਸਰ, 6 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਸਾਬਕਾ ਵਿਦਿਆਰਥਣ ਅਤੇ ਭਾਰਤੀ ਫ਼ੌਜ ਦੀ ਸ਼ਾਰਪ ਸ਼ੂਟਰ ਰਹੀ ਦੇਸ਼ ਦੀ ਪਹਿਲੀ ਮਹਿਲਾ ਫੌਜੀ ਅਫ਼ਸਰ ਤੇ ਹਾਲ ਹੀ ’ਚ 35 ਸਾਲ ਤੋਂ ਲੈ ਕੇ 50 ਸਾਲ ਤੱਕ ਉਮਰ ਵਰਗ ਦੀਆਂ ਮਹਿਲਾਵਾਂ ਦੇ ਗੁੜਗਾਉਂ (ਗੁਰੂਗ੍ਰਾਮ) ਹਰਿਆਣਾ ਵਿਖੇ ਆਯੋਜਿਤ ਮਿਸਿਜ਼ ਇੰਡੀਆ 2021 ਦੌਰਾਨ …
Read More »KCA Alumni Capt. (Retd.) Jasmeet visits Campus
Amritsar, November 6 (Punjab Post Bureau) – A former student of Khalsa College and the country’s first female Army officer to be a sharpshooter Captain (Retd.) Jasmeet Chauhan visited the College campus and revived her student day’s memories. A resident of Amritsar she has also been recently selected for Gold in Mrs. India-2021 Competition held at Gurugram, Haryana for women …
Read More »ਕੁੱਲੇਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਖੇ ਮੁਨਾਫਾ ਵੰਡ ਸਮਾਰੋਹ ਕਰਵਾਇਆ ਗਿਆ
ਗੁਰਦੀਪ ਸਿੰਘ ਨੇ ਹਾਸਲ ਕੀਤਾ ਸਭ ਤੋਂ ਵੱਧ 38146 ਰੁਪੈ ਮੁਨਾਫਾ ਸਮਰਾਲਾ, 6 ਨਵੰਬਰ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਕੁੱਲੇਵਾਲ ਵਿਖੇ ਦੀ ਕੁੱਲੇਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਆਪਣਾ ਸਲਾਨਾ ਬੋਨਸ ਵੰਡ ਸਮਾਰੋਹ ਸਭਾ ਦੇ ਦਫਤਰ ਵਿਖੇ ਕਰਵਾਇਆ ਗਿਆ।ਇਸ ਮੁਨਾਫਾ ਵੰਡ ਸਮਾਰੋਹ ਵਿੱਚ ਤੇਜਿੰਦਰ ਸਿੰਘ ਢਿੱਲੋਂ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ, ਸਤਪਾਲ ਏਰੀਆ ਅਫਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ …
Read More »ਸਮੂਹ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ
ਨਿਹੰਗ ਸਿੰਘਾਂ ਦੇ ਨੱਚਦੇ ਘੋੜਿਆਂ ਦੇ ਨਾਲ ਢੋਲ ਨਗਾਰਿਆਂ ਤੇ ਨਰਸਿੰਙਿਆਂ ਨੇ ਖਿੱਚਿਆ ਧਿਆਨ ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ਵਿੱਚ ਅਤੇ ਦਸਮ ਗੁਰੂ ਗੋਬਿੰਦ ਸਿੰਘ …
Read More »ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਤੇ ਇਮਾਰਤੀ ਕਾਰਕੁੰਨ ਕਮੇਟੀ (ਬਿਲਡਰਜ਼) ਨੇ ਮਨਾਇਆ ਵਿਸ਼ਵਕਰਮਾ ਦਿਵਸ
ਅੰਮ੍ਰਿਤਸਰ, 6 ਨਵੰਬਰ (ਸੁਖਬੀਰ ਸਿੰਘ) – ਰਾਮਗੜੀਆ ਭਾਈਚਾਰਾ ਅੰਮ੍ਰਿਤਸਰ ਅਤੇ ਇਮਾਰਤੀ ਕਾਰਕੁੰਨ ਕਮੇਟੀ (ਬਿਲਡਰਜ਼) ਵਲੋਂ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਕੋਟ ਬਾਬਾ ਦੀਪ ਸਿੰਘ ਸਥਿਤ ਗੁਰਦੁਆਰਾ ਰਾਮਗੜ੍ਹੀਆ ਬਰਸਾਤੀ ਨਾਲਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ।ਇਸ ਸਮਾਗਮ ਵਿੱਚ ਭਾਜਪਾ ਆਗੂ ਅਤੇ ਰਾਮਗੜੀਆ ਵੈਲਫੇਅਰ ਬੋਰਡ ਪੰਜਾਬ ਦੇ ਸਾਬਕਾ ਸੀਨੀਅਰ ਉਪ …
Read More »ਡਾ. ਨਿੱਜ਼ਰ ਨੇ ਹਲਕਾ ਦੱਖਣੀ ‘ਚ ਕੀਤਾ ‘ਆਪ’ ਦੇ ਮੁੱਖ ਦਫ਼ਤਰ ਦਾ ਉਦਘਾਟਨ
ਧਾਰਮਿਕ ਪ੍ਰੋਗਰਾਮ ‘ਚ ਭਾਈ ਵਡਾਲਾ ਨੇ ਕੀਤੀ ਸਿਆਸੀ ਟਿਪਣੀ ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਇੰਚਾਰਜ਼ ਡਾ. ਇੰਦਰਬੀਰ ਸਿੰਘ ਨਿੱਜ਼ਰ ਵਲੋਂ ਤਰਨ ਤਾਰਨ ਰੋਡ, ਡੇਰਾ ਬਾਬਾ ਭੂਰੀ ਵਾਲਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ।ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ …
Read More »ਜਨਮ ਦਿਨ ਮੁਬਾਰਕ – ਸੁਹਿਰਦ ਕੌਰ ਹੁੰਦਲ
ਅੰਮ੍ਰਿਤਸਰ, 5 ਨਵੰਬਰ (ਖੁਰਮਣੀਆਂ) – ਅੰਮ੍ਰਿਤਸਰ ਵਾਸੀ ਪਿਤਾ ਸਰਪ੍ਰੀਤ ਸਿੰਘ ਮਾਤਾ ਮਨਜੀਤ ਕੌਰ ਵਲੋਂ ਹੋਣਹਾਰ ਬੇਟੀ ਸੁਹਿਰਦ ਕੌਰ ਹੁੰਦਲ ਨੂੰ ਜਨਮ ਦਿਨ ਮੁਬਾਰਕ।
Read More »
Punjab Post Daily Online Newspaper & Print Media