Tuesday, November 24, 2026

Monthly Archives: December 2021

ਸਲਾਇਟ ਵਿਖੇ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) 13 ਤੋਂ 17 ਦਸੰਬਰ ਤੱਕ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਮਕੈਨੀਕਲ ਇੰਜਨੀਅਰਿੰਗ ਵਿਭਾਗ ਸਲਾਇਟ ਲੌਂਗੋਵਾਲ ਸੰਗਰੂਰ ਵਿਖੇ ਏ.ਆਈ.ਸੀ.ਟੀ.ਈ ਟ੍ਰੇਨਿੰਗ ਐਂਡ ਲਰਨਿੰਗ (ਏ.ਟੀ.ਏ.ਲ) ਅਕੈਡਮੀ ਪ੍ਰੋਗਰਾਮ, ਨਵੀਂ ਦਿੱਲੀ ਦੁਆਰਾ ਸਪਾਂਸਰ ਕੀਤੇ ਗਏ “3 ਡੀ ਪ੍ਰਿੰਟਡ ਮਟੀਰੀਅਲਜ਼ ਦੀ ਸਿਰਜਣਾ ਅਤੇ ਵਿਸ਼ੇਸ਼ਤਾ (ਐਮ.ਸੀ 3 ਡੀ ਪੀ ਐਮ -2021)” ਤੇ ਇੱਕ ਹਫ਼ਤਾ (13 ਤੋਂ 17 ਦਸੰਬਰ, 2021) ਵਲੋਂ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਦਾ ਆਯੋਜਨ ਕੀਤਾ ਜਾ ਰਿਹਾ ਹੈ …

Read More »

ਪੀ.ਏ.ਯੂ ਦੇ ਵਿਗਿਆਨੀਆਂ ਪੰਜਾਬ ਸਰਕਾਰ ਖਿਲਾਫ ਲਾਇਆ ਧਰਨਾ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜਿਜ਼ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋ਼ਸੀਏਸ਼ਨ ਦੇ ਬੈਨਰ ਹੇਠ ਸੰਗਰੂਰ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰ, ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਦੇ ਸਮੁੱਚੇ ਵਿਗਿਆਨੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ।ਇਹ ਧਰਨਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ …

Read More »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿਖੇ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਥੇ ਧਾਰਮਿਕ ਸਮਾਗਮਾਂ ਦੀ ਲੜ਼ੀ ਚੱਲ ਰਹੀ ਹੈ, ਉਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ ਵੱਖ ਗਲੀ ਮੁਹੱਲਿਆਂ ਅਤੇ …

Read More »

`ਨਵਾਂ ਪੰਜਾਬ ਭਾਜਪਾ ਦੇ ਨਾਲ` ਦੇ ਨਾਅਰੇ ਨਾਲ ਚੋਣ ਮੈਦਾਨ ‘ਚ ਉਤਰੇਗੀ ਭਾਜਪਾ – ਯੋਗੇਸ਼ ਗਰਗ

ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਭਾਜਪਾ ਦੇ ਜਿਲਾ ਸੈਕਟਰੀ ਤੇ ਲੌਂਗੋਵਾਲ ਮੰਡਲ ਦੇ ਇੰਚਾਰਜ਼ ਯੋਗੇਸ਼ ਗਰਗ ਨੇ ਲੌਂਗੋਵਾਲ ਦੇ ਆਪਣੇ ਦੌਰੇ ਦੌਰਾਨ ਭਾਜਪਾ ਦੇ ਮੰਡਲ ਪ੍ਰਧਾਨ ਰਤਨ ਲਾਲ ਗਰਗ ਤੇ ਸਥਾਨਕ ਭਾਜਪਾ ਆਗੂਆਂ ਨਾਲ ਮੀਟਿੰਗ ਕੀਤੀ।ਉਹਨਾਂ ਲੌਂਗੋਵਾਲ ਮੰਡਲ ਦੇ ਸਾਰੇ ਬੂਥਾਂ ਦੀ ਜਾਣਕਾਰੀ ਲਈ ਤੇ 2022 ਦੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੂਥਾਂ ਨੂੰ ਮਜ਼ਬੂਤ ਕਰਨ …

Read More »

ਵਪਾਰ ਦੇ ਨਾਲ-ਨਾਲ ਵੋਟਰਾਂ ਨੂੰ ਵੀ ਜਾਗਰੂਕ ਕਰ ਗਿਆ ਪਾਈਟੈਕਸ ਮੇਲਾ

ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਦਰੇਸ਼ਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਵਿੱਚ ਵੋਟਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਪਾਰ ਮੇਲੇ ਦੌਰਾਨ ਅਨੇਕਾਂ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਜਿਸਦਾ ਆਮ ਨਾਗਰਿਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।ਪਾਈਟੈਕਸ ਮੇਲੇ ਦੌਰਾਨ ਪੰਜ ਦਿਨਾਂ ਤੱਕ ਚੱਲੀ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ …

Read More »

Punjabis would give Befitting reply to Arvind Kejriwal for challenging dignity & honour of their daughters and disters –  Cm Channi

Lays foundation stone of a Sports Complex in Ranjit Avenue to be named after Sri Guru Ramdas Ji Amritsar, December 7 (Punjab Post Bureau) – Coming down heavily on the AAP Supremo and Delhi Chief Minister Arvind Kejriwal, Punjab Chief Minister Charanjit Singh Channi on Monday said that the Punjabis would certainly give a befitting reply to his arrogance for …

Read More »

ਮੁੱਖ ਮੰਤਰੀ ਚੰਨੀ ਵਲੋਂ ਸ਼ਹਿਰ ਵਿਚ ਬਣ ਰਹੇ ਓਵਰਬ੍ਰਿਜ਼ ਅਤੇ ਪੁਲਾਂ ਦਾ ਜਾਇਜ਼ਾ

ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ੍ਹਾ ਸਬਜ਼ੀ ਮੰਡੀ ਨੇੜੇ ਬਣ ਰਹੇ ਰੇਲਵੇ ਓਵਰਬ੍ਰਿਜ਼, ਜੌੜਾ ਫਾਟਕ ਹੇਠਾਂ ਬਣ ਰਹੇ ਪੁੱਲ ਅਤੇ ਭੰਡਾਰੀ ਪੁਲ ‘ਤੇ ਚੱਲ ਰਹੇ ਕੰਮਾਂ ਦਾ ਮੌਕਾ ਵੇਖਦੇ ਹੋਏ। ਉਨਾਂ ਨਾਲ ਹਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਿਪਟੀ ਕਮਿਸ਼ਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਚੇਅਰਮਨ ਇੰਪਰੂਵਮੈਂਟ ਟਰੱਸਟ ਦਮਨਜੀਤ ਸਿੰਘ।ਮੁੱਖ ਮੰਤਰੀ …

Read More »

ਸਾਥੀਆਂ ਸਮੇਤ ਭਾਜਪਾ ‘ਚ ਸ਼ਾਮਲ ਹੋਏ ਵਿਪਨ ਨਈਅਰ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਭਾਜਪਾ ਦੇ ਮੁੱਖ ਦਫਤਰ ਚੰਡੀਗੜ ਵਿਖੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਰਾਕੇਸ਼ ਕੁਮਾਰ ਰਿੰਕੂ ਤੇ ਜਿਲਾ ਵਾਈਸ ਪ੍ਰਧਾਨ ਅਵਿਨਾਸ਼ ਸ਼ੈਲਾ ਦੀ ਪ੍ਰੇਰਣਾ ਸਦਕਾ ਸ਼ਿਵ ਸੈਨਾ ਕੇਸਰੀ ਦੇ ਕੌਮੀ ਪ੍ਰਧਾਨ ਵਿਪਨ ਨਈਅਰ ਆਪਣੇ ਸਾਥੀਆਂ ਰਮਨ ਪੰਡਿਤ, ਰਿੱਕੀ ਪੰਡਿਤ, ਆਸ਼ੂ ਪੰਡਿਤ, ਰਘੁ ਪੰਡਿਤ, ਅਨਿਲ ਕੁਮਾਰ, ਸ਼ੈਂਕੀ ਅਰੋੜਾ, ਮਨੀ ਸ਼ਰਮਾ, ਸ਼ਿਵਮ, ਗੁਰਲਾਲ ਸਿੰਘ, ਬਹਾਦੁਰ ਸਮੇਤ ਭਾਜਪਾ ਦੀਆਂ …

Read More »