Tuesday, November 24, 2026

Daily Archives: February 28, 2022

ਪੈਟਰੋਲ ਪੰਪ ਡੀਲਰਾਂ ਅਤੇ ਗੈਸ ਏਜੰਸੀਆਂ ਨੂੰ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਸੁਖਵਿੰਦਰ ਸਿੰਘ ਗਿੱਲ ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਪੈਟਰੋਲ ਪੰਪ ਡੀਲਰਾਂ ਵਲੋਂ ਸਰਵਿਸ ਦਿੰਦੇ ਸਮੇਂ ਜ਼ਰੂਰੀ ਲੋੜਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ।ਖੱਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰ ਪੰਪ ਉਪਰ ਵਾਸ਼ਰੂਮ ਆਦਿ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ, ਹਵਾ ਅਤੇ ਸਾਫ …

Read More »

ਕਰੋਨਾ ਨਾਲ ਹੋਈਆਂ ਮੌਤਾਂ ਦੇ ਮ੍ਰਿਤਕਾਂ ਦੇ ਕਾਨੂੰਨੀ ਵਾਰਿਸ ਜਮਾਂ ਕਰਵਾ ਸਕਦੇ ਹਨ ਅਰਜ਼ੀ ਫਾਰਮ- ਡੀ.ਸੀ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਦੌਰਾਨ ਜਿਨਾਂ ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਉਨਾਂ ਦੇ ਕਾਨੂੰਨੀ ਵਾਰਿਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਮੁਕੰਮਲ ਫਾਰਮ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰ: 138 ਜਾਂ ਸਿਵਲ ਸਰਜਨ ਦਫ਼ਤਰ ਵਿਖੇ ਜਮ੍ਹਾ ਕਰਵਾਏ ਜਾ ਸਕਦੇ ਹਨ।   …

Read More »

‘ਮਾਈ ਹੈਬਿਟਸ ਮਾਈ ਪ੍ਰਾਈਡ’ ਸਿਰਲੇਖ ਹੇਠ ਸ਼ਾਨਦਾਰ ਵਰਚੁਅਲ ਸਮਾਗਮ ਸਮਾਗਮ ਕੀਤਾ ਪੇਸ਼

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਪਰਿਵਰਤਨ ਕੁਦਰਤ ਦਾ ਨਿਯਮ ਹੈ ਅਤੇ ਬੁੱਧੀਮਾਨ ਉਹ ਹਨ ਜੋ ਆਪਣੇ ਆਪ ਨੂੰ ਸਕਰਾਤਮਕ ਰੂਪ ਵਿੱਚ ਅਪਣਾਉਂਦੇ ਹਨ ਅਤੇ ਤਬਦੀਲੀ ਲਈ ਤਿਆਰ ਰਹਿੰਦੇ ਹਨ।ਨਵੇਂ ਨਿਯਮਾਂ ਨੂੰ ਅਪਣਾਉਂਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਨੇ ਅੱਜ ਆਪਣਾ ਪਹਿਲਾਂ ਵਰਚੁਅਲ ਸਮਾਗਮ ਪੇਸ਼ ਕੀਤਾ ।                ਪਦਮ ਸ਼੍ਰੀ ਆਰਿਆ ਰਤਨ …

Read More »

DAV Public School Showcases a Virtual Annual Function

Amritsar, February 28 (Punjab Post Bureau) – Change is the law of nature, and wise are those who adopt and adapt themselves positively to change . Adapting to the ‘New Normal’, DAV Public School Lawrence Road showcased its first Virtual Annual Function today.             With the blessings of Padma Shri Dr. Punam Suri President D.A.V Managing Committee New Delhi and …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ `ਚ `ਦਸਤਕ ਕਲਾਸ` ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ `ਦਸਤਕ ਕਲਾਸ` ਗੱਲਬਾਤ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਦਾ ਸ਼ੁਭਆਰੰਭ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਵਿਦਿਆਰਥਣਾਂ ਨੂੰ ਆਪਣੇ ਜੀਵਨ ਦੇ ਅਨੁਭਵਾਂ ਬਾਰੇ ਦਸਦੇ ਹੋਏ ਜੀਵਨ `ਚ ਸਿੱਖਿਆ ਦੇ ਮਹੱਤਵ, ਮਿਹਨਤੀ ਸਖ਼ਸ਼ੀਅਤ, ਆਤਮਨਿਰਭਰਤਾ, ਨਿਡਰਤਾ, ਸੁਤੰਤਰਤਾ, ਪਾਰਦਰਸ਼ਤਾ ਅਤੇ ਇਮਾਨਦਾਰੀ ਆਦਿ ਜੀਵਨ ਮੁੱਲਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਵਿਦਿਆਰਥਣਾਂ …

Read More »

BBK DAV College Women organizes Dastak, an interactive session with students

Amritsar, February 28 (Punjab Post Bureau) – BBK DAV College for Women organized Dastak, a student orientation program on 22nd February 2022.               Principal Dr. Pushpinder Walia began the conclave with interactive session for the development of the students’ academic self-concept and enhancing their enthusiasm. Principal Dr. Walia created an atmosphere of motivational learning …

Read More »