ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਕੋਰਟ ਰੋਡ ਪਾਰਕਿੰਗ ਸਟੈਂਡ ਸਬੰਧੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਪਾਰਕਿੰਗ ਸਟੈਂਡ ਦਾ ਮੌਕਾ ਵੇਖਿਆ ਗਿਆ।ਜਿਥੇ ਤਿੰਨ ਪ੍ਰਾਈਵੇਟ ਵਿਅਕਤੀ ਪਰਚੀਆਂ ਲਗਾ ਕੇ ਰੋਡ ‘ਤੇ ਲੱਗੀਆਂ ਕਾਰਾਂ ਦੇ ਮਾਲਕਾਂ ਪਾਸੋਂ ਪੈਸੇ ਵਸੂਲ ਕਰ ਰਹੇ ਸਨ।ਅਸਟੇਟ …
Read More »Daily Archives: March 3, 2022
ਸ਼ਿਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕੀਤਾ ‘ਸਾਡਾ ਨਾਟ ਘਰ’ ਦਾ ਰਸਮੀ ਮਹੂਰਤ
ਅੰਮ੍ਰਿਤਸਰ, 3 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ‘ਸਾਡਾ ਨਾਟ ਘਰ’ ਦਾ ਰਸਮੀ ਮਹੂਰਤ ਸ਼ਿਰੋਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।‘ਸਾਡਾ ਨਾਟ ਘਰ’ ਦੇ ਸੰਸਥਾਪਕ ਦਲਜੀਤ ਸੋਨਾ ਨੇ ਦੱਸਿਆ ਕਿ ਭਾਵੇਂ ਕਿ “ਸਾਡਾ ਨਾਟ ਘਰ” ਵਿੱਚ ਪਹਿਲਾਂ ਤੋਂ ਹੀ ਗਤੀਵਿਧੀਆਂ ਚੱਲ ਰਹੀਆਂ ਹਨ, …
Read More »ਕਹਾਣੀਕਾਰ ਸੁਖਜੀਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਨਾਮਜ਼ਦ
ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਦਾ ਮੈਂਬਰ ਬਨਣਾ ਮਾਣ ਵਾਲੀ ਗੱਲ – ਨਰਿੰਦਰ ਸ਼ਰਮਾ ਸਮਰਾਲਾ, 3 ਮਾਰਚ – (ਇੰਦਰਜੀਤ ਸਿੰਘ ਕੰਗ) – ਸਾਹਿਤਕਾਰਾਂ ਦਾ ਮੱਕਾ ਕਹੇ ਜਾਂਦੇ ਸਮਰਾਲਾ ਦੇ ਮਾਣ ਵਿੱਚ ਉਦੋਂ ਇੱਕ ਹੋਰ ਵਾਧਾ ਹੋਇਆ, ਜਦ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਵਲੋਂ ਪ੍ਰਬੰਧਕੀ ਬੋਰਡ ‘ਚ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਚੇਅਰਮੈਨ ਅਤੇ ਪੰਜਾਬੀ …
Read More »
Punjab Post Daily Online Newspaper & Print Media