Tuesday, November 24, 2026

Daily Archives: March 19, 2022

ਡਾਕਟਰ ਅੰਬੇਡਕਰ ਸਭਾ ਨੇ ਵਿਧਾਇਕ ਅਮਨ ਅਰੋੜਾ ਨੂੰ ਜਿੱਤ ਦੀ ਦਿੱਤੀ ਮੁਬਾਰਕਬਾਦ

ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ ) – ਡਾਕਟਰ ਅੰਬੇਡਕਰ ਸਭਾ ਰਜਿ: ਪੰਜਾਬ ਦੇ ਆਗੂ ਹਲਕਾ ਸੁਨਾਮ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤਣ ਵਾਲੇ ਵਿਧਾਇਕ ਅਮਨ ਅਰੋੜਾ ਨੂੰ ਮੁਬਾਰਕਬਾਦ ਤੇ ਸਨਮਾਨ ਦੇਣ ਲਈ ਉਨ੍ਹਾਂ ਦੇ ਗ੍ਰਹਿ ਪਹੁੰਚੇ।ਅਮਨ ਅਰੋੜਾ ਵਲੋਂ ਅੰਬੇਦਕਰ ਸਭਾ ਦੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿਸ ਆਸ ਉਮੀਦ ਨਾਲ ਹਲਕੇ ਦੇ ਵੋਟਰਾਂ ਨੇ ਉਨਾਂ ਨੂੰ ਇਨ੍ਹਾਂ …

Read More »

ਪਾਕਿਸਤਾਨੀ ਮੂਲ ਦੇ ਲੋਕ ਸ਼ਾਇਰ ਬਾਬਾ ਨਜ਼ਮੀ ਵਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਕੈਬਨਿਟ ਮੰਤਰੀ ਬਣਨ ‘ਤੇ ਮਬਾਰਕਬਾਦ

ਅੰਮ੍ਰਿਤਸਰ, 19 ਮਾਰਚ (ਦੀਪ ਦਵਿੰਦਰ ਸਿੰਘ) – ਪਾਕਿਸਤਾਨੀ ਮੂਲ ਦੇ ਆਲਮੀ ਪ੍ਰਸਿੱਧੀ ਦੀ ਪਹਿਚਾਣ ਰੱਖਣ ਵਾਲੇ ਲੋਕ ਸ਼ਾਇਰ ਬਾਬਾ ਨਜ਼ਮੀ ਵਲੋਂ ਪ੍ਰਸਿੱਧ ਕਿੱਸਾਕਾਰ ਹਾਸ਼ਮ ਸ਼ਾਹ ਅਤੇ ਆਪਣੇ ਪੁਰਖਿਆਂ ਦੇ ਪਿੰਡ ਜਗਦੇਵ ਕਲਾਂ ਦੇ ਜੰਮਪਲ ਕੁਲਦੀਪ ਸਿੰਘ ਧਾਲੀਵਾਲ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਬਣਨ ‘ਤੇ ਦਿਲੀ ਖੁਸ਼਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਉਨਾਂ ਦੇ ਵਡੇਰਿਆਂ ਦੇ ਪਿੰਡ ਜਗਦੇਵ ਕਲਾਂ …

Read More »

ਪੰਜਾਬੀ ਥਿਏਟਰ ਅਕੈਡਮੀ ਯੂ.ਕੇ ਤੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਦਾ ਥਿਏਟਰ ਫੈਸਟੀਵਲ ਸੰਪਨ

ਪੰਜਾਬੀ ਥਿਏਟਰ ਅਕੈਡਮੀ ਯੂ.ਕੇ ਅਤੇ ਅਜ਼ਾਦ ਭਗਤ ਸਿੰਘ ਵਿਰਾਸਤ ਮੰਚ (ਸੋਨਾ ਅਕੈਡਮੀ) ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ 11,12 ਅਤੇ 13 ਮਾਰਚ ਨੂੰ ਤਿੰਨ ਦਿਨਾਂ ਥਿਏਟਰ ਫੈਸਟੀਵਲ ਕਰਵਾਇਆ ਗਿਆ।ਫੈਸਟੀਵਲ ਦੇ ਸਾਰੇ ਨਾਟਕਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਪਹਿਲੇ ਦਿਨ ਸ਼੍ਰੀ ਗੁਰੂ ਤੇਗ ਬਹਦੁਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਜਿੰਦਰ ਸਿੰਧਰਾ ਦਾ ਲਿਖਿਆ “ਹਿੰਦ ਦਾ ਰਾਖਾ” ਨਰਿੰਦਰ ਸਾਂਘੀ ਅਤੇ ਤਜਿੰਦਰ …

Read More »

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ ਹੋਲਾ ਮਹੱਲਾ

ਹੋਲਾ ਮਹੱਲਾ ਖ਼ਾਲਸੇ ਦੀ ਵਿਲੱਖਣਤਾ ਦਾ ਪ੍ਰਤੀਕ – ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੰਦੇੜ, 19 ਮਾਰਚ (ਪੰਜਾਬ ਪੋਸਟ ਬਿਊਰੋ) – ਤਖ਼ਤ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਖ਼ਾਲਸਾਈ ਜਾਹੋ ਜਲਾਲ ਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਅਤੇ ਜੋੜ ਮੇਲਾ ਹੋਲਾ ਮਹੱਲਾ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ।ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਪੰਥਕ ਸਰੋਕਾਰਾਂ ਲਈ …

Read More »

ਭਾਰਤੀਯ ਅੰਬੇਡਕਰ ਮਿਸ਼ਨ ਵਲੋਂ ਯੂਥ ਵਿੰਗ ਦਾ ਵੀ ਐਲਾਨ

ਮੁਕੇਸ਼ ਸੂਬਾ ਪ੍ਰਧਾਨ ਤੋਂ ਇਲਾਵਾ 3 ਸੂਬਾ ਉਪ ਪ੍ਰਧਾਨ, 4 ਜਨ. ਸਕੱਤਰ ਤੇ 6 ਸਕੱਤਰ ਨਿਯੁੱਕਤ ਸੰਗਰੂਰ, 19 ਮਾਰਚ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਅਖਿਲ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਯੂਥ ਵਿੰਗ ਦੀ ਸੂਚੀ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਜਾਰੀ ਕੀਤੀ।ਜਿਸ ਵਿੱਚ ਯੂਥ ਵਿੰਗ ਦੇ ਸੂਬਾ ਪ੍ਰਧਾਨ, 3 ਉਪ ਪ੍ਰਧਾਨ, 4 ਜਨਰਲ ਸਕੱਤਰ ਤੇ …

Read More »

Women’s Day Celebrated at Khalsa Institutions

Amritsar, March 19 (Punjab Post Bureau) – Khalsa College of Engineering and Technology celebrated International Women’s Day by organizing a seminar and an interactive session on the topic “Gender Sensitization: Time to Change Mindset”. Dr. Manju Bala Director of the College who welcomed guest speaker Dr. Navpreet Kaur, Doctor in Forensic Medicine Shri Guru Ram Das University of Health Sciences …

Read More »

ਵੇਦ ਭਵਨ ਵਿਖੇ 117ਵਾਂ ਸਲਾਨਾ ਸੰਗੀਤ ਸਮੇਲਨ ਧੂਮਧਾਮ ਨਾਲ ਕਰਵਾਇਆ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ਼੍ਰੀ ਲਕਸ਼ਮੀ ਨਰਾਇਣ ਰਾਗ ਸਭਾ ਸੋਸਾਈਟੀ ਅਤੇ ਸ਼੍ਰੀ ਦੁਰਗਿਅਆਣਾ ਕਮੇਟੀ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੇਦ ਭਵਨ ਵਿਖੇ 117ਵਾਂ ਸਲਾਨਾ ਸੰਗੀਤ ਸਮੇਲਨ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਨੇ ਮਾਂ ਸਰਸਵਤੀ ਜੀ ਦੇ ਭਜਨਾਂ ਦਾ ਆਨੰਦ ਮਾਣਿਆ ਅਤੇ …

Read More »

ਵਿਧਾਇਕ ਡਾ. ਨਿੱਜ਼ਰ ਨੇ ਛੁੱਟੀ ਵਾਲੇ ਦਿਨ ਨਿਗਮ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ‘ਆਪ’ ਦੇ ਹਲਕਾ ਦੱਖਣੀ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਨਗਰ ਨਿਗਮ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ।ਜਿਸ ਦੌਰਾਨ ਉਨਾਂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਸ਼ਹਿਰ ਦੇ ਸੁੰਦਰੀਕਰਨ ਅਤੇ ਹਲਕਾ ਦੱਖਣੀ ਦੇ ਭਗਤਾਂਵਾਲਾ ਸਥਿਤ ਕੂੜੇ ਦੇ ਡੰਪ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਲਈ।ਲਗਭਗ ਇਕ ਘੰਟੇ ਦੀ …

Read More »

TVS company offers motorcycle, two-wheeler and three-wheeler at Sri Harmandar Sahib

Amritsar, March 19 (Punjab Post Bureau) – Automobile company TVS offered a motorcycle Raider, a two-wheeler Jupiter and a three-wheeler at Sri Harmandar Sahib today and the keys of the same were handed over to Shiromani Gurdwara Parbandhak Committee (SGPC) President Advocate Harjinder Singh Dhami.            Speaking on the occasion SGPC President Advocate Dhami said that …

Read More »