ਪਿੰਡ ਗਰਚਾ ਵਿਚ ਲੋਕਾਂ ਨਾਲ ਕੀਤੀ ਮੀਟਿੰਗ ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਸ਼ਹਿਰਾਂ ਦੀ ਤਰਜ਼ ‘ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਉਹ ਆਪਣੇ ਐਮ.ਪੀ ਕੋਟੇ ਤੋਂ ਗ੍ਰਾਂਟ ਦੇ ਕੇ ਜਾਂ ਫਿਰ ਕੇਂਦਰ ਜਾਂ ਸੂਬਾ …
Read More »Daily Archives: March 6, 2022
ਹੁਣ ਪਲਾਸਟਿਕ ਨੂੰ ਮੁੜ ਵਰਤੋਂ `ਚ ਲਿਆਉਣਾ ਹੋਵੇਗਾ ਸੁਖਾਲਾ – ਵਾਈਸ ਚਾਂਸਲਰ
ਡਾ. ਤੇਜਵੰਤ ਸਿੰਘ ਕੰਗ ਤੇ ਉਨ੍ਹਾਂ ਦੀ ਖੋਜ ਟੀਮ `ਤੇ ਸੱਜਿਆ ਸਿਹਰਾ ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੋਜ਼ ਦੇ ਖੇਤਰ ਵਿੱਚ ਇਕ ਨਵਾਂ ਮਾਅਰਕਾ ਮਾਰਦਿਆਂ ਵਿਸ਼ਵ ਪੱਧਰ ਦੀ ਉਸ ਸਮੱਸਿਆ ਦਾ ਹੱਲ ਲੱਭ ਲਿਆ ਹੈ।ਜਿਸ ਵਿਚ ਪਲਾਸਟਿਕ ਦੇ ਕਾਰਨ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਯੂਨੀਵਰਸਿਟੀ ਦੀ ਇਸ ਨਵੀਂ ਖੋਜ਼ ਨਾਲ ਹੁਣ …
Read More »ਯੂਕਰੇਨ ਤੋਂ ਪਰਤੀ ਰੀਟਾ ਨੂੰ ਵੇਖ ਮਾਪੇੇ ਹੋਏ ਖੁਸ਼
ਹੰਝੂਆਂ ‘ਚ ਵਹਿ ਗਿਆ ਮਾਪਿਆਂ ਦਾ ਸਾਰਾ ਦੁੱਖ ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਯੂਕਰੇਨ ਦੇ ਟਰਨੋਪਿਲ ਸ਼ਹਿਰ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 11 ਦੀ ਵਸਨੀਕ ਰੀਟਾ ਰਾਣਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਰਦਾਸਾ ਤੇ ਦੁਆਵਾਂ ਸਦਕਾ ਸੁਰੱਖਿਅਤ ਆਪਣੇ ਘਰ ਪਹੁੰਚ ਗਈ ਹੈ । ਯੂਕਰੇਨ ਵਿਖੇ ਪੜ੍ਹਾਈ ਕਰਦੀ ਰੀਟਾ ਰਾਣਾ …
Read More »ਭੇਸ ਵਟਾਇਆ
ਭੇਸ ਵਟਾਇਆ, ਝੂਠ ਲੁਕਾਇਆ, ਪਾ ਕੇ ਪਰਦਾ, ਸੱਚ ਵਿਖਾਇਆ ਅੰਦਰੋਂ ਹੋਰ, ਬਾਹਰੋਂ ਹੋਰ, ਪਾਇਆ ਮਖੌਟਾ, ਕਰੇਂ ਨਾ ਸ਼ੋਰ । ਰੱਬ ਵੇਖਦਾ, ਤੇਰੇ ਭੇਖ ਦਾ, ਹੋਊ ਨਬੇੜਾ, ਲਿਖੇ ਲੇਖ ਦਾ। ਕਿਤੇ ਲਾਉਂਦੈ, ਕਿਤੇ ਬੁਝਾਉਂਦੈ, ਪਾ ਪੁਆੜੇ, ਝੂਠੋਂ ਸੱਚ ਬਣਾਉਂਦੈ। ਭੁੱਲਿਆ ਮਰਨਾ ਮਨ `ਚ ਡਰ ਨਾ ਕਿਸੇ ਨਹੀਂ ਪੁੱਛਣਾਂ, ਸੁਖਬੀਰ ਆਖ਼ਰ ਹਰਨਾ। ਸੁਖਬੀਰ ਸਿੰਘ ਖੁਰਮਣੀਆਂ ਗੁਰੂ ਹਰਿਗੋਬਿੰਦ ਐਵਨਿਊ, ਛੇਹਰਟਾ, ਅੰਮ੍ਰਿਤਸਰ।
Read More »ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਮੇਲੇ ਰਚਨਾਤਮਿਕਤਾ ‘ਚ ਸਹਾਇਕ – ਮਾਸਟਰ ਅਵਨੀਸ਼ ਲੌਂਗੋਵਾਲ
ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਰਾਜਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ, ਡੀ.ਐਮ ਅਮਰਿੰਦਰ ਕੁਠਾਲਾ, ਬਲਾਕ ਮੈਂਟਰ ਹਰਵਿੰਦਰ ਰੋਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀ ਅਗਵਾਈ ਹੇਠ ਸਮਾਜਿਕ ਵਿਗਿਆਨ ਅੰਗਰੇਜ਼ੀ ਮੇਲੇ ਦਾ ਆਯੋਜਨ ਕੀਤਾ ਗਿਆ। …
Read More »ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਰੂਸ ਵਲੋਂ ਯੂਕਰੇਨ `ਤੇ ਹਮਲੇ ਖਿਲਾਫ ਕੀਤੇ ਪ੍ਰਦਰਸ਼ਨ
ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਗੇਟ `ਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਕਾਲਜ਼ ਕਮੇਟੀ ਵਲੋਂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੇ ਜਨਮ ਦਿਨ ਮੌਕੇ ਸ਼ਹੀਦ ਦੀ ਸਾਮਰਾਜੀ ਵਿਰੋਧੀ ਵਿਰਾਸਤ ਨੂੰ ਅੱਗੇ ਤੋਰਦਿਆਂ ਰੂਸ ਵਲੋਂ ਯੂਕਰੇਨ `ਤੇ ਕੀਤੇ ਹਮਲੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਸਾਮਰਾਜੀ ਮੁਲਕ ਦੇ ਇਸ ਕਾਰੇ ਦੀ ਨਿਖੇਧੀ ਕੀਤੀ। …
Read More »ਵਧੀਕ ਮੁੱਖ ਚੋਣ ਅਫ਼ਸਰ ਵਲੋਂ ਸਟਰੌਂਗ ਰੂਮਾਂ ਦੀ ਸੁਰੱਖਿਆ ਤੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ
ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵਧੀਕ ਮੁੱਖ ਚੋਣ ਅਫ਼ਸਰ ਅਮਿਤ ਕੁਮਾਰ ਨੇ ਧੂਰੀ ਦੇ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਿਤ ਸਟਰੌਂਗ ਰੂਮਾਂ ਵਿਖੇ ਸੁਰੱਖਿਆ ਵਿਵੱਸਥਾ ਤੇ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ।ਜ਼ਿਲਾ ਚੋਣ ਅਫ਼ਸਰ ਰਾਮਵੀਰ ਵੀ ਉਨਾਂ ਦੇ ਨਾਲ ਸਨ।ਆਪਣੇ ਦੌਰੇ ਦੌਰਾਨ ਵਧੀਕ ਮੁੱਖ …
Read More »ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਰਿਹਾ ‘ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ-2022’
ਮੇਲੇ ’ਚ ਯੂ.ਪੀ, ਦਿੱਲੀ, ਹਿਮਾਚਲ, ਹਰਿਆਣਾ ਸਮੇਤ ਕੋਲਕਤਾ, ਮਲੇਰਕੋਟਲਾ ਤੋਂ ਪੁੱਜੇ ਪ੍ਰਕਾਸ਼ਕ – ਮੁਯੰਕ ਸੁਰੋਲੀਆ ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਸ਼ੁਰੂ ਹੋਏ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਦੂਸਰੇ ਦਿਨ ਦੀ ਸ਼ੁਰੂਆਤ ਮਰਹੂਮ ਲੋਕ-ਗਾਇਕਾ ਗੁਰਮੀਤ ਬਾਵਾ ਜੀ ਨੂੰ ਸਮਰਪਿਤ ‘ਅੰਬਰਸਰੀ ਸੱਥ’ ਨਾਲ ਹੋਈ। ਇਸ ਸੱਥ ਦਾ ਸੰਜੋਯਕ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ …
Read More »“Education is the only Weapon to Change the World – Governor Punjab Prohit
Addresses Khalsa College’s Annual Convocation, 1626 Students Awarded Degrees Amritsar, March 6 (Punjab Post Bureau) – “Education is the only weapon in our hands that can change the world for the better and value-based education is the need of the hour to take India to newer heights”. This was stated by Governor Punjab Banwarilal Purohit while distributing the degrees to …
Read More »Governor Banwarilal Prohit Inaugurates Literary Festival and Book Fair at Khalsa College
Let Us Make Books Integral Part of Our Life: Governor Amritsar, March 6 (Punjab Post Bureau) – “Books are the treasure-trove of knowledge and we must make them an integral part of our life”, said Governor Punjab Banwarilal Purohit who inaugurated the nine-day-long Literary Festival and Book Fair-2022 at the historic Khalsa College campus here today. He said books open …
Read More »
Punjab Post Daily Online Newspaper & Print Media