ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੁੰਝਾ ਫੇਰ ਜਿੱਤ ਦੀ ‘ਆਪ’ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੇ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਮਿਲੇ ਭਰਵੇਂ ਹੁੰਗਾਰੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ ਦਿੱਲੀ ਦੇ ਪਰਵਾਨਾ ਰੋਡ ਸਥਿਤ ਗੋਵਿੰਦ ਪੁਰਾ ਰਹਿੰਦਾ ਆਪ ਸਮੱਰਥਕ ਸੇਵਾ ਸਿੰਘ …
Read More »Daily Archives: March 10, 2022
ਹਲਕਾ ਸੁਨਾਮ ਤੋਂ ਵੱਡੀ ਲੀਡ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ
ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਵਿਧਾਨ ਸਭਾ 2022 ਲਈ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਵਲੋਂ ਦੂਜੀ ਵਾਰ ਵੱਡੀ ਲੀਡ ‘ਤੇ ਜਿੱਤ ਹਾਸਲ ਕੀਤੀ ਹੈ।ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੂੰ ਐਸ.ਡੀ.ਐਮ ਸੁਨਾਮ ਵਲੋਂ ਜੇਤੂ ਸਰਟੀਫਿਕੇਟ ਜਾਰੀ ਕੀਤਾ …
Read More »ਹਲਕਾ ਲਹਿਰਾਗਾਗਾ ਤੋਂ ਜੇਤੂ ਰਹੇ ਬਰਿੰਦਰ ਗੋਇਲ
ਵਿਧਾਇਕ ਬਣੇ ਗੋਇਲ ਨੇ ਜੇਤੂ ਜਲੂਸ ਸਮੇਂ ਕਬੂਲਿਆ ਲੋਕਾਂ ਦਾ ਪਿਆਰ ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਬਰਿੰਦਰ ਗੋਇਲ ਐਡਵੋਕੇਟ ਦੇ ਵਿਧਾਇਕ ਬਣਨ ‘ਤੇ ਹਲਕਾ ਲਹਿਰਾ ਦੇ ਵੋਟਰਾਂ ‘ਚ ਸੀ.ਐਮ ਦੇ ਜਿੱਤਣ ਜਿੰਨਾ ਚਾਅ ਵੇਖਣ ਨੂੰ ਮਿਲਿਆ।ਪਹਿਲੇ ਗੇੜ ਦੀ ਗਿਣਤੀ ਸਮੇਂ ਬਰਿੰਦਰ ਗੋਇਲ ਨੂੰ ਬੜ੍ਹਤ ਮਿਲਣ ਤੋਂ ਹੀ ਪਿੰਡਾਂ ਚੋਂ ਸੈਂਕੜੇ ਟਰੈਕਟਰ, ਟਰਾਲੀਆਂ, ਕਾਰਾਂ ਰਾਹੀਂ ਸਾਊਂਡ …
Read More »ਲੇਖਕਾਵਾਂ ਦੀਆਂ ਕਹਾਣੀਆਂ ‘ਚ ਔਰਤਾਂ ਦੀ ਹੀ ਨਹੀਂ ਸਮਾਜ ਦੇ ਮਸਲਿਆਂ ਦੀ ਹੁੰਦੀ ਐ ਗੱਲ – ਤ੍ਰਿਪਤਾ ਕੇ ਸਿੰਘ
ਖ਼ਾਲਸਾ ਕਾਲਜ ਵਿਖੇ ਸਾਹਿਤ ਉਤਸਵ ਪੁਸਤਕ ਮੇਲੇ ਦਾ 6ਵਾਂ ਦਿਨ ਨਾਰੀ ਮਨ ਦੀਆਂ ਬਾਤਾਂ ਦੇ ਨਾਮ ਰਿਹਾ ਅੰਮ੍ਰਿਤਸਰ, 10 ਮਾਰਚ (ਖੁਰਮਣੀਆਂ) – ਇਸ ’ਚ ਕੋਈ ਦੋ ਰਾਇ ਨਹੀਂ ਕਿ ਕਹਾਣੀਆਂ ਲਿਖਣ ਵਾਲੀਆਂ ਲੇਖਕਾਵਾਂ ਆਪਣੀਆਂ ਕਹਾਣੀਆਂ ਵਿਚ ਸਮਾਜ ਦੇ ਵੱਖ-ਵੱਖ ਮਸਲਿਆਂ ਦੀ ਗੱਲ ਕਰ ਰਹੀਆਂ।ਪਰ ਫਿਲਹਾਲ ਔਰਤਾਂ ਦਾ ਆਪਣੀਆਂ ਸਮੱਸਿਆਵਾ ਬਾਰੇ ਲਿਖਣ ਦਾ ਦਾਇਰਾ ਹੀ ਇੰਨਾ ਵੱਡਾ ਹੈ ਕਿ ਹੋਰਾਂ ਦੇ …
Read More »ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਵਲੋਂ ‘ਕੌਮਾਂਤਰੀ ਮਹਿਲਾ’ ਦਿਵਸ ਨੂੰ ਸਮਰਪਿਤ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਕੌਮਾਂਤਰੀ ਮਹਿਲਾ’ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਅਤੇ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਨੇ ਔਰਤਾਂ ਦੇ ਸਮਾਜ ’ਚ ਪਾਏ ਜਾ ਰਹੇ ਯੋਗਦਾਨ ਅਤੇ ਉਨ੍ਹਾਂ ਦੀ ਸੁਰੱਖਿਆ ’ਤੇ ਆਪਣੇ ਵਿਚਾਰ …
Read More »ਡਾ. ਕਿਰਨ ਐਮਪਾਵਰਿੰਗ ਵੁਮੈਨਜ਼ ਐਵਾਰਡ 2022 ਨਾਲ ਸਨਮਾਨਿਤ
ਪਟਿਆਲਾ, 10 ਮਾਰਚ (ਡਾ. ਜਸਵੰਤ ਸਿੰਘ ਪੁਰੀ) – ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਟੇਟ ਕਾਲਜ਼ ਆਫ ਅਜੈੂਕੇਸ਼ਨ ਪਟਿਆਲਾ ਵਲੋਂ ਸਵੀਪ ਟੀਮ ਅਤੇ ਕਲਾ ਕ੍ਰਿਤੀ ਵਿਭਾਗ ਪਟਿਆਲਾ ਵਲੋਂ ਅੱਖਾਂ ਦੀ ਰੋਸ਼ਨੀ ਤੋਂ ਮਹਿਰੂਮ ਡਾ. ਕਿਰਨ ਨੂੰ ਐਮਪਾਵਰਿੰਗ ਵੁਮੈਨਜ਼ ਐਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ।ਸੈਂਟਰ ਫਾਰ ਐਂਪਾਵਰਮੈਂਟ ਆਫ ਪਰਸਨਜ਼ ਵਿਦ ਡਿਸਅਬਿਲਟੀ ਦੀ ਕੋਆਰਡੀਨੇਟਰ ਤੇ ਅਸਿਸਟੈਂਟ ਪ੍ਰੋਫੈਸਰ ਇਨ ਸੋਸ਼ੀਓਲੋਜੀ ਅਤੇ ਸੋਸ਼ਲ ਐਂਥਰੋਪੋਲੋਜੀ ਪੰਜਾਬੀ ਯੂਨੀਵਰਸਿਟੀ …
Read More »ਸ੍ਰੀ ਹਰਿਮੰਦਰ ਸਾਹਿਬ ਦੇ ਚੌਰ ਬਰਦਾਰ ਭਾਈ ਰਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ
ਅੰਮ੍ਰਿਤਸਰ, 10 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਚੌਰਬਰਦਾਰ ਭਾਈ ਰਜਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਰਜਿੰਦਰ ਸਿੰਘ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੌਰਬਰਦਾਰ ਦੀ ਸੇਵਾ ਕਰਦੇ ਸਨ ਜੋ ਅੱਜ …
Read More »ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੋਵੇਂ ਪਿਓ ਪੁੱਤਰ ਹਾਰੇ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਅਕਾਲੀ-ਬਸਪਾ ਗਠਜੋੜ ਦੇ ਲੰਬੀ ਤੋਂ ਸਾਂਝੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਚੋਣਾਂ ਹਾਰ ਗਏ ਹਨ।94 ਸਾਲਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ 1970-1971, 1977-1980, 1997-2002, 2007-2012 ਅਤੇ 2012-2017 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਹਨ।ਸਾਬਕਾ …
Read More »ਜਿਲਾ ਅੰਮ੍ਰਿਤਸਰ ਅਟਾਰੀ ਤੋਂ ‘ਆਪ’ ਉਮੀਦਵਾਰ ਜਸਵਿੰਦਰ ਸਿੰਘ ਅੱਗੇ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਜਿਲਾ ਅੰਮ੍ਰਿਤਸਰ ਅਟਾਰੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਤਕਰੀਬਨ 30000 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।ਜਦਕਿ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਦਲਬੀਰ ਸਿੰਘ ਰਣੀਕੇ ਦੂਜੇ ਨੰਬਰ ‘ਤੇ, ਕਾਂਗਰਸ ਪਾਰਟੀ ਦੇ ਉਮੌਦਵਾਰ ਤਰੲਸੇਮ ਸਿੰਘ ਸਿਆਲਕਾ ਤੀਜੇ ਨੰਬਰ ‘ਤੇ ਅਤੇ ਭਾਜਪਾ ਉਮੀਦਵਾਰ ਬਲਵਿੰਦਰ ਕੌਰ ਚੌਥੇ ਨੰਬਰ ‘ਤੇ …
Read More »ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਉਮੀਦਵਾਰ ਡਾ. ਜਸਬੀਰ ਸਿੰਘ ਸੰਧੂ ਅੱਗੇ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜਸਬੀਰ ਸਿੰਘ ਸੰਧੂ ਤਕਰੀਬਨ 25000 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।ਜਦਕਿ ਮੌਜ਼ੂਦਾ ਕਾਂਗਰਸੀ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਦੂਜੇ ਨੰਬਰ ‘ਤੇ, ਭਾਜਪਾ ਉਮੀਦਵਾਰ ਐਡਵੋਕੇਟ ਕੁਮਾਰ ਅਮਿਤ ਤੀਜੇ, ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਬੀਰ ਸਿੰਘ ਚੌਥੇ ਨੰਬਰ …
Read More »
Punjab Post Daily Online Newspaper & Print Media