ਖ਼ਾਲਸਾ ਕਾਲਜ ਵੂਮੈਨ ਵਿਖੇ ਛੀਨਾ ਨੇ 2 ਰੋਜ਼ਾ ਸੈਮੀਨਾਰ ਦਾ ਕੀਤਾ ਅਗਾਜ਼ ਅੰਮ੍ਰਿਤਸਰ, 14 ਮਾਰਚ (ਖਹੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੋਸਟ ਗ੍ਰੈਜ਼ੂਏਟ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵਲੋਂ ਆਈ.ਸੀ.ਐਸ.ਐਸ.ਆਰ ਦੀ ਸਰਪ੍ਰਸਤੀ ਹੇਠ ‘ਵਿੱਤੀ ਅਤੇ ਬੈਕਿੰਗ ਸੈਕਸ਼ਨ ’ਚ ਤਕਨੀਕੀ ਨਵੀਨਤਾਵਾਂ-ਸਮਾਜ ਲਈ ਇਕ ਦਿਸ਼ਾ’ ਵਿਸ਼ੇ ’ਤੇ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਅਗਾਜ਼ ਉਚੇਚੇ ਤੌਰ ’ਤੇ ਪੁੱਜੇ …
Read More »Daily Archives: March 14, 2022
Lions Club Amritsar Golden Temple organises Free Eye Check-up Camp
Amritsar, March 14 (Punjab Post Bureau) – Free eye check up camp was organised at Gurcharan Singh Yaadgari Hall Purana Naraingarh, bye pass road Cheharata Amritsar by Lions Club Amritsar Golden Temple. The sanction for the camp was obtained from the Civil Surgeon. The camp was sponsored by Lion Iqbal Suterwala and Rashida Suterwala through …
Read More »ਭਾਈ ਦਇਆ ਸਿੰਘ ਜੀ ਯਾਤਰੀ ਨਿਵਾਸ ਦਾ ਸੰਤਾਂ ਮਹਾਂਪੁਰਖਾਂ ਨੇ ਕੀਤਾ ਉਦਘਾਟਨ
ਅੰਮ੍ਰਿਤਸਰ (ਹਜ਼ੂਰ ਸਾਹਿਬ), 14 ਮਾਰਚ (ਸੁਖਬੀਰ ਸਿੰਘ) – ਤਖ਼ਤ ਸੱਚਖੰਡ ਬੋਰਡ ਵਲੋਂ ਮਾਰਚ 2016 ‘ਚ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਨੰਬਰ 2 ਦਸ਼ਮੇਸ਼ ਹਸਪਤਾਲ ਦੀ ਪੁਰਾਣੀ ਇਮਾਰਤ ਦੀ ਥਾਂ ‘ਤੇ ਨਵੇਂ ਯਾਤਰੀ ਨਿਵਾਸ ਉਸਾਰੀ ਦੀ ਸੇਵਾ ਦਿੱਤੀ ਗਈ ਸੀ। ਉਹ ਯਾਤਰੀ ਨਿਵਾਸ ਅੱਜ ਤਿਆਰ ਕਰਕੇ ਗੁਰਦੁਆਰਾ ਸੱਚਖੰਡ ਬੋਰਡ …
Read More »ਵਿਧਾਇਕ ਦਿਆਲਪੁਰਾ ਵਲੋਂ ਸਮਰਾਲਾ ਤੇ ਮਾਛੀਵਾੜਾ ਦੇ ਸਰਕਾਰੀ ਦਫਤਰਾਂ ਦੀ ਅਚਨਚੇਤੀ ਚੈਕਿੰਗ
ਸਮਰਾਲਾ, 14 ਮਾਰਚ (ਇੰਦਰਜੀਤ ਸਿੰਘ ਕੰਗ) – ਆਮ ਆਦਮੀ ਪਾਰਟੀ ਜੋ ਪੰਜਾਬ ਦੀਆਂ 92 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ 16 ਮਾਰਚ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਪੋ ਆਪਣੇ ਮਹਿਕਮਿਆਂ ਦਾ ਕਾਰਜ਼ ਸੰਭਾਲ ਲਵੇਗੀ।ਭਗਵੰਤ ਮਾਨ ਜੋ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋ ਸਹੁੰ ਚੁੱਕ ਰਹੇ ਹਨ ਵਲੋਂ ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਉਪਰੰਤ ਵਿਧਾਇਕਾਂ ਨੂੰ ਜਾਰੀ ਹਦਾਇਤਾਂ ਵਿੱਚ ਕਿਹਾ …
Read More »SGPC organises Gurmat Samagam on the occasion of new year Nanakshahi Sammat 554
Amritsar, March 14 (Punjab Post Bureau) – On the occasion of new year Nanakshahi Sammat 554, the Shiromani Gurdwara Parbandhak Committee (SGPC) organised a special Gurmat Samagam (religious congregation) at Gurdwara Manji Sahib Diwan Hall today. During the congregation, hazuri raagi jathas of Sri Harmandar Sahib connected the Sangat with Gurbani Kirtan and the granth Singhs with Gurbani history. …
Read More »Govt. of India should take care of religious sentiments of every faith including Sikhs
Govt. issues corrigendum of order barring Sikh employees from carrying Kirpan at country’s airports Amritsar, March 14 (Punjab Post Bureau) – The Government of India (GOI) has withdrawn its order which barred the Sikh employees from performing duties at the Indian airports while wearing Kirpan, one of five Kakaars (symbols of faith). Shiromani …
Read More »ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਝਬਾਲ ਦੇ ਚਲਾਣੇ ’ਤੇ ਦੁੱਖ ਪ੍ਰਗਟ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਝਬਾਲ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਸੁਖਵਿੰਦਰ ਸਿੰਘ ਝਬਾਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਸੇਵਾਵਾਂ ਨਿਭਾਉਂਦਿਆਂ ਜ਼ਿਕਰਯੋਗ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਸ. ਸੁਖਵਿੰਦਰ …
Read More »ਭਾਰਤ ਸਰਕਾਰ ਸਿੱਖਾਂ ਸਮੇਤ ਹਰ ਧਰਮ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖੇ – ਐਡਵੋਕੇਟ ਧਾਮੀ
ਦੇਸ਼ ਦੇ ਹਵਾਈ ਅੱਡਿਆਂ ’ਤੇ ਸਿੱਖਾਂ ਨੂੰ ਕਿਰਪਾਨ ਲਿਜਾਣ ਤੋਂ ਰੋਕਣ ਵਾਲੇ ਨੋਟੀਫਿਕੇਸ਼ਨ ‘ਚ ਭਾਰਤ ਸਰਕਾਰ ਵਲੋਂ ਸੋਧ ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਭਾਰਤ ਸਰਕਾਰ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਸਮੇਤ ਡਿਊਟੀ ਕਰਨ ਤੋਂ ਰੋਕਣ ਵਾਲਾ ਆਦੇਸ਼ ਵਾਪਸ ਲੈ ਲਿਆ ਗਿਆ ਹੈ।ਭਾਰਤ ਦੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਦੇਸ਼ ਭਰ ਵਿਚ …
Read More »Bhog of Sri Akhand Path Sahib by on new year Nanakshahi Samvat 554
Amritsar, March 14 (Punjab Post Bureau) – At the start of new year Nanakshahi Samvat 554, a large number of pilgrims paid obeisance at Sri Harmandar Sahib today and had spiritual peace listening to Gurbani Kirtan. Meanwhile, after the bhog of Sri Akhand Path Sahib organised by Shiromani Gurdwara Parbandhak Committee (SGPC) at Gurdwara Sri Manji Sahib Diwan Hall, hazuri …
Read More »ਨਾਨਕਸ਼ਾਹੀ ਸੰਮਤ 554 ਦੀ ਆਮਦ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਨਾਨਕਸ਼ਾਹੀ ਸੰਮਤ 554 ਦੀ ਸ਼ੁਰੂਆਤ ਮੌਕੇ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ।ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ …
Read More »
Punjab Post Daily Online Newspaper & Print Media