Tuesday, November 24, 2026

Daily Archives: May 3, 2022

ਅੰਤਰਰਾਸ਼ਟਰੀ ਬੁੱਤ ਤਰਾਸ਼ ਦਿਵਸ ‘ਤੇ ਲਗਾਈ ਪ੍ਰਦਰਸ਼ਨੀ

ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਅੰਤਰਰਾਸ਼ਟਰੀ ਬੁੱਤ ਤਰਾਸ਼ ਦਿਵਸ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ।ਪ੍ਰਦਰਸ਼ਨੀ ਦਾ ਉਦਘਾਟਨ ਆਰਟ ਗੈਲਰੀ ਦੇ ਸੀਨੀਅਰ ਮੈਂਬਰ ਤੇ ਮੁੱਖ ਮਹਿਮਾਨ ਮੋਹਿੰਦਰਜੀਤ ਸਿੰਘ ਨੇ ਕੀਤਾ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਪ੍ਰਦਰਸ਼ਨੀ ਇਕ ‘ਗਰੁੱਪ ਸ਼ੋਅ’ ਹੈ।ਜਿਸ ਵਿੱਚ ਬੁੱਤ ਤਰਾਸ਼ ਕਲਾਕਾਰਾਂ ਵਲੋਂ 25 ਦੇ ਕਰੀਬ ਕਲਾਕ੍ਰਿਤਾਂ …

Read More »