Sunday, May 19, 2024

Daily Archives: May 14, 2022

ਗੁਰੂ ਨਾਨਕ ਦੇਵ ਹਸਪਤਾਲ ‘ਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ – ਈ.ਟੀ.ਓ

ਹਸਪਤਾਲ ਵਿੱਚ ‘ਕੰਪੈਕਟ ਸਬ ਸਟੇਸ਼ਨ’ ਲਗਾਉਣ ਦੀ ਕੀਤੀ ਹਦਾਇਤ ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਲੱਗੀ ਭਿਆਨਕ ਅੱਗ ਦੀ ਖਬਰ ਸੁਣਦੇ ਹੀ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ।ਉਨਾਂ ਜਿੱਥੇ ਅੱਗ ਨਾਲ …

Read More »

ਏ ਐਂਡ ਐਮ ਗਰੁੱਪ ਆਫ ਇੰਸਟੀਚਿਊਟ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ

ਪਠਾਨਕੋਟ, 14 ਮਈ (ਪੰਜਾਬ ਪੋਸਟ ਬਿਊਰੋ) – ਏ.ਐਂਡ.ਐਮ ਗਰੁਪ ਆਫ ਇੰਸਟੀਚਿਊਟ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।ਮੈਨੇਜਿੰਗ ਡਾਇਰੈਕਟਰ ਅਕਸ਼ੇ ਮਹਾਜਨ, ਸੋਨੂ ਮਹਾਜ਼ਨ ਟਰਸਟੀ ਮੈਂਬਰ, ਨਮਨ ਮਹਾਜਨ ਡਾਇਰੈਕਟਰ ਡਾ: ਰੇਨੂਕਾ ਮਹਾਜ਼ਨ ਮੈਨੇਜਿੰਗ ਡਾਇਰੈਕਟਰ, ਡਾ: ਚਾਰੂ ਸ਼ਰਮਾ ਦੀ ਰਹਿਨਮਾਈ ਵਿਚ ਆਯੋਜਿਤ ਰੋਜ਼ਗਾਰ ਮੇਲੇ ਵਿਚ ਵਿਭੂਤੀ ਸ਼ਰਮਾ ਵਲੋਂ ਮੁੱਖ ਮਹਿਮਾਨ ਦੇ ਤੋਰ ‘ਤੇ ਸਿਰਕਤ ਕੀਤੀ ਗਈ।ਇਸ ਰੋਜ਼ਗਾਰ ਮੇਲੇ ਦਾ ਆਰੰਭ ਜੋਤ …

Read More »

ਸ਼ਹਿਣਾ ਰਿਕਾਰਡਜ਼ ਨੇ ਪੰਜਾਬੀ ਲੋਕ ਗਾਇਕਾ ਦਿਲਪ੍ਰੀਤ ਅਟਵਾਲ ਦਾ ਗਾਇਆ ਗੀਤ ਦੇਸੋਂ ਪ੍ਰਦੇਸੀ ਕੀਤਾ ਰਲੀਜ਼

ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) – ਪੰਜਾਬ ਦੀ ਮਿੱਟੀ ਨੂੰ ਮਨਾਂ ਮੂਹੇ ਮੋਹ ਕਰਨ ਵਾਲੇ ਪੰਜਾਬੀ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਦਾ ਲਿਖਿਆ ਹੋਇਆ ਗੀਤ ਦੇਸ਼ੋਂ ਪ੍ਰਦੇਸੀ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਮੈਡਮ ਦਿਲਪ੍ਰੀਤ ਅਟਵਾਲ ਦੀ ਆਵਾਜ਼ ਵਿੱਚ ਰਲੀਜ਼ ਹੋਇਆ।ਇਸ ਗੀਤ ਨੂੰ ਪੰਜਾਬ ਦੀ ਨਾਮਵਰ ਕੰਪਨੀ ਸਹਿਣਾ ਰਿਕਾਰਡਜ਼ ਵਲੋਂ ਰਲੀਜ਼ ਕੀਤਾ ਗਿਆ ਹੈ,ਇਸ ਦਾ ਸੰਗੀਤ ਐਮ.ਡੀ ਮਿਊਜ਼ਿਕ ਵਲੋਂ ਤਿਆਰ ਕੀਤਾ …

Read More »

ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਵਲੋਂ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ 16 ਮਈ ਨੂੰ

ਅੰਮ੍ਰਿਤਸਰ, 14 ਮਈ (ਜਗਸੀਰ ਲੌਂਗੋਵਾਲ) -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ (ਰਜਿ: 23) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗੁਰਜੰਟ ਸਿੰਘ ਧੂਰੀ, ਪ੍ਰਦੀਪ ਕੁਮਾਰ ਚੀਮਾ ਅਤੇ ਨਰਾਇਣ ਦੱਤ ਧੂਰੀ ਦੀ ਅਗਵਾਈ ਹੇਠ ਰਣਬੀਰ ਕਲੱਬ ਰੋਡ ਸੰਗਰੂਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 16 ਮਈ ਧਰਨਾ ਦਿੱਤਾ ਜਾਵੇਗਾ।ਯੂਨੀਅਨ ਆਗੁਆਂ ਨੇ ਕਿਹਾ ਕਿ ਵਾਟਰ ਸਪਲਾਈ …

Read More »

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਜੋਨ ਬਾਬਾ ਨੋਧ ਸਿੰਘ ਜੀ ਦੇ 5 ਪਿੰਡਾਂ ਦੀਆਂ ਕਮੇਟੀਆਂ ਦਾ ਗਠਨ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਜੋਨ ਬਾਬਾ ਨੌਧ ਸਿੰਘ ਦੇ 5 ਪਿੰਡ ਵੱਲਾ, ਮੀਰਾਂਕੋਟ, ਬੁੱਤ, ਗੁਨੋਵਾਲ ਤੇ ਹਵੇਲੀਆਂ ਆਦਿ ਵਿੱਚ ਕਿਸਾਨਾਂ ਮਜਦੂਰਾਂ ਦੀਆਂ 36-36 ਮੈਂਬਰੀ ਨਵੀਆਂ ਕਮੇਟੀਆਂ ਦਾ ਗਠਨ ਜੋਨ ਪ੍ਰਧਾਨ ਕੰਵਲਜੀਤ ਸਿੰਘ, ਜੋਨ ਸਕੱਤਰ ਮਨਰਾਜ ਸਿੰਘ, ਜੋਨ ਪ੍ਰੈਸ ਸਕੱਤਰ ਰਵਿੰਦਰਬੀਰ ਸਿੰਘ ਵੱਲਾ, ਮੀਤ ਸਕੱਤਰ …

Read More »

ਡਾ: ਮਨੀਲਾ ਸਰਜਰੀ ਹਸਪਤਾਲ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਅੰਮ੍ਰਿਤਸਰ, 14 ਮਈ (ਖੁਰਮਣੀਆਂ) ਡਾ. ਮਨੀਲਾ ਸਰਜਰੀ ਹਸਪਤਾਲ ਰਣਜੀਤ ਐਵਨਿਊ ਵਿਖੇ ਡਾ: ਜਗਤਾਰ ਸਿੰਘ ਦੀ ਅਗਵਾਈ ‘ਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਗਿਆ।ਡਾ: ਜਗਤਾਰ ਨੇ ਕਿਹਾ ਕਿ ਸਿਸਟਰਜ਼ ਦਾ ਸਮਾਜ ਵਿੱਚ ਮਹੱਤਵ ਪੂਰਨ ਰੋਲ ਹੈ।ਉਹਨਾਂ ਕਿਹਾ ਕਿ ਮਰੀਜ਼ਾਂ ਪ੍ਰਤੀ ਨਿਭਾਈ ਇਹਨਾਂ ਦੀ ਸੇਵਾ ਭਾਵਨਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।ਡਾ. ਸ਼ਲਿੰਦਰਜੀਤ ਸਿੰਘ (ਆਰਥੋ) ਨੇ ਕਿਹਾ ਕਿ ਨਰਸ ਅਤੇ ਮਰੀਜ਼ ਦਾ ਆਪਸ …

Read More »

ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰੀ ਮੰਤਰੀ ਜੌਨ ਬਾਰਲਾ ਨੂੰ ਮਿਲਿਆ ਪੰਜਾਬ ਭਾਜਪਾ ਦੇ ਸਿੱਖ ਆਗੂਆਂ ਦਾ ਵਫ਼ਦ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਪੰਜਾਬ ਭਾਜਪਾ ਦੇ ਸਿੱਖ ਲੀਡਰਾਂ ਦੇ ਵਫਦ ਨੇ ਦਿੱਲੀ ਵਿਖੇ ਭਾਰਤ ਦੇ ਘੱਟਗਿਣਤੀ ਰਾਜ ਮੰਤਰੀ ਜੌਹਨ ਬਾਰਲਾ ਤੇ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਸਿੱਖ ਭਾਈਚਾਰੇ ਅਤੇ ਬਾਕੀ ਘੱਟਗਿਣਤੀਆਂ ਦੇ ਕੈਦੀਆਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਅਤੇ ਸਜ਼ਾ ਦੇ ਦਰਮਿਆਨ ਉਹਨਾਂ ਦਾ ਅਨੁਸਾਸ਼ਨ …

Read More »

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਨੇ ਸ਼ੁਕਰਾਨੇ ਵਜੋਂ ਮਨਾਇਆ 25 ਸਾਲਾ ਸੇਵਾ ਸੰਪੂਰਨ ਦਿਵਸ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਪਿਛਲੇ 25 ਸਾਲਾਂ ਤੋਂ ਬੇਸਹਾਰਾ, ਜ਼ਰੂਰਤਮੰਦ ਤੇ ਲੋੜਵੰਦਾਂ ਦੀ ਮੈਡੀਕਲ ਖੇਤਰ ਵਿਚ ਸੇਵਾ ਨਿਭਾਅ ਰਹੀ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵੱਲੋਂ ਆਪਣੇ 25 ਸਾਲਾ ਸੇਵਾ ਸੰਪੁਰਨ ਦਿਵਸ (ਸਿਲਵਰ ਜੁਬਲੀ) ਨੂੰ ਸ਼ੁਕਰਾਨੇ ਵਜੋਂ ਗੁਰਮਤਿ ਸਮਾਗਮ ਦੇ ਰੂਪ ‘ਚ ਮਨਾਇਆ ਗਿਆ।ਮਾਤਾ ਕੌਲਾਂ ਜੀ ਮਿਸ਼ਨ ਹਸਪਤਾਲ ਈਸਟ ਮੋਹਨ ਨਗਰ ਕੰਪਲੈਕਸ ਦੇ ਗੁਰੂਦਆਰਾ ਨਾਮ ਸਿਮਰਨ ਵਿਖੇ ਸੰਗਤੀ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਦਿਆਰਥਣਾਂ ਦੀ ਬਹੁ-ਰਾਸ਼ਟਰੀ ਕੰਪਨੀ ਵਿਪਰੋ ‘ਚ ਚੋਣ

ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਪੰਦਰਾਂ ਵਿਦਿਆਰਥਣਾਂ ਨੂੰ ਸੂਚਨਾ ਤਕਨਾਲੋਜੀ, ਪਰਾਮਰਸ਼ ਅਤੇ ਕਾਰੋਬਾਰ ਪ੍ਰਕਿਰਿਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਇਕ ਬਹੁ-ਰਾਸ਼ਟਰੀ ਕੰਪਨੀ ਵਿਪਰੋ ਵਲੋਂ ਨੌਕਰੀ ਲਈ ਚੁਣਿਆ ਗਿਆ।ਬੀ.ਸੀ.ਏ ਅਤੇ ਬੀ.ਐਸ.ਸੀ (ਆਈ.ਟੀ) ਦੀਆਂ ਵਿਦਿਆਰਥਣਾਂ ਨੇ ਆਨਲਾਈਨ ਪਲੇਸਮੈਂਟ ਡਰਾਈਵ ‘ਚ ਹਿੱਸਾ ਲਿਆ।ਜਿਸ ਵਿਚ ਭਰਤੀ ਪੈਨਲ ਨੇ ਪੰਦਰਾਂ ਵਿਦਿਆਰਥਣਾਂ ਨੂੰ ਚੁਣਿਆ।ਇਸ ਪ੍ਰਕਿਰਿਆ ‘ਚ ਯੋਗਤਾ ਟੈਸਟ, ਅਤੇ ਤਕਨੀਕੀ …

Read More »

ਮਾਪੇ-ਅਧਿਆਪਕ ਮਿਲਣੀ ‘ਚ ਵਿਦਿਆਰਥੀਆਂ ਦੇ ਮਾਪਿਆਂ ਨੇ ਕੀਤੀ ਭਰਵੀਂ ਸ਼ਮੂਲੀਅਤ

ਸਮਰਾਲਾ, 14 ਮਈ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਆਲੋਕ ਸ਼ੇਖਰ ਪ੍ਰਿੰਸੀਪਲ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਹੇਠ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮਿਲਣੀ ਦੌਰਾਨ ਸਕੂਲ ਵਿੱਚ ਪਹੁੰਚੇ ਮਾਪਿਆਂ ‘ਚ ਭਾਰੀ ਉਤਸ਼ਾਹ ਦਿਖਿਆ। ਪ੍ਰਿੰਸੀਪਲ …

Read More »