ਅੰਮ੍ਰਿਤਸਰ, 24 ਮਈ (ਖੁਰਮਣੀਆਂ ) – ਖਾਲਸਾ ਕਾਲਜ ਨੇ ਕਾਮਰਸ ਗ੍ਰੈਜੂਏਟ ਵਿਦਿਆਰਥੀਆਂ ’ਚ ਹੁਨਰ ਨੂੰ ਵਧਾਉਣ ਲਈ ਇੰਟਰਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਆਈ.ਐਸ.ਡੀ.ਸੀ) ਨਾਲ ਇਕ ਸਮਝੌਤਾ ਪੱਤਰ (ਐਮ.ਓ.ਯੂ) ’ਤੇ ਹਸਤਾਖਰ ਕੀਤੇ ਹਨ।ਇਸ ਸਮਝੌਤੇ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਆਈ.ਐਸ.ਡੀ.ਸੀ ਦੇ ਹੈਡ ਆਫ਼ ਪਾਰਟਨਰਸ਼ਿਪ ਸ਼ੋਨੇ ਬਾਬੂ ਦਰਮਿਆਨ ਦਸਤਖ਼ਤ ਕੀਤੇ ਗਏ। ਇਸ ਪ੍ਰੋਗਰਾਮ …
Read More »Daily Archives: May 24, 2022
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਬ-ਜੇਲ੍ਹ ਪਠਾਨਕੋਟ ਵਿਖੇ ਫ੍ਰੀ ਮੈਡੀਕਲ ਕੈਂਪ
ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਸਬ-ਜੇਲ੍ਹ ਪਠਾਨਕੋਟ ਵਿਖੇ ਮਾਨਯੋਗ ਮੁਹਮੰਦ ਗੁਲਜਾਰ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਆਗਵਾਰੀ ਹੇਠ ਸਬ-ਜੇਲ ਪਠਾਨਕੋਟ ਵਿਖੇ ਕੈਦੀਆਂ/ਹਵਾਲਾਤੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ।ਡਾ. ਕਮਲ (ਡੈਂਟਲ), ਡਾ. ਗਗਨਦੀਪ ਸਿੰਘ (ਹੱਡੀਆਂ ਦੇ ਡਾਕਟਰ), ਡਾ. ਰਮੇਸ਼ ਡੌਗਰਾ (ਅੱਖਾਂ ਦੇ ਡਾਕਟਰ), ਡਾ. ਗੁਰਪ੍ਰੀਤ ਸਿੰਘ ਅਤੇ ਡਾ. ਅਕਾਸ਼ ਤ੍ਰਿਪਾਠੀ (ਮੈਡੀਕਲ ਅਫਸਰ) ਸਿਵਲ ਹਸਪਤਾਲ, ਪਠਾਨਕੋਟ …
Read More »ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤਾ ਢਾਕੀ ਓਵਰ ਬ੍ਰਿਜ਼ ਦਾ ਦੌਰਾ
ਜਨਤਾ ਨੂੰ ਜਲਦ ਸਮਰਪਿਤ ਕੀਤਾ ਜਾਵੇਗਾ – ਕੈਬਨਿਟ ਮੰਤਰੀ ਪੰਜਾਬ ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪਿੱਛਲੇ ਲੰਮੇ ਸਮੇਂ ਤੋਂ ਢੱਕੀ ਰੋਡ ‘ਤੇ ਲੋਕਾਂ ਨੂੰ ਟ੍ਰੈਫਿਕ ਦੇ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਲੋਕਾਂ ਦੀ ਸਮੱਸਿਆਵਾਂ ਨੂੂੰ ਧਿਆਨ ਵਿੱਚ ਰੱਖਦਿਆਂ ਲੋਕ ਨਿਰਮਾਣ ਵਿਭਾਗ ਵਲੋਂ ਕਰੀਬ 40 ਕਰੋੜ ਰੁਪਏ ਖਰਚ ਕਰਕੇ ਢਾਕੀ ਓਵਰ ਬ੍ਰਿਜ਼ ਬਣਾਇਆ ਜਾ ਰਿਹਾ ਹੈ।ਜਿਸ …
Read More »ਬਾਗਬਾਨੀ ਵਿਭਾਗ ਨੇ ਵੱਧ ਤਾਪਮਾਨ ਅਤੇ ਗਰਮ-ਖੁਸ਼ਕ ਹਵਾਵਾਂ (ਲੂ) ਦੇ ਚੱਲਦਿਆਂ ਦਿੱਤੀਆਂ ਹਦਾਇਤਾਂ
ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਨੀਮ ਪਹਾੜੀ ਇਲਾਕੇ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਔਸਤ ਤਾਪਮਾਨ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧ ਦਰਜ਼ ਕੀਤਾ ਜਾ ਰਿਹਾ ਹੈ। ਵੱਧ ਤਾਪਮਾਨ ਅਤੇ ਗਰਮ-ਖੁਸ਼ਕ ਹਵਾਵਾਂ (ਲੂ) ਦੇ ਕਾਰਨ ਲੀਚੀ ਦੇ ਝਾੜ ਅਤੇ ਫ਼ਲ ਦੀ ਗੁਣਵੱਤਾ ਵਿਚ ਗਿਰਾਵਟ ਹੋਣ ਦਾ ਅਨੁਮਾਨ ਹੈ।ਵਾਧੂ ਗਰਮੀ ਕਰਕੇ ਲੀਚੀ ਦੇ ਫ਼ਲਾਂ ਵਿਚ …
Read More »ਮੁੱਖ ਮੰਤਰੀ ਮਾਨ ਵਲੋਂ ਸਿੰਗਲਾ ਖਿਲਾਫ ਕਾਰਵਾਈ ਦੀ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵਲੋਂ ਸ਼ਲਾਘਾ
20 ਸਾਲ ਪਹਿਲਾਂ ਫਰੰਟ ਦੀ ਸਥਾਪਨਾ ਮੌਕੇ ਲਏ ਸੁਪਨੇ ਨੂੰ ਪੈਣ ਲੱਗਾ ਬੂਰ – ਕਮਾਂਡੈਂਟ ਰਸ਼ਪਾਲ ਸਿੰਘ ਸਮਰਾਲਾ, 24 ਮਈ (ਇੰਦਰਜੀਤ ਸਿੰਘ ਕੰਗ) – ਹਰ ਟੈਂਡਰ ਵਿਚੋਂ ਜਾਂ ਉਸ ਮਹਿਕਮੇਂ ਦੀ ਹਰੇਕ ਖਰੀਦੋ ਫਰੋਖਤ ਵਿਚੋਂ ਕਮਿਸ਼ਨ ਮੰਗਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਇਤਿਹਾਸਕ ਫੈਸਲਾ ਲਿਆ ਗਿਆ …
Read More »SGPC President sought time to meet PM, Home Minister & Chief Ministers
Bandi Singh release issue : Amritsar, May 24 (Punjab Post Bureau) – Shiromani Gurdwara Parbandhak Committee President Advocate Harjinder Singh, Chairman of the 11-member Joint Panthak Committee formed for the release of Bandi Singhs (Sikh political prisoners) on the directions of Jathedar of Sri Akal Takht Sahib, has sought the appointments for meeting from the Prime Minister (PM) Shri Narendra …
Read More »ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ:
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਮੁੱਖ ਮੰਤਰੀਆਂ ਤੋਂ ਮੁਲਾਕਾਤ ਲਈ ਮੰਗਿਆ ਸਮਾਂ ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਸਾਂਝੀ ਪੰਥਕ ਕਮੇਟੀ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ …
Read More »ਆਜ਼ਾਦ ਪ੍ਰੈਸ ਕਲਬ (ਰਜਿ.) ਵਲੋਂ ਥਾਣਾ ਚਾਟੀਵਿੰਡ ਇਚਾਰਜ਼ ਮਨਮੀਤ ਸਿੰਘ ਦਾ ਸਨਮਾਨ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) – ਆਜ਼ਾਦ ਪ੍ਰੈਸ ਕਲਬ (ਰਜਿ.) ਵਲੋਂ ਇਮਾਨਦਾਰੀ ਨਾਲ ਸਮਾਜ ਸੇਵਾ ਕਰ ਰਹੇ ਹਨ ਮਨਮੀਤ ਸਿੰਘ ਇਚਾਰਜ਼ ਥਾਣਾ ਚਾਟੀਵਿੰਡ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਜ਼ਾਦ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਕਮਲਜੀਤ ਸਿੰਘ, ਜਿਲ੍ਹਾ ਵਾਈਸ ਪ੍ਰਧਾਨ ਸੁਖਬੀਰ ਸਿੰਘ ਅਤੇ ਮੈਂਬਰ ਸੁਰਜੀਤ ਪੰਨੂ ਆਦਿ ਹਾਜ਼ਰ ਸਨ।
Read More »ਡੀ.ਏ.ਵੀ ਪਬਲਿਕ ਸਕੂਲ ਦੀ ਵਿਦਿਆਰਥਣ ਵਲੋਂ ਬਿਹਤਰੀਨ ਪ੍ਰਦਰਸ਼ਨ
ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਪੜ੍ਹਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਹਰਲੀਨ ਕੌਰ ਨੇ ਭਾਰਤ-ਪਾਕ ਸ਼ਾਂਤੀ ਦੀ ਪਹਿਲ ਲਈ ਨਵੰਬਰ 2021 ਵਿੱਚ ਆਗਾਜ਼-ਏ-ਦੋਸਤੀ ਦੁਆਰਾ ਆਯੋਜਿਤ `ਹੋਪ ਆਫ਼ ਪੇਂਟਿੰਗਜ਼ ਵਿੱਚ ਹਿੱਸਾ ਲਿਆ ਸੀ।ਇਸ ਵਿੱਚ ਭਾਰਤ-ਪਾਕ ਦੇ ਬੱਚਿਆਂ ਦੁਆਰਾ 24 ਪੇਂਟਿੰਗਾਂ ਬਣਾਈਆਂ ਗਈਆਂ।ਹਰ ਦੇਸ਼ ਚੋਂ 12 ਐਂਟਰੀਆਂ ਚੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਭਾਰਤ-ਪਾਕ ਸ਼ਾਂਤੀ ਕੈਲੰਡਰ ਵਿੱਚ …
Read More »ਸਰਹੱਦ ’ਤੇ ਕੰਡਿਆਲੀ ਤਾਰ ਨੇੜੇ ਹਰ ਤਰ੍ਹਾਂ ਦੀ ਹਰਕਤ ’ਤੇ ਪਾਬੰਦੀ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੁਲਿਸ ਮੁੱਖੀ ਅੰਮ੍ਰਿਤਸਰ (ਦਿਹਾਤੀ) ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿ ਸੀਮਾ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਘੇਰੇ ਅੰਦਰ ਰਾਤ 8.30 ਵਜੇ ਤੋਂ ਸਵੇਰੇ 5.00 ਵਜੇ ਤੱਕ …
Read More »
Punjab Post Daily Online Newspaper & Print Media