Tuesday, November 24, 2026

Daily Archives: May 14, 2022

ਡਾ. ਮਨਮੋਹਨ ਆਈ.ਪੀ.ਐਸ ਦੇ ਨਾਵਲ ‘ਸਹਜ ਗੁਫ਼ਾ ਮਹਿ ਆਸਣੁ’ ’ਤੇ ਸਾਹਿਤਕ ਗੋਸ਼ਟੀ 15 ਨੂੰ

ਸਮਰਾਲਾ, 13 ਮਈ (ਇੰਦਰਜੀਤ ਸਿੰਘ ਕੰਗ) – ਡਾ. ਮਨਮੋਹਨ ਆਈ.ਪੀ.ਐਸ ਦੇ ਨਾਵਲ ‘ਸਹਜ ਗੁਫ਼ਾ ਮਹਿ ਆਸਣੁ’ ਤੇ ਸਾਹਿਤਕ ਗੋਸ਼ਟੀ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਥਾਨਕ ਹੈਵਨ ਵਿਲਾ, ਚੰਡੀਗੜ੍ਹ ਰੋਡ ਸਮਰਾਲਾ ਵਿਖੇ 15 ਮਈ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਕਰਵਾਈ ਜਾ ਰਹੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਅਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ …

Read More »