Saturday, June 27, 2026

Daily Archives: February 14, 2023

ਸ਼੍ਰੋਮਣੀ ਕਮੇਟੀ ਦੇ ਬਜ਼ਟ ਲਈ ਲਏ ਜਾਣਗੇ ਸੰਗਤ ਦੇ ਸੁਝਾਅ- ਭਾਈ ਗਰੇਵਾਲ

ਬਜ਼ਟ ਸਬੰਧੀ ਵਿਚਾਰ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੀ ਈਮੇਲ ਅੰਮ੍ਰਿਤਸਰ, 14 ਫ਼ਰਵਰੀ (ਜਗਦੀਪ ਸਿੰਘ ਸੱਗੂ) – ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤਾਂ ਦੇ ਸੁਝਾਅ ਵੀ ਅਹਿਮ ਹੋਣਗੇ।ਬਜ਼ਟ ਦੇ ਸਬੰਧ ਵਿਚ ਵਿਚਾਰ ਅਤੇ ਸੁਝਾਅ ਭੇਜਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਇਕ ਈਮੇਲ ਜਾਰੀ ਕੀਤੀ ਗਈ ਹੈ।ਬਜ਼ਟ ਇਜਲਾਸ ਅਗਲੇ ਮਹੀਨੇ ਮਾਰਚ ਵਿਚ ਸੱਦਿਆ …

Read More »

The suggestions of the Sangat will be taken for the budget of SGPC – Bhai Grewal

SGPC releases special email for receiving budget suggestions  Amritsar, February 14 (Punjab Post Bureau) – To prepare this fiscal year’s (2023-24) budget of Shiromani Gurdwara Parbandhak Committee (SGPC), the suggestions of the Sangat would be made an important part and given preference. For the first time ever, the SGPC has released a special email identity for receiving views and suggestions …

Read More »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚੇ ਤੇਰਾ ਹੀ ਤੇਰਾ ਮੈਡੀਕੋਜ਼

ਅੰਮ੍ਰਿਤਸਰ/ ਚੰਡੀਗੜ੍ਹ 14 ਫ਼ਰਵਰੀ (ਸੁਖਬੀਰ ਸਿੰਘ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਐਸ.ਜੀ.ਐਸ ਧਮੀਜਾ ਜਨਰਲ ਸਕੱਤਰ ਤੇਰਾ ਹੀ ਤੇਰਾ ਮੈਡੀਕੋਜ਼ ਸਟੋਰ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਮਾਨਵਤਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਵਧਾਈ ਦਿੱਤੀ।ਇਸ ਮੌਕੇ ਡੀ.ਪੀ ਸਿੰਘ ਸਾਬਕਾ ਸੀ.ਈ.ਓ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸਾਬਕਾ ਡੀ.ਜੀ.ਐਮ ਪੰਜਾਬ ਐਂਡ ਸਿੰਧ ਬੈਂਕ …

Read More »

ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਦੀ ਸੇਵਾਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ

ਅੰਮ੍ਰਿਤਸਰ 14 ਫਰਵਰੀ (ਸੁਖਬੀਰ ਸਿੰਘ) – ਪੁਲਿਸ ਚੌਕੀ ਫੈਜ਼ਪੁਰਾ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਤਾਇਨਾਤ ਹਨ।ਮਹਿਕਮਾ ਪੰਜਾਬ ਹੋਮ ਗਾਰਡ ਵਿੱਚ 30 ਸਾਲ ਦੀ ਸੇਵਾ ਕਰਨ ਉਪਰੰਤ ਅੱਜ ਨੌਕਰੀ ਤੋਂ ਸੇਵਾਮੁਕਤ ਹੋਣ ‘ਤੇ ਸਬ-ਇੰਸਪੈਕਟਰ ਰਵੀ ਕੁਮਾਰ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ (ਆਰਜ਼ੀ ਚਾਰਜ) ਅਤੇ ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਫੈਜ਼ਪੁਰਾ ਅੰਮ੍ਰਿਤਸਰ ਸਮੇਤ ਸਟਾਫ਼ ਵਲੋਂ …

Read More »

ਸਮਾਂ

ਹੱਥੋਂ ਕਿਰਦਾ ਜਾਂਦੈ। ਉਲਝਣਾਂ ਦੇ ਵਿੱਚ ਬੰਦਾ, ਦਿਨੋਂ-ਦਿਨ ਘਿਰਦਾ ਜਾਂਦੈ। ਦੌਲਤ ਸ਼ੌਹਰਤ ਮਣਾਂ ਮੂੰਹੀਂ, ਐਪਰ ਜ਼ਮੀਰੋਂ ਗਿਰਦਾ ਜਾਂਦੈ। ਲਿਖਤੀ ਇਹ ਕਰ ਸਮਝੌਤੇ, ਮੁੜ ਜ਼ਬਾਨੋਂ ਫਿਰਦਾ ਜਾਂਦੈ। ਘੁੰਮਣ ਘੇਰੀ ਦੇ ਵਿੱਚ ਫ਼ਸਿਆ, ਖੂਹ ਦੇ ਵਾਂਗੂੰ ਗਿੜਦਾ ਜਾਂਦੈ। ਵੇਖ ਤਰੱਕੀ ਹੋਰਾਂ ਦੀ, ਅੰਦਰੋਂ ਅੰਦਰੀਂ ਚਿੜਦਾ ਜਾਂਦੈ। ‘ਸੁਖਬੀਰ’ ਰੱਬ ਕੋਲੋਂ ਡਰ ਕੇ ਰਹਿ, ਤੂੰ ਅੰਤ ਵੱਲ ਨੂੰ ਰਿੜਦਾ ਜਾਂਦੈ। 1402202302 ਸੁਖਬੀਰ ਸਿੰਘ ਖੁਰਮਣੀਆਂ …

Read More »

ਸਾਬੀ ਸਾਂਝ, ਨਿੰਜਾ ਤੇ ਸ਼ਰਨ ਕੌਰ ਲੈ ਕੇ ਆ ਰਹੇ ਹਨ ਪੰਜਾਬੀ ਫਿਲਮ `ਮਾਝੇ ਦੀਏ ਮੋਮਬੱਤੀਏ`

ਪ੍ਰਸਿੱਧ ਨਿਰਮਾਤਾ ਸਾਬੀ ਸਾਂਝ ਅਤੇ ਨਿਰਦੇਸ਼ਕ ਰਣਜੀਤ ਸਿੰਘ ਬੱਲ ਨੇ ਆਪਣੀ ਆਉਣ ਵਾਲੀ ਫਿਲਮ `ਮਾਝੇ ਦੀਏ ਮੋਮਬੱਤੀਏ` ਲਈ ਦੋ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਭ ਤੋਂ ਘੈਂਟ ਦਿੱਖ ਵਾਲੇ ਪੰਜਾਬੀ ਫਿਲਮ ਸਟਾਰ ਨਿੰਜਾ ਅਤੇ ਸ਼ਰਨ ਕੌਰ ਨੂੰ ਇਕੱਠੇ ਕਾਸਟ ਕਰਕੇ ਦਰਸ਼ਕਾਂ ਦੀ ਚਿਰੋਕਣੀ ਇੱਛਾ ਪੂਰੀ ਕਰ ਦਿੱਤੀ ਹੈ।ਜਦੋਂ ਤੋਂ ਇਸ ਫਿਲਮ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਹੀ ਇੰਡਸਟਰੀ ਵਿੱਚ …

Read More »