Saturday, July 20, 2024

Daily Archives: February 25, 2023

Online registration of Agniveer Army recruitment rally 2023-24

Amritsar, February 25 (Punjab Post Bureau) – Agniveer Recruitment Rally for Amritsar, Gurdaspur and Pathankot district is open for registration for all candidates. Online registration will close on 15 march 2023.  All candidates are requested to register immediately before the registration closing date. For more details kindly visit aro office, amritsar or visit www.joinindianarmy.nic.in. The recruitment rally shall be conducted …

Read More »

ਸਰਕਾਰੀ ਸੀਨੀ. ਸੈਕੰ. ਸਕੂਲ ਬਡਬਰ ਵਿਖੇ ਲੈਕਚਰ ਕਰਵਾਇਆ ਇਕ ਰੋਜ਼ਾ ਗੈਸਟ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਐਨ.ਐਸ.ਐਫ.ਕਿਓਂ ਮਾਸਟਰ ਟ੍ਰੇਨਰ ਮਨਦੀਪ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ (ਬਰਨਾਲਾ) ਵਿਖੇ ਇਕ ਰੋਜ਼ਾ ਗੈਸਟ ਲੈਕਚਰ ਕਰਵਾਇਆ ਗਿਆ।ਤਸਵੀਰ ਵਿੱਚ ਦਿਖਾਈ ਦੇ ਰਹੇ ਹਨ ਹਾਜ਼ਰ ਵਿਦਿਆਰਥੀ।

Read More »

ਸਿਹਤ ਮੰਤਰੀ ਵਲੋਂ ਵਿਦਿਆਰਥੀਆਂ ਨੂੰ ਡਾਕਟਰ ਵਜੋਂ ਸਮਰਪਣ ਭਾਵਨਾ ਨਾਲ ਰਹਿਣ ਦਾ ਸੱਦਾ

ਗੁਰੂ ਨਾਨਕ ਦੇਵ ਡੈਂਟਲ ਕਾਲਜ ਦੀ ਕਨਵੋਕੇਸ਼ਨ ‘ਚ 250 ਵਿਦਿਆਰਥੀਆਂ ਵੰਡੇ ਇਨਾਮ ਤੇ ਡਿਗਰੀਆਂ ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਨਾਨਕ ਦੇਵ ਡੈਂਟਲ ਕਾਲਜ ਐਂਡ ਰਿਸਰਚ ਇੰਸਟੀਚਿਊਟ ਸੁਨਾਮ ਵਿਖੇ ਆਯੋਜਿਤ ਕਨਵੋਕੇਸ਼ਨ ਅਤੇ ਸਿਲਵਰ ਜੁਬਲੀ ਸਮਾਰੋਹ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਡਾ. ਗੁਰਪ੍ਰੀਤ ਕੌਰ ਧਰਮ ਪਤਨੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸੂਚਨਾ ਤੇ ਲੋਕ ਸੰਪਰਕ ਮੰਤਰੀ …

Read More »

ਨਿਵੇਸ਼ ਉਤਸ਼ਾਹਿਤ ਕਰਨ ‘ਚ ਜਿਲ੍ਹਾ ਸੰਗਰੂਰ ਦੀ ਸ਼ਾਨਦਾਰ ਕਾਰਗੁਜ਼ਾਰੀ

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੂੰ ਕੀਤਾ ਸਨਮਾਨਿਤ ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ‘ਚ ਕਾਰੋਬਾਰ ਕਰਨ ਵਿੱਚ ਅਸਾਨੀ ਲਈ ਸਿੰਗਲ ਵਿੰਡੋ ਸਿਸਟਮ ਨੂੰ ਜ਼ਮੀਨੀ ਪੱਧਰ `ਤੇ ਲਾਗੂ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਜਿਲ੍ਹਾ ਸੰਗਰੂਰ ਨੇ ‘ਵੱਡਾ ਜਿਲ੍ਹਾ ਸ਼਼੍ਰੇਣੀ’ ਵਿੱਚ ਸਾਰੇ ਜਿਲ੍ਹਿਆਂ ਤੋਂ ਮੋਹਰੀ ਸਥਾਨ ਹਾਸਲ ਕੀਤਾ ਹੈ।`5ਵੇਂ ਪ੍ਰਗਤੀਸ਼ੀਲ ਪੰਜਾਬ …

Read More »

ਵਰਦੀਆਂ ਦੀ ਖ਼ਰੀਦ ‘ਚ ਬੇਨਿਯਮੀਆਂ ਦੀ ਸ਼ਿਕਾਇਤ ਸਬੰਧੀ ਵਫ਼ਦ ਐੱਸ.ਡੀ.ਐਮ ਨੂੰ ਮਿਲਿਆ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ ) – ਜਿਲ੍ਹੇ ਦੇ ਕੁੱਝ ਬੀ.ਪੀ.ਈ.ਓਜ਼. ਵਲੋਂ ਵਿਭਾਗੀ ਹਦਾਇਤਾਂ ਤੋਂ ਉਲਟ ਜਾ ਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਬੱਚਿਆਂ ਦੀ ਵਰਦੀ ਆਪਣੇ ਪੱਧਰ `ਤੇ ਖਰੀਦਣ ਅਤੇ ਇਸ ਵਿੱਚ ਵੱਡੀ ਘਪਲੇਬਾਜ਼ੀ ਹੋਣ ਦੀ ਪਿਛਲੇ ਦਿਨੀਂ ਡੀ.ਸੀ ਸੰਗਰੁਰ ਨੂੰ ਦਿੱਤੀ ਸ਼ਿਕਾਇਤ ਸਬੰਧੀ ਡੀ.ਟੀ.ਐਫ ਦਾ ਵਫ਼ਦ ਜਿਲ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਦੀ ਅਗਵਾਈ ‘ਚ ਐਸ.ਡੀ.ਐਮ ਸੰਗਰੂਰ ਮੈਡਮ ਨਵਰੀਤ …

Read More »

ਸਲਾਈਟ ਵਿਖੇ ‘ਸੰਚਾਰ ਤੇ ਵੀ.ਐਲ.ਐਸ.ਆਈ ਡਿਜ਼ਾਇਨ ‘ਚ ਮੌਜ਼ੂਦਾ ਰਾਹ” ਵਿਸ਼ੇ ਬਾਰੇ ਪ੍ਰੋਗਰਾਮ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਵਿਖੇ “ਸੰਚਾਰ ਅਤੇ ਵੀ.ਐਲ.ਐਸ.ਆਈ, ਡਿਜ਼ਾਇਨ ਵਿੱਚ ਮੌਜ਼ੂਦਾ ਰਾਹ” ਵਿਸ਼ੇ ‘ਤੇ ਦੋ ਹਫਤਿਆਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਸਮਾਪਤ ਹੋਇਆ।ਪ੍ਰੋਗਰਾਮ ਦਾ ਆਯੋਜਨ ਸਲਾਈਟ ਲੌਂਗੋਵਾਲ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜਨੀਅਰਿੰਗ ਵਿਭਾਗ ਦੁਆਰਾ ਕੀਤਾ ਗਿਆ ਅਤੇ ਇਸ ਨੂੰ ਏ.ਆਈ.ਸੀ.ਟੀ.ਈ ਟ੍ਰੇਨਿੰਗ ਅਤੇ ਲਰਨਿੰਗ (ਅਟੱਲ) ਅਕੈਡਮੀ ਨਵੀਂ ਦਿੱਲੀ ਦੁਆਰਾ ਪ੍ਰਾਯੋਜਿਤ ਕੀਤਾ …

Read More »

ਈਡੀਅਟ ਕਲੱਬ ਨੇ ਕਰਵਾਇਆ 11ਵਾਂ ਜਸਪਾਲ ਭੱਟੀ ਐਵਾਰਡ ਸਮਾਰੋਹ

ਅੰਮ੍ਰਿਤਸਰ, 25 ਫਰਵਰੀ (ਦੀਪ ਦਵਿੰਦਰ ਸਿੰਘ) – ਈਡੀਅਟ ਕਲੱਬ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ 11ਵਾਂ ਜਸਪਾਲ ਭੱਟੀ ਐਵਾਰਡ ਸਮਾਰੋਹ ਕਲੱਬ ਪ੍ਰਧਾਨ ਰਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਦੌਰਾਨ ਅਰਵਿੰਦਰ ਭੱਟੀ ਦੀ ਅਗਵਾਈ ਹੇਠ ਛੋਟੇ-ਛੋਟੇ ਬੱਚਿਆਂ ਨੇ ਡਾਂਸ ਤੇ ਸੰਗੀਤ ਪੇਸ਼ ਕੀਤਾ। ਨਾਟਸ਼ਾਲਾ ਦੇ ਸਿਰਜਕ ਤੇ ਨਾਟਕਕਾਰ ਜਤਿੰਦਰ ਬਰਾੜ ਅਤੇ ਸ਼ੰਮੀ ਚੌਧਰੀ ਨੇ …

Read More »

ਆਰਟ ਆਫ ਲਿਵਿੰਗ ਸੰਸਥਾ ਵੱਲੋਂ ਗੂੰਗੇ-ਬੋਲੇ ਸਕੂਲੀ ਬੱਚਿਆਂ ਲਈ ਦੋ ਦਿਨਾਂ ਇੰਨਟੀਉਸ਼ਨ ਪ੍ਰੋਗਰਾਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ:), ਅੰਮ੍ਰਿਤਸਰ ਤੇ ਪਿੰਗਲਵਾੜਾ ਸੁਸਾਇਟੀ ਆਫ਼ ਉਨਟਾਰੀਉ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ ਮਾਨਾਂਵਾਲਾ ਵਿਖੇ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਸਕੂਲ ਵਿਚ ਪੜ੍ਹਦੇ ਗੂੰਗੇ-ਬੋਲੇ ਬੱਚਿਆਂ ਲਈ ਦੋ ਦਿਨਾਂ ਇੰਨਟੀਉਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਆਰਟ ਆਫ ਲਿਵਿੰਗ ਟੀਚਰ ਮੁਸਕਾਨ ਕਪੂਰ ਨੇ …

Read More »

ਪੁਰਾਣੀ ਪੈਨਸ਼ਨ ਬਹਾਲੀ ਲਈ ਧੂਰੀ ਵਿਖੇ ਮਹਾਂ ਰੈਲੀ 26 ਨੂੰ

ਮਾਨ ਸਰਕਾਰ ਅਧੂਰੇ ਨੋਟੀਫਿਕੇਸ਼ਨ ਨੂੰ ਪਹਿਨਾਵੇ ਅਸਲੀ ਜਾਮਾ – ਪ੍ਰਧਾਨ ਮੰਡ ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਬੀ.ਐਡ ਅਧਿਆਪਕ ਫਰੰਟ ਸਮਰਾਲਾ ਦੀ ਇਕੱਤਰਤਾ ਅੱਜ ਪ੍ਰਧਾਨ ਹਰਮਨਦੀਪ ਸਿੰਘ ‘ਮੰਡ’ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੈਸਲੇ ਨੂੰ ਹਕੀਕਤ ਵਿੱਚ ਲਾਗੂ ਕਰਨ ਲਈ ਅਪੀਲ ਕੀਤੀ।ਹਰਮਨਦੀਪ ਸਿੰਘ ਮੰਡ ਨੇ ਆਪਣੇ ਸੰਬੋਧਨ …

Read More »

ਸਰਕਾਰੀ ਸਕੂਲਾਂ ‘ਚ ਦਾਖ਼ਲਾ ਵਧਾਉਣ ਲਈ ਸਮਰਾਲਾ ਬਲਾਕ ਵਿਖੇ ਜਾਗਰੂਕਤਾ ਮੁਹਿੰਮ ਦਾ ਆਗਾਜ਼

ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਐ: ਸਿ): ਲੁਧਿਆਣਾ ਹਰਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਸਿੰਘ ਅਤੇ ਬੀ.ਪੀ.ਈ.ਓ ਅਵਤਾਰ ਸਿੰਘ ਦੀ ਅਗਵਾਈ ‘ਚ ਅੱਜ ਬਲਾਕ ਸਮਰਾਲਾ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਤੋਂ ਕੀਤੀ ਗਈ।ਸਰਕਾਰੀ ਸਕੂਲਾਂ …

Read More »