Saturday, June 7, 2025
Breaking News

Daily Archives: May 8, 2023

ਸ੍ਰੀ ਦਰਬਾਰ ਸਾਹਿਬ ਦੇ ਰਸਤੇ ‘ਚ ਹੋਏ ਧਮਾਕਿਆਂ ਦਾ ਸੱਚ ਸਾਹਮਣੇ ਲਿਆਵੇ ਪੁਲਿਸ- ਐਡਵੋਕੇਟ ਧਾਮੀ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਰ ਬਿਊਰੋ) – ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ‘ਤੇ ਹੋਏ ਦੋ ਧਮਾਕਿਆਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਦੀ ਸੰਜ਼ੀਦਗੀ ਨਾਲ ਮੁਕੰਮਲ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ, ਤਾਂ ਜੋ ਸ਼ਰਧਾਲੂ ਭੈਅ ਮੁਕਤ ਹੋ ਕੇ ਸ਼ਰਧਾ ਪ੍ਰਗਟਾ ਸਕਣ।ਕਮੇਟੀ …

Read More »

ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ‘ਚ ਅਕਾਲ ਅਕੈਡਮੀ ਬਾਘਾ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਖੇਡਾਂ ਹਮੇਸ਼ਾਂ ਜਿੱਤਣ ਲਈ ਹੀ ਨਹੀਂ ਖੇਡੀਆਂ ਜਾਂਦੀਆਂ, ਇਹ ਸਾਨੂੰ ਜ਼ਿੰਦਗੀ ਦੇ ਬਹੁਤ ਵੱਡੇ ਸਬਕ ਵੀ ਸਿਖਾਉਂਦੀਆਂ ਹਨ।ਮੁੱਕੇਬਾਜ਼ੀ ਦੀ ਖੇਡ ਸਾਨੂੰ ਆਪਣੀ ਜ਼ਿੰਦਗੀ ਵਿੱਚ ਕਮਜ਼ੋਰ ਹਲਾਤਾਂ ਨੂੰ ਮੁੱਕਾ ਮਾਰ ਕੇ ਅੱਗੇ ਵਧਣਾ ਸਿਖਾਉਂਦੀ ਹੈ।ਅਜਿਹਾ ਹੀ ਸਿਰਕੱਢ ਕੀਰਤੀਮਾਨ ਸਥਾਪਿਤ ਕੀਤਾ ਹੈ ਅਕਾਲ ਅਕੈਡਮੀ ਬਾਘਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਵੀਰ ਕੌਰ ਨੇ।ਜਿਲ੍ਹਾ ਫਾਜ਼ਿਲਕਾ ਵਿਖੇ ਹੋਈ …

Read More »

ਬੇਬੇ ਨਾਨਕੀ ਬੱਚਾ ਵਾਰਡ ਵਿਖੇ ਡਾਕਟਰਾਂ ਵਲੋਂ ਖੂਨਦਾਨ ਕੈਂਪ

ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਗੌਰਮਿੰਟ ਮੈਡੀਕਲ ਕਾਲਜ ਅਧੀਨ ਆਉਂਦੇ ਗੁਰੂ ਨਾਨਕ ਹਸਪਤਾਲ਼ ਦੇ ਬੇਬੇ ਨਾਨਕੀ ਬੱਚਾ ਵਾਰਡ ਵਿਖੇ ਡਾਕਟਰਾਂ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ।ਡਾਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ 200 ਡਾਕਟਰ, ਨਰਸ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀ ਸ਼ਾਮਲ ਹੋਏ ਡਾਕਟਰ ਮਨਮੀਤ ਕੌਰ ਸੋਢੀ ਹੈਡ ਪ੍ਰੋਫੈਸਰ ਬੱਚਾ ਵਿਭਾਗ ਨੇ ਕੈਂਪ ਦੀ ਸ਼ੁਰੂਆਤ ਆਪਣਾ ਖੂਨਦਾਨ ਕਰਕੇ ਕੀਤੀ।ਡਾਕਟਰ …

Read More »

ਕੇ.ਵੀ.ਆਈ ਬਲੱਡ ਬੈਂਕ ਵਿਖੇ ਵਰਲਡ ਥੈਲੇਸੀਮੀਆ ਡੇਅ ‘ਤੇ ਬਲੱਡ ਡੋਨੇਸ਼ਨ ਕੈਂਪ

ਅੰਮ੍ਰਿਤਸਰ, 8 ਮਈ (ਸੁਖਬੀਰ ਸਿੰਘ) – ਕੇ.ਵੀ.ਆਈ ਬਲੱਡ ਬੈਂਕ ਮਜੀਠਾ ਰੋਡ ਵਿਖੇ ਵਰਲਡ ਥੈਲੇਸੀਮੀਆ ਡੇਅ ‘ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੀਆਂ ਉਘੀਆਂ ਸਖਸ਼ੀਅਤਾਂ, ਐਨ.ਜੀ.ਓ ਅਤੇ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਅਤੇ ਥੈਲੇਸੀਮੀਆ ਪੀੜ੍ਹਤ ਬੱਚੇ ਤੇ ਉਹਨਾਂ ਦੇ ਮਾਪੇ ਵੀ ਹਾਜ਼ਰ ਸਨ।ਐਸ.ਆਈ ਦਲਜੀਤ ਸਿੰਘ ਇੰਚਾਰਜ਼ ਟ੍ਰੈਫਿਕ ਐਜੂਕੇਸ਼ਨ ਸੈਲ ਨੂੰ ਪਤਾ ਲੱਗਾ ਤਾਂ ਉਹ ਆਪਣੀ …

Read More »

18ਵੀਂ ਸਦੀ ਦਾ ਮਹਾਨ ਯੋਧਾ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

16ਵੀਂ ਸਦੀ ਦੇ ਚੜ੍ਹਾਅ ਦੇ ਲਾਗੇ ਚਾਗੇ ਦਾ ਇਹ ਵਾਕਿਆ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ, ਰਾਜਪੂਤਾਂ ਦੇ ਕੁੱਝ ਖਾਨਦਾਨ ਰਾਜਪੁਤਾਨੇ ਅਤੇ ਕਨੌਜ ਦੀ ਧਰਤੀ ਨੂੰ ਛੱਡ ਪੰਜਾਬ, ਲਾਹੌਰ ਵੱਲ ਆ ਗਏ।ਕੇ.ਐਸ ਨਾਰੰਗ ਦੀ ‘ਹਿਸਟਰੀ ਆਫ ਪੰਜਾਬ 1526-1849’ ਵਿੱਚ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡ-ਵਡੇਰੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ, ਰਾਜਪੂਤਾਂ ਅਤੇ ਕਨੌਜ ਦੇ ਮਾਲਕਾਂ ਨਾਲ …

Read More »