Tuesday, June 10, 2025
Breaking News

Daily Archives: May 14, 2023

ਅੰਮ੍ਰਿਤਸਰ ਦੇ ਜੋਨ-1 ਇਲਾਕੇ ‘ਚ ਕੱਢਿਆ ਰੋਡ ਮਾਰਚ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ‘ਤੇ ਏ ਡੀ ਸੀ ਪੀ ਸਿਟੀ-1 ਅੰਮ੍ਰਿਤਸਰ ਮਹਿਤਾਬ ਸਿੰਘ ਆਈ.ਪੀ.ਐਸ ਦੀ ਅਗਵਾਈ ਹੇਠ ਏ.ਸੀ.ਪੀ ਸੈਂਟਰਲ ਸੁਰਿੰਦਰ ਸਿੰਘ, ਏ.ਸੀ.ਪੀ ਸਾਊਥ ਅੰਮ੍ਰਿਤਸਰ ਅਸ਼ਵਨੀ ਕੁਮਾਰ, ਥਾਣਾ ਮੁਖੀ ਡੀ-ਡਵੀਜ਼ਨ ਇੰਸਪੈਕਟਰ ਰੌਬਿਨ ਹੰਸ, ਥਾਣਾ ਮੁਖੀ ਈ-ਡਵੀਜ਼ਨ, ਥਾਣਾ ਮੁਖੀ ਇੰਸਪੈਕਟਰ ਜਸਪਾਲ ਸਿੰਘ, ਥਾਣਾ ਮੁਖੀ ਇਸਲਾਮਾਬਾਦ ਇੰਸਪੈਕਟਰ ਮੋਹਿਤ ਕੁਮਾਰ, ਥਾਣਾ ਮੁਖੀ ਸੁਲਤਾਨਵਿੰਡ ਇੰਸਪੈਕਟਰ ਰਣਜੀਤ ਸਿੰਘ ਸਮੇਤ …

Read More »

ਮਾਵਾਂ

ਜੰਨਤ ਦੇ ਵੱਲ ਜਾਂਦੀਆਂ ਇਹਨਾਂ ਰਾਹਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਦੁੱਖਾਂ ਦਰਦਾਂ ਵਾਲੀਆਂ ਭਾਰੀਆਂ ਪੰਡਾਂ ਇਹ ਦਿਲ ਨੂੰ ਦੇ ਕੇ ਰੱਖਣ ਪੱਕੀਆਂ ਗੰਡਾਂ ਇਹ। ਤਰਸਣ ਧੀਆਂ ਪੁੱਤਰ ਭੈਣ ਭਰਾਵਾਂ ਨੂੰ ਲੋਕੋ ਭੁੱਲ ਨਾ ਜਾਇਓ ਆਪਣੀਆਂ ਮਾਵਾਂ ਨੂੰ। ਬੇਸ਼ੱਕ ਬਿਰਧ ਆਸ਼ਰਮ ਦੇ ਵਿੱਚ ਛੱਡ ਦਿੱਤਾ, ਆਪਣੇ ਵਲੋਂ ਮਾਂ ਦਾ ਫਾਹਾ ਵੱਢ ਦਿੱਤਾ। ਝੂਰੋਗੇ ਇਹਨਾਂ ਹੱਥੀਂ ਕਰੇ ਗੁਨਾਹਵਾਂ …

Read More »

ਜਗ ਜਣਨੀ ਮਾਂ

ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਹਮੇਸ਼ਾਂ ਸਤਿਕਾਰ ਦੇਣ ਦੀ ਗੱਲ ਕਹੀ ਹੈ।ਇੱਕ ਮਾਂ ਹੀ ਹੈ, ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ।ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰਸਵਾਰਥ ਹੁੰਦੀ ਹੈ।ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ, ਪਰ ਮਾਂ ਆਪਣੇ ਪੁੱਤਰ …

Read More »

ਭਾਰਤ ਦੀ ਆਜ਼ਾਦੀ ਦਾ ਪਹਿਲਾ ਗਦਰ

ਭਾਰਤ ਸੰਘਰਸ਼ਾਂ ਦੀ ਧਰਤੀ ਹੈ।ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜ਼ਾਦੀ ਪ੍ਰਾਪਤ ਕੀਤੀ।10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ ‘ਅਜ਼ਾਦੀ ਦੇ ਪਹਿਲੇ ਗਦਰ’ ਵਜੋਂ ਜਾਣਿਆ ਜਾਂਦਾ ਹੈ।ਇਹ ਬਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ।15 ਅਗਸਤ 1947 ਤੱਕ ਦੇਸ਼ ਅਜ਼ਾਦ ਹੋਣ ਤੱਕ ਬ੍ਰਿਟਿਸ਼ ਸਰਕਾਰ ਨੂੰ ਇਸ ਦੀ ਕਿਸ਼ਤਾਂ ਤਾਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ:- ਹਮ …

Read More »

ਪੀ.ਆਰ ਮੁੰਡਾ (ਮਿੰਨੀ ਕਹਾਣੀ)

ਅਸੀਂ ਐਮ.ਏ ਬੀ.ਐਡ ਪਾਸ ਲੜਕੀ ਦੇ ਵੇਖ ਵਿਖਾਲੇ ਲਈ ਵਿਚੋਲੇ ਵਲੋਂ ਦੱਸੇ ਸਥਾਨ ‘ਤੇ ਪਹੁੰਚ ਗਏ ਸੀ। ਓਧਰੋਂ ਕੈਨੇਡਾ ਵਿੱਚ ਟਰੱਕ ਡਰਾਈਵਰ ਪੀ.ਆਰ ਮੁੰਡਾ ਵੀ ਆਪਣੇ ਸਕੇ-ਸਬੰਧੀਆਂ ਨਾਲ ਪੁੱਜ ਗਿਆ। ਮੁੰਡੇ ਵਲੋਂ ਲੜਕੀ ਨੂੰ ਸਰਸਰੀ ਜਿਹੀ ਝਾਤੀ ਮਾਰੀ ਗਈ ਅਤੇ ਤੁਰੰਤ ਲੜਕੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਮੁੰਡਾ ਲੜਕੀ ਦਾ ਬਾਇਓ-ਡਾਟਾ ਇੱਕ ਡਾਇਰੀ ਵਿੱਚ ਦਰਜ਼ ਕਰਨ ਲੱਗਾ। ਮੁੰਡੇ ਦੀ ਇਹ …

Read More »

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ – ਜੀਵਨ ਬਿਓਰਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੁੱਖੋਂ ਪਿੰਡ ਈਚੋਗਿਲ ਅੱਜਕਲ ਪਾਕਿਸਤਾਨ ਵਿਖੇ ਹੋਇਆ ਸੀ।ਗਿਆਨੀ ਭਗਵਾਨ ਸਿੰਘ ਜੀ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਈਚੋਗਿਲ ਆ ਵੱਸੇ ਸਨ, ਜੋ ਕਿ ਉਸ ਵੇਲੇ ਜਿਆਦਾ ਸੁਰੱਖਿਅਤ ਸੀ।ਆਪ ਜੀ ਆਪਣੇ ਪਿਤਾ ਜੀ ਦੀ ਇੱਛਾ ਦੇ ਉਲਟ ਆਪਣਾ ਤਰਖਾਣਾ ਕਿੱਤਾ ਨਾ ਅਪਨਾ …

Read More »