ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਬੱਸ ਸਟੈਂਡ ਨੇੜਲੇ ਮੁੱਖ ਦਫਤਰ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਗਲਵਾੜਾ ਪਰਿਵਾਰ ਦੀ ਲੜਕੀ ਗੀਤਾ ਦਾ ਆਨੰਦ ਕਾਰਜ਼ ਕੀਤਾ ਗਿਆ।ਸਿਮਰਜੀਤ ਸਿੰਘ ਸਪੁੱਤਰ ਹਰਜੀਤ ਸਿੰਘ ਵਾਸੀ ਜਵਾਹਰ ਕਲੋਨੀ ਫਰੀਦਾਬਾਦ ਨਾਲ ਅੱਜ ਮੁੱਖ ਦਫਤਰ ਪਿੰਗਲਵਾੜਾ ਵਿਖੇ ਹੋਇਆ।ਪਿੰਗਲਵਾੜਾ ਸੰਸਥਾ ਦੀ ਲੜਕੀ ਦਾ ਇਹ 65ਵਾਂ ਆਨੰਦ ਕਾਰਜ਼ ਹੈ। ਪਿੰਗਲਵਾੜਾ ਸੰਸਥਾ ਮੁਖੀ ਡਾ. ਇੰਦਰਜੀਤ …
Read More »Daily Archives: June 11, 2023
ਸਕੂਲ ਵਲੋਂ ਸਮਰ ਕੈਂਪ ਲਗਾਇਆ ਗਿਆ
ਸੰਗਰੂਰ, 11 ਜੂਨ (ਜਗਸੀਰ ਲੌਂਗੋਵਾਲ) – ਬ੍ਰਿਲੀਅੰਟ ਮਾਇੰਡਜ਼ ਇੰਟਰਨੈਸ਼ਨਲ ਸਕੂਲ ਕਮਾਲਪੁਰ ਵਿਖੇ ਸਮਰ ਕੈਂਪ ਲਗਾਇਆ ਗਿਆ।ਜਿਸ ਵਿੱਚ ਸਕੂਲ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਗਤਵਿਧੀਆਂ ਕੀਤੀਆਂ, ਜਿਵੇਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਵੋਲਕੈਨੋ ਮਾਡਲ ਤਿਆਰ ਕੀਤਾ, 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗ੍ਰੀਨ ਹਾਊਸ ਅਤੇ ਮੌਸਮ ਚੱਕਰ ਦਾ ਮਾਡਲ ਤਿਆਰ ਕੀਤਾ, …
Read More »ਘਰ ਗ੍ਰਹਿਸਥੀ ਚਾਰ ਦਿਹਾੜੇ ……
ਘਰ ਭਾਵੇਂ ਕੁੱਲੀ ਵਰਗਾ ਹੀ ਹੋਵੇ, ਬੱਸ ਪ੍ਰੇਮ ਪਿਆਰ ਹੋਵੇ ਤਾਂ ਉਹ ਸਵਰਗ ਤੋਂ ਘੱਟ ਨਹੀਂ ਹੁੰਦਾ, ਫਿਰ ਮਹਿਲ ਮਾੜੀਆਂ ਦੀ ਜ਼ਰੂਰਤ ਨਹੀਂ ਭਾਸਦੀ।ਜਦੋਂ ਗੱਭਰੂ-ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਜੋੜੀ ਕਹਿੰਦੇ ਹਾਂ। ਜੋੜੀ ਬਰਾਬਰ ਹੋ ਕੇ ਚੱਲੇ ਤਾਂ ਯੋਗ ਕਹਿੰਦੇ ਹਾਂ, ਯੋਗ ਦੀ ਤਰ੍ਹਾਂ ਚੱਲਣ ਤਾਂ ਸ਼ੋਭਾ ਹੁੰਦੀ ਹੈ।ਸਿਆਣੇ ਮਾਪਿਆਂ ਹੱਥ ਘਰ ਦੀ ਵਾਗਡੋਰ ਹੋਵੇ, ਬਾਪੂ ਹੱਲਾਸ਼ੇਰੀ ਦੇ …
Read More »
Punjab Post Daily Online Newspaper & Print Media