ਲੋਹੜੀ ਤਿਉਹਾਰ ਜਦੋਂ ਆਉਂਦਾ, ਹਰ ਚਿਹਰੇ ‘ਤੇ ਖੁਸ਼ੀ ਲਿਆਉਂਦਾ। ਠੰਡ ਨੂੰ ਲੱਗ ਜਾਂਦੀ ਕੁੱਝ ਬਰੇਕ, ਆਉਣ ਲੱਗਦਾ ਸੂਰਜ ਦਾ ਸੇਕ। ਉਚੀ ਅਵਾਜ਼ ਵਿੱਚ ਗਾਣੇ ਵੱਜਣ, ਲੋਕੀਂ ਅੱਧੀ ਰਾਤ ਤੱਕ ਨੱਚਣ। ਦਿਨ ਵਿੱਚ ਲੋਕ ਲੋਹੜੀ ਮੰਗਦੇ, ਬਦਲੇ ਵਿੱਚ ਨੇ ਦੁਆਵਾਂ ਵੰਡਦੇ। ਦਰ ਤੋਂ ਕੋਈ ਵੀ ਖਾਲੀ ਨਾ ਮੋੜੇ, ਦਾਣੇ, ਗੱਚਕ ਚਾਹੇ ਦੇਵੇ ਥੋੜ੍ਹੇ। ਰਾਤੀਂ ਇਕੱਠੇ ਹੋ ਧੂਣੀ ਲਾਉਂਦੇ, ਦੁੱਲੇ ਭੱਟੀ ਦੇ …
Read More »Daily Archives: January 13, 2026
ਪਿੰਨੀ
ਦਾਦੀ ਮਾਤਾ ਮੇਰੀ ਚੰਗੀ ਕਿੰਨੀ, ਮੈਨੂੰ ਖੁਆਉਂਦੀ ਹੈ ਰੋਜ਼ ਪਿੰਨੀ। ਭੁੰਨ ਕੇ ਪਾਏ ਦਾਦੀ ਮਾਂ ਨੇ ਤਿਲ, ਖਾਣ ਨੂੰ ਵਾਰ-ਵਾਰ ਕਰੇ ਦਿਲ। ਘਰੋਂ ਕੱਢ ਕੇ ਪਾਇਆ ਹੈ ਖੋਆ, ਸਰੀਰ ਨੂੰ ਰੱਖਦੀ ਪਿੰਨੀ ਨਰੋਆ। ਸਵੇਰ-ਸ਼ਾਮ ਖਾਵਾਂ ਪਿੰਨੀਆਂ ਦੋ, ਬਜ਼ਾਰੂ ਚੀਜ਼ਾਂ ਨੂੰ ਕਹਿ ਦਿੱਤੀ ਨੋ। ਪੀਜ਼ਾ, ਬਰਗਰ ਕੀ ਕਰੂਗਾ ਰੀਸ, ਪਿੰਨੀ ਜ਼ੋੜਾਂ ਵਿੱਚ ਭਰੇ ਗਰੀਸ। ਖਾ ਕੇ ਨਾਂ ਲੱਗੇ ਫਿਰ ਛੇਤੀ ਭੁੱਖ, …
Read More »ਈ.ਟੀ.ਓ ਵੱਲੋਂ ਬਾਬਾ ਬਕਾਲਾ-ਬਟਾਲਾ ਸੜਕ ‘ਤੇ ਬਣ ਰਹੇ ਪੁਲਾਂ ਦਾ ਕੀਤਾ ਅਚਨਚੇਤ ਨਿਰੀਖਣ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – – ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਦੇ ਲੈਫਟ ਆਊਟ ਪ੍ਰੋਜੈਕਟ ਅਧੀਨ ਮਹਿਤਾ ਅਤੇ ਬੁੱਟਰ ਵਿਖੇਉਸਾਰੇ ਜਾ ਰਹੇ ਪੁਲਾਂ ਦਾ ਨਿਰੀਖਣ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਕੀਤਾ ਗਿਆ।ਉਨਾਂ ਨੇ ਦੱਸਿਆ ਕਿ ਬਿਆਸ ਬਾਬਾ ਬਕਾਲਾ ਮਹਿਤਾ ਬਟਾਲਾ ਸੜਕ ਸੈਕਸ਼ਨ ਉਪਰ ਲੋਕ ਨਿਰਮਾਣ ਵਿਭਾਗ ਵਲੋਂ ਤਿੰਨ ਪੁਲਾਂ (ਮਹਿਤਾ, ਬੁੱਟਰ ਅਤੇ ਗੱਗੜਭਾਣਾ) ਦਾ ਨਿਰਮਾਣ …
Read More »ਰੋਟਰੀ ਕਲੱਬ ਅੰਮ੍ਰਿਤਸਰ ਅਤੇ ਆਰਟ ਗੈਲਰੀ ਨੇ ਮਿਲ ਕੇ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਲੋਹੜੀ ਦਾ ਤਿਉਹਾਰ ਰੋਟਰੀ ਕਲੱਬ ਅੰਮ੍ਰਿਤਸਰ ਅਤੇ ਆਰਟ ਗੈਲਰੀ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਕਿ ਲੋਹੜੀ ਸ਼ਬਦ ਦਾ ਮੂਲ ਤਿਲ+ਰੌੜੀ ਹੈ। ਜੋ ਕਿ ਸਮਾਂ ਪਾਕੇ ਤਿਲੋੜੀ ਤੇ ਫੇਰ ਲੋਹੜੀ ਬਣਿਆ।ਉਨ੍ਹਾਂ ਨੇ …
Read More »
Punjab Post Daily Online Newspaper & Print Media