Tuesday, November 24, 2026

Daily Archives: January 2, 2026

ਭਾਰਤੀ ਯੋਗ ਸੰਸਥਾਨ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਨਾਲ ਨਵੇਂ ਸਾਲ 2026 ਦਾ ਕੀਤਾ ਸਵਾਗਤ

ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ) – ਭਵਨ ਸਕੂਲ ਦੇ ਵਿਹੜੇ ਵਿੱਚ 400 ਤੋਂ ਵੱਧ ਸਾਧਕ ਯੋਗ, ਪ੍ਰਾਣਾਯਾਮ, ਧਿਆਨ ਅਤੇ ਭਜਨ ਗਾਇਨ ਨਾਲ ਨਵੇਂ ਸਾਲ ਦਾ ਸਵਾਗਤ ਕਰਨ ਲਈ ਇਕੱਠੇ ਹੋਏ। ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਪ੍ਰਕਾਸ਼ ਲਾਲ ਦੀ ਯਾਦ ਵਿੱਚ ਦੀਪ ਜਗਾਇਆ ਗਿਆ।ਖੇਤਰੀ ਇਕਾਈ ਦੇ ਅਧਿਕਾਰੀ ਸਤੀਸ਼ ਮਹਾਜਨ, ਸਥਾਨਕ ਇਕਾਈ ਦੇ ਅਧਿਕਾਰੀ ਵਰਿੰਦਰ ਧਵਨ, ਸੁਨੀਲ ਕਪੂਰ, ਮਾਸਟਰ ਮੋਹਨ ਲਾਲ, …

Read More »

ਨਵੇਂ ਸਾਲ ਦੀ ਆਮਦ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਵੇਂ ਸਾਲ 2026 ਦੀ ਸ਼ੁਰੂਆਤ ਮੌਕੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ।ਉਨ੍ਹਾਂ ਨੇ ਸਰਬੱਤ ਦੇ ਭਲੇ, ਪੰਜਾਬ ਦੀ ਤਰੱਕੀ ਅਤੇ ਸੂਬੇ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ।ਸਪੀਕਰ ਸੰਧਵਾਂ ਨੇ ਕਿਹਾ ਕਿ ਨਵਾਂ ਸਾਲ ਪੰਜਾਬ ਲਈ ਖੁਸ਼ਹਾਲੀ, ਸ਼ਾਂਤੀ ਅਤੇ …

Read More »

ਖ਼ਾਲਸਾ ਯੂਨੀਵਰਸਿਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਦੁੱਧ ਦਾ ਲੰਗਰ ਲਗਾਇਆ ਗਿਆ

ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ ਖੁਰਮਣੀਆਂ) – ਸਾਲ ਦੇ ਦਸੰਬਰ ਮਹੀਨੇ ਨੂੰ ਪੂਰਾ ਸੰਸਾਰ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਕੇ ਬ੍ਰਹਿਮੰਡ ਦੇ ਅੰਤ ਤੱਕ ਸਿਜ਼ਦਾ ਕਰਦਾ ਰਹੇਗਾ।ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੇਸ਼-ਕੌਮ, ਧਰਮ ਅਤੇ ਮਜ਼ਲੂਮਾਂ ਖਾਤਿਰ ਆਪਣਾ ਸਮੂਹ ਸਰਬੰਸ ਵਾਰ ਦੇਣ ਵਰਗੀ ਮਹਾਨ ਸ਼ਹਾਦਤ ਦੀ ਮਿਸਾਲ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵਾਂ ਸਾਲ 2026 ਮਨਾਉਣ ਲਈ ਵੈਦਿਕ ਹਵਨ ਯੱਗ ਦਾ ਆਯੋਜਨ

ਅੰਮ੍ਰਿਤਸਰ, 01 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਦੀ ਆਰੀਆ ਯੁਵਤੀ ਸਭਾ ਨੇ ਕਾਲਜ ਦੇ ਵਿਹੜੇ ਵਿੱਚ ਨਵੇਂ ਸਾਲ ਦੇ ਸ਼ੁਭ ਅਵਸਰ `ਤੇ ਹਵਨ ਯੱਗ ਦਾ ਆਯੋਜਨ ਕੀਤਾ।ਸਥਾਨਕ ਪ੍ਰਬੰਧਕ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ, ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁਖ ਜਜ਼ਮਾਨ ਵਜੋਂ ਮੌਜ਼ੂਦ ਸਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਹਵਨ ਦੀ ਸਮਾਪਤੀ ’ਤੇ ਪਰਮਾਤਮਾ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ …

Read More »

ਅਧਿਕਾਰੀਆਂ ਨਾਲ ਲੋਹਾਰਕਾ ਫਲਾਈਓਵਰ `ਤੇ ਪਹੁੰਚੇ ਔਜਲਾ

ਅੰਮ੍ਰਿਤਸਰ, 01 ਜਨਵਰੀ 2026 (ਸੁਖਬੀਰ ਸਿੰਘ) – ਲੋਹਾਰਕਾ ਰੋਡ ਫਲਾਈਓਵਰ ਨਾਲ ਸਬੰਧਤ ਟ੍ਰੈਫਿਕ ਜਾਮ, ਧੂੜ ਅਤੇ ਅਰਾਜਕ ਡਾਇਵਰਸ਼ਾਂ ਤੋਂ ਲੰਬੇ ਸਮੇਂ ਤੋਂ ਪਰੇਸ਼ਾਾਨ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਆਈ ਹੈ।ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੁੱਝ ਦਿਨ ਪਹਿਲਾਂ ਦੇਰ ਰਾਤ ਅਧਿਕਾਰੀਆਂ ਅਤੇ ਇੰਜੀਨੀਅਰਾਂ ਦੀ ਇੱਕ ਟੀਮ ਨਾਲ ਲੋਹਾਰਕਾ ਫਲਾਈਓਵਰ ਦਾ ਨਿਰੀਖਣ ਕਰਨ ਲਈ ਨਿੱਜੀ ਤੌਰ `ਤੇ ਸਾਈਟ ਦਾ ਦੌਰਾ ਕੀਤਾ। ਸੰਸਦ …

Read More »