Sunday, July 13, 2025
Breaking News

ਭੇਦ ਭਰੇ ਹਾਲਤਾਂ ਵਿੱਚ ਆਤਮ ਹੱਤਿਆ -ਘਰੇਲੂ ਝਗੜੇ ਕਾਰਨ ਰਾਸਲੀਲਾ ਖ਼ਤਮ

PPN19091414ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਸਥਾਨਕ ਖੇਤਾ ਸਿੰਘ ਬਸਤੀ ਵਿਚ ਮਾਨਸਿਕ ਅਤੇ ਘਰੇਲੂ ਝਗੜੇ ਕਾਰਨ ਆਪਣੀ ਜਿੰਦਗੀ ਦੀ ਰਾਸ ਲੀਲਾ ਨੂੰ ਖ਼ਤਮ ਕਰਨ ਲਈ ਇਕ ਦੋ ਬੱਚਿਆਂ ਦੇ ਬਾਪ ਨੇ ਪੱਖੇ ਨਾਲ ਲਟਕ ਕੇ ਜਿੰਦਗੀ ਨੂੰ ਖ਼ਤਮ ਕਰ ਲਿਆ। ਜਾਣਕਾਰੀ ਅਨੁਸਾਰ ਲਵ ਰਾਜ ਦੀ ਪਤਨੀ ਲੜਾਈ ਝਗੜਾ ਕਰਕੇ ਆਪਣੇ ਪੇਕੇ ਚਲੀ ਗਈ ਅਤੇ ਆਪਣੇ ਬੱਚੇ ਵੀ ਛੱਡ ਗਈ ਇਕ ਲੜਕਾ ਜੋ ਕਿ ਅਪਾਜਿਹ ਹੈ ਅਤੇ ਕੁਝ ਕੁ ਮਹੀਨਿਆਂ ਦਾ ਹੈ। ਲਾਸ਼ ਦੇ ਗੋਡੇ ਜਮੀਨ ਨਾਲ ਲੱਗੇ ਹੋਏ ਸਨ ਮੌਤ ਭੇਦ ਭਰੇ ਹਾਲਤ ਦੱਸ ਰਹੇ ਹਨ। ਸਥਾਨਕ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦਿੱਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply