ਭੀਖੀ, 27 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਨਿਯੁਕਤ ਕਰਨ ’ਤੇ ਜਿਲ੍ਹਾ ਮਾਨਸਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਉਹਨਾਂ ਦੇ ਗ੍ਰਹਿ ਪਹੁੰਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪ੍ਰੇਮ ਮਿੱਲ ਨੇ ਚੇਅਰਮੈਨ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਬਿਕਰਮਜੀਤ ਸਿੰਘ ਮੋਫਰ ਜਿਲ੍ਹਾ ਪ੍ਰੀਸ਼ਦ ਚੇਅਰਮੈਨ, ਪ੍ਰਿੰਸੀਪਲ ਬਿਹਾਰੀ ਸਿੰਘ ਮੈਂਬਰ ਐਸ.ਐਸ.ਐਸ ਬੋਰਡ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਪੁਸ਼ਪਿੰਦਰ ਸਿੰਘ ਚਹਿਲ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਮਨਦੀਪ ਗੋਰਾ, ਬਖਸ਼ੀਸ਼ ਕੌਂਸਲਰ, ਸੁਰਿੰਦਰ ਨਗੌਰੀਆ, ਅਸ਼ੋਕ ਗਰਗ, ਸੂਰਜ ਪ੍ਰਕਾਸ਼ ਗੋਇਲ, ਹੁਕਮ ਚੰਦ, ਕ੍ਰਿਸ਼ਨ ਬਾਂਸਲ, ਜਗਤ ਰਾਮ, ਅੰਗਰੇਜ ਮਿੱਤਲ, ਸੁਰੇਸ਼ ਕੁਮਾਰ, ਰਾਜ ਕੁਮਾਰ ਬੁਢਲਾਡਾ, ਸਤੀਸ਼ ਸ਼ਰਮਾ, ਬਨਾਰਸੀ ਦਾਸ ਜੈਨ, ਦੀਪਇੰਦਰ ਸਿੰਘ ਅਕਲੀਆ, ਧਰਮਵੀਰ ਵਾਲੀਆ, ਮੱਘਰ ਮੱਲ ਖਿਆਲਾ, ਮੋਤੀ ਰਾਮ, ਪ੍ਰਸ਼ੋਤਮ ਅਗਰਵਾਲ, ਵਿਕਾਸ ਗੋਲਡੀ, ਰੁਲਦੂ ਰਾਮ ਮਾਸਟਰ, ਤੀਰਥ ਸਿੰਘ ਮਿੱਤਲ, ਪ੍ਰਸ਼ੋਤਮ ਬਾਂਸਲ, ਸਤਪਾਲ ਬਾਂਸਲ, ਐਡਵੋਕੇਟ ਆਰ.ਸੀ. ਗੋਇਲ, ਕ੍ਰਿਸ਼ਨ ਕੁਮਾਰ ਫੱਤਾ, ਹਰਵਿੰਦਰ ਸ਼ਰਮਾ, ਰਕੇਸ਼ ਬਾਂਸਲ, ਅਨਿਲ ਮਿੱਢਾ, ਅੰਮ੍ਰਿਤਪਾਲ ਠੇਕੇਦਾਰ, ਚੰਦਰਸ਼ੇਖਰ ਨੰਦੀ, ਪਵਨ ਕੋਟਲੀ, ਬਲਜਿੰਦਰ ਸੰਗੀਲਾ, ਰੋਕੀ ਐਮ.ਸੀ., ਵਿਜੈ, ਬੂਟਾ ਰਾਮ, ਕਿੱਲੂ ਐਮ.ਸੀ, ਕੇਵਲ ਐਮ.ਸੀ, ਹਰੀ ਰਾਮ ਡਿੰਪਾ, ਵਿਨੋਦ ਭੰਮਾ, ਬਿੰਦਰਪਾਲ ਗਰਗ, ਰਜਿੰਦਰ ਬਰੇਟਾ, ਬਲਵਿੰਦਰ ਬਾਂਸਲ, ਬਾਬੂ ਰਾਮ ਸ਼ਰਮਾ, ਭਗਵਾਨ ਦਾਸ ਮਿੱਤਲ, ਸੰਜੀਵ ਪਿੰਕਾ, ਪ੍ਰਵੀਨ ਟੋਨੀ ਸ਼ਰਮਾ, ਭੂਸ਼ਣ ਗੋਇਲ, ਸੁਰੇਸ਼ ਕੁਮਾਰ ਬੰਟੀ ਖਿਆਲਾ ਨੇ ਵੀ ਮਿਤਲ ਦੇ ਘਰ ਪਹੁੰਚ ਕੇ ਉਹਨਾਂ ਨੂੰ ਚੇਅਰਮੈਨ ਬਣਾਏ ਜਾਣ ’ਤੇ ਵਧਾਈਆਂ ਦਿੱਤੀਆਂ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …