Monday, December 23, 2024

ਬਠਿੰਡਾ ਜਿਲ੍ਹੇ ‘ਚ ਸੋਮਵਾਰ ਤੱਕ ਲਏ ਗਏ 1782 ਨਮੂਨੇ, 1729 ਦੀ ਨੈਗੇਟਿਵ

ਬਠਿੰਡਾ, 19 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਆਈ.ਏ.ਐਸ ਨੇ ਦੱਸਿਆ ਹੈ ਕਿ ਬਠਿੰਡਾ ਜਿਲੇ ਵਿੱਚ ਕੋਵਿਡ-19 coroਬਿਮਾਰੀ ਸਬੰਧੀ ਸੋਮਵਾਰ ਤੱਕ 1782 ਨਮੂਨੇ ਜਾਂਚ ਲਈ ਭੇਜੇ ਗਏ ਸਨ। ਇੰਨਾਂ ਵਿਚੋਂ 1729 ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ।ਜਦ ਕਿ 10 ਦੀ ਰਿਪੋਰਟ ਉਡੀਕੀ ਜਾ ਰਹੀ ਹੈ।
             ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਵਿੱਚ 43 ਲੋਕਾਂ ਦੀਆਂ ਕਰੋਨਾ ਟੈਸਟ ਰਿਪੋਰਟਾਂ ਪਾਜ਼ਟਿਵ ਆਈਆਂ ਸਨ।ਇੰਨਾਂ ਵਿਚੋ 39 ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ ਇਸ ਸਮੇਂ ਕੇਵਲ 4 ਲੋਕ ਸਰਕਾਰੀ ਹਸਪਤਾਲ ਵਿਚ ਡਾਕਟਰੀ ਦੇਖ-ਰੇਖ ਹੇਠ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …