Sunday, October 25, 2026

ਸਾਲਾਸਰ ਧਾਮ ਲਈ ਸਾਈਕਲ ਯਾਤਰਾ ਰਵਾਨਾ

âæÜæâÚU Ïæ× •ð¤ çܰ ÚUßæÙæ ãUæðÌæ wy ÖQ¤æð´ •¤æ ÁˆÍæÐ
ਫਾਜਿਲਕਾ ,  13 ਮਾਰਚ (ਵਿਨੀਤ ਅਰੋੜਾ)-  ਸਿੱਧ ਸ਼੍ਰੀ ਦੁਰਗਿਆਨਾ ਮੰਦਰ  ਵਲੋਂ ਅੱਜ ਸ਼੍ਰੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਲਈ ੧੩ਵੀ ਸਾਈਕਲ ਯਾਤਰਾ ਰਵਾਨਾ ਹੋਈ ।੨੪ ਭਕਤਾਂ ਦੇ ਇਸ ਜਥੇ ਨੂੰ ਸਵੇਰੇ  6 ਵਜੇ ਮੰਦਰ  ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਸੁਭਾਸ਼ ਚਲਾਨਾ,  ਰਾਕੇਸ਼ ਨਾਗਪਾਲ, ਵਿਸ਼ਵ ਹਿੰਦੂ ਪਰਿਸ਼ਦ  ਦੇ ਜਿਲਾ ਪ੍ਰਧਾਨ ਲੀਲਾ ਧਰ ਸ਼ਰਮਾ ਅਤੇ ਹੋਰ ਪਤਵੰਤੇ ਲੋਕਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।  ਇਸ ਸਾਈਕਲ ਯਾਤਰਾ ਵਿੱਚ ਵੇਦ ਗੋਇਲ,  ਸੋਨੂ ਮੋਂਗਾ, ਅਸ਼ੋਕ ਗਰੋਵਰ, ਰਮਨ ਪਾਹਵਾ, ਨਵੀਨ ਖੁਰਾਨਾ, ਸਾਂਬਾ ਮੁੰਜਾਲ,  ਸੁਧੀਰ ਨਾਰੰਗ,  ਸਤਪਾਲ ਗਰੋਵਰ,  ਰਾਜੀਵ  ਕੁਮਾਰ, ਅਨਿਲ ਡੋਡਾ, ਰਾਜੂ ਡੋਡਾ, ਅਸ਼ੋਕ ਨਾਗਪਾਲ,  ਸਤੀਸ਼ ਕਟਾਰਿਆ,  ਦੀਪਕ ਦਾਵੜਾ, ਗੌਰਵ ਮਿੱਡਾ, ਅਸ਼ਵਨੀ, ਰਾਜੂ ਸ਼ਰਮਾ, ਸੰਜੈ ਸ਼ਰਮਾ, ਗੱਗੂ ਗੁੰਬਰ, ਟੋਨੀ ਸ਼ਰਮਾ,  ਓਮ ਛਾਬੜਾ,  ਅਸ਼ੋਕ ਮੇਹਤਾ, ਅਨਮੋਲ ਕਟਾਰਿਆ, ਸਾਹਿਬ ਸਿੰਘ  ਸ਼ਾਮਿਲ ਹਨ ।

Check Also

ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …

Leave a Reply