ਅੰਮ੍ਰਿਤਸਰ, 26 ਅਕਤੂਬਰ (ਦੀਪ ਦਵਿੰਦਰ)- ਵਿਰਸਾ ਵਿਹਾਰ ਦੇ ਜਨ: ਸਕੱਤਰ ਜਗਦੀਸ਼ ਸਚਦੇਵਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ 27-10-14 ਨੂੰ ਸ਼ਾਮ 5. 30 ਵਜੇ ਕੈਨੇਡਾ (ਟੋਰਾਂਟੋ) ਦੀ ਟੀਮ ਵੱਲੋਂ ਜਸਪਾਲ ਢਿਲੋਂ ਦੁਆਰਾ ਨਿਰਦੇਸ਼ਿਤ ਅਤੇ ਲੇਖਕ ਓਕਾਂਰ ਪ੍ਰੀਤ ਦੁਆਰਾ ਲਿਖਿਆ ਪੰਜਾਬੀ ਨਾਟਕ ‘ਰੋਟੀ ਵਾਇਆ ਲੰਡਨ’ ਦਾ ਮੰਚਣ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਜਾਵੇਗਾ।ਉਨਾਂ ਨੇ ਸਮੂਹ ਨਾਟਕ ਪ੍ਰੇਮੀਆ, ਕਲਾ ਪ੍ਰੇਮੀਆ ਅਤੇ ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਦਿੱਤਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …