Sunday, December 22, 2024

ਪੰਚਾਇਤ ਰਾਮ ਨਗਰ ਕਲੋਨੀ ਵਿਖੇ ਮੰਤਰੀ ਜੋਸ਼ੀ ਨੇ ਕੀਤਾ ਵਿਕਾਸ ਕੰਮਾਂ ਦਾ ਮਹੂਰਤ

23011405

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰ ਅਤੇ ਡਾਕਟਰੀ ਸਿੱਖਿਆ ਤੇ ਖੋਂ ਮੰਤਰੀ ਸ੍ਰੀ ਅਨਿਲ ਜੋਸ਼ੀ ਜੀ ਨੇ ਪੰਚਾਇਤ ਰਾਮ ਨਗਰ ਕਲੋਨੀ ਹਲਕਾ ਉਤਰੀ ਅੰਮ੍ਰਿਤਸਰ ਵਿਖੇ ਸੀਵਰੇਜ ਦੇ ਕੰਮਾਂ ਦਾ ਮਹੂਰਤ ਕੀਤਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਹਲਕਾ ਉਤਰੀ ਦਾ ਇੱਕ ਇੰਚ ਵੀ ਵਿਕਾਸ ਤੋਂ ਵਾਂਝਾ ਨਹੀ— ਰਹੇਗਾ ਅਤੇ ਰਿਕਾਰਡ ਤੋੜ ਕੰਮ ਦੀ ਜੋ ਹਨੇਰੀ ਆਈ ਹੈ ਉਹ ਕਦੇ ਨਹੀਂ ਰੁਕੇਗੀ। ਇਸ ਮੌਕੇ ਤੇ ਕੌਂਸਲਰ ਸ੍ਰ: ਪ੍ਰਭ ਰਟੋਲ, ਪ੍ਰਧਾਨ ਨਰਿੰਦਰ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਮਲਕੀਤ ਸਿੰਘ ਲਾਲੀ, ਮਨਦੀਪ ਰੰਧਾਵਾ, ਸੰਜੇ ਸ਼ਰਮਾ, ਬਲਵਿੰਦਰ ਸਿੰਘ ਮਾਨ, ਪ੍ਰੇਮ ਸਿੰਘ ਆਦਿ ਮੌਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply