ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ ) – ਇਮਾਨਦਾਰੀ ਜ਼ਿੰਦਾ ਹੋਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੇ ਸੁਰੱਖਿਆ
ਗਾਰਡ ਜਗਸੀਰ ਫਤਹਿਪੁਰੀਆ ਦਾ ਮੋਬਾਈਲ ਗੁੰਮ ਹੋ ਗਿਆ।ਇਹ ਮੋਬਾਇਲ ਸਥਾਨਕ ਸ਼ਹਿਰ ਦੇ ਵਿਸ਼ਵਜੀਤ ਅਨੇਜਾ ਨੂੰ ਇਕ ਪਾਰਕਿੰਗ `ਚ ਡਿੱਗਿਆ ਮਿਲਿਆ। ਜਿਸ ਦਾ ਸਵਿੱਚ ਬੰਦ ਸੀ। ਿਵਿਸ਼ਵਜੀਤ ਵੱਲੋਂ ਮੋਬਾਇਲ ਚਾਰਜ਼ ਕਰ ਕੇ ਮੋਬਾਇਲ ਦੇ ਮਾਲਕ ਕਮਾਂਡੋ ਜਗਸੀਰ ਨੂੰ ਸੌਂਪ ਦਿੱਤਾ ਗਿਆ।ਇਸ ਸਮੇਂ ਕਮਾਂਡੋ ਜਗਸੀਰ ਨੇ ਉਕਤ ਵਿਅਕਤੀ ਦਾ ਧੰਨਵਾਦ ਕੀਤਾ।
Check Also
ਆਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲੇ
ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ …
Punjab Post Daily Online Newspaper & Print Media