ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਸ਼੍ਰੀ ਲਕਸ਼ਮੀ ਨਰਾਇਣ ਰਾਗ ਸਭਾ ਸੋਸਾਈਟੀ ਅਤੇ ਸ਼੍ਰੀ ਦੁਰਗਿਅਆਣਾ ਕਮੇਟੀ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੇਦ ਭਵਨ ਵਿਖੇ 117ਵਾਂ ਸਲਾਨਾ ਸੰਗੀਤ ਸਮੇਲਨ ਧੂਮਧਾਮ ਨਾਲ ਕਰਵਾਇਆ ਗਿਆ।ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਨੇ ਮਾਂ ਸਰਸਵਤੀ ਜੀ ਦੇ ਭਜਨਾਂ ਦਾ ਆਨੰਦ ਮਾਣਿਆ ਅਤੇ ਸੁਸਾਇਟੀ ਵਲੋਂ ਸੋਨੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਰਮੇਸ਼ ਸ਼ਰਮਾ, ਮਹੇਸ਼ ਖੰਨਾ, ਅਰੁਣ ਖੰਨਾ, ਪਿਆਰਾ ਲਾਲ ਸੇਠ, ਗੁਰੂ ਸੰਤ ਕੁਮਾਰ ਤੋਂ ਇਲਾਵਾ ਕਈ ਸ਼ਹਿਰੀ ਮੌਜ਼ੂਦ ਰਹੇ।
Check Also
ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਨੇ ਅਲੂਮਨੀ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵੱਲੋਂ ਅਲੂਮਨੀ ਮੀਟ …