ਜੌੜੇਪੁਲ ਜਰਗ, 25 ਮਈ (ਨਰਪਿੰਦਰ ਬੈਨੀਪਾਲ) – ਕਸਬਾ ਜੌੜੇਪੁਲ ਦੇ ਨਜ਼ਦੀਕ ਪਿੰਡ ਰੌਣੀ ਦੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਪਵਿੱਤਰ ਅਸਥਾਨ ਚੁਸਮਾ ਸਾਹਿਬ ਵਿਖੇ ਭੰਡਾਰਾ 26 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੇਵਾਦਾਰ ਪ੍ਰਗਟ ਖਾਂ ਨੇ ਦੱਸਿਆ ਕਿ ਚੁਸਮਾ ਸਾਹਿਬ ਵਿਖੇ ਭੰਡਾਰਾ 26 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਚਾਦਰ ਦੀ ਰਸਮ ਸਵੇਰੇ 10.00 ਵਜੇ ਨਿਭਾਈ ਜਾਵੇਗੀ ਅਤੇ ਸੰਗਤਾਂ ਲਈ ਲੰਗਰ ਅਤੁੱਟ ਵਰਤਿਆ ਜਾਵੇਗਾ।
ਇਸ ਮੌਕੇ ਮੁੱਖ ਸੇਵਾਦਾਰ ਪ੍ਰਗਟ ਖਾਂ ਜੱਸੀ ਬੌਪੁਰ ਮਨੀ ਤੁਰਮਰੀ ਪਾਲੀ ਰੌਣੀ ਕਰਨ ਰੌਣੀ ਰੀਕੂ ਰੌਣੀ ਸਤਨਾਮ ਸਿੰਘ, ਸਵਰਨ ਸਿੰਘ ਬਿੱਟੂ ਤੁਰਮਰੀ, ਇੰਦਰਜੀਤ ਸਿੰਘ ਸੋਨੀ ਬੱਗਾ ਬੇਅੰਤ ਤੁਰਮਰੀ ਲੱਖਾਂ ਖਾਂ ਆਦਿ ਮੌਜ਼ੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media