Thursday, November 12, 2026

ਅੰਮ੍ਰਿਤਸਰ ਬੰਦ ਦੌਰਾਨ ਕਈ ਥਾਈਂ ਬੰਦ ਰਹੇ ਬੈਂਕ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਬੰਦ ਦੌਰਾਨ ਸ਼ਹਿਰ ਵਿੱਚ ਕਈ ਥਾਈਂ ਬੈਂਕ ਬੰਦ ਰਹੇ ਅਤੇ ਕਈ ਥਾਈਂ ਅੱਧੇ ਸ਼ਟਰ ਖੁੱਲੇ ਦਿਖੇ ਅਤੇ ਜੋ ਬੈਂਕ ਖੁੱਲੇ ਸਨ ਉਥੇ ਗ੍ਰਾਹਕ ਨਾਮਾਤਰ ਸਨ।ਸਥਾਨਕ ਈਸਟ ਮੋਹਨ ਨਗਰ ਵਿਖੇ ਦਿਖਾਈ ਦੇ ਰਹੇ ਹਨ ਬੰਦ ਪਏ ਨਿੱਜੀ ਬੈਂਕ।

Check Also

ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …