Friday, March 1, 2024

ਗਣੇਸ਼ ਚਤੁਰਥੀ ਮੌਕੇ ਸੰਤ ਵਿਹਾਰ ਵਿਖੇ ਕੀਤੀ ਗਣਪਤੀ ਸਥਾਪਨਾ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਦੇਸ਼ ਭਰ ਵਿਚ ਜਿਥੇ ਗਨੇਸ਼ ਚਤੁਰਥੀ ਦਾ ਤਿਉਹਾਰ ਪੁਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਸੰਤ ਵਿਹਾਰ ਵਿਖੇ ਪ੍ਰਧਾਨ ਸੁਰਿੰਦਰ ਕੁਮਾਰ ਵਲੌ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗਣਪਤੀ ਜੀ ਦੀ ਸਥਾਪਨਾ ਕਰ ਪੂਜਾ ਅਰਚਨਾ ਕੀਤੀ ਅਤੇ ਘਰ ਆਏ ਮਹਿਮਾਨਾਂ ਨੂੰ ਲੰਗਰ ਛਕਾਇਆ ਗਿਆ।
ਉਹਨਾ ਦੱਸਿਆ ਕਿ ਹਰ ਸਾਲ ਦੀ ਤਰਾਂ ਗਣੇਸ਼ ਚਤੁਰਥੀ ਮੌਕੇ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗਣਪਤੀ ਸਥਾਪਨਾ ਕਰ ਕੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਅਤੇ ਵੀਰਵਾਰ ਵਾਲੇ ਦਿਨ ਹ ਢੋਲ ਵਜਾ ਕੇ ਗਣਪਤੀ ਵਿਸਰਜਨ ਕੀਤਾ ਜਾਵੇਗਾ।ਇਸ ਮੌਕੇ ਗੌਰਵ, ਰਵੀ ਭਾਰਦਵਾਜ, ਜਸਪਾਲ ਸਿੰਘ ਜੱਸ, ਅਮਿਤ ਪਿੰਕੂ, ਮੋਨਿਕਾ, ਮੇਘਾ ਤੇ ਗੀਤਾ ਆਦਿ ਮੌਜ਼ੂਦ ਸਨ।

Check Also

ਅਕਾਲ ਅਕੈਡਮੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਸੰਗਰੂਰ, 1ਮਾਰਚ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਜਿਸ …