ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਰਣਜੀਤ ਐਵਨਿਊ ਬਰਾਂਚ ਯੂਨਿਟ-3 ਵਿਖੇ ਐਲ.ਆਈ.ਸੀ ਵਲੋਂ ਮਨਾਏ ਗਏ ਏਜੰਟ ਦਿਵਸ/ ਗੁਰੂ ਦਿਵਸ ਮੌਕੇੇ ਬਰਾਂਚ ਦੇ ਸੀਨੀਅਰ ਏਜੰਟਾਂ ਨਾਲ ਮਿਲ ਕੇ ਕੇਕ ਕੱਟਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਅਸ਼ਵਨੀ ਅਵੱਸਥੀ।ਉਨਾਂ ਵਲੋਂ ਸੀਨੀਅਰ ਏਜੰਟਾਂ ਅਤੇ ਡਿਵੈਲਪਮੈਂਟ ਅਧਿਕਾਰੀਆਂ ਨੂੰ ਤੋਹਫੇ ਵੀ ਭੇਟ ਕੀਤੇ ਗਏ।ਇਸ ਸਮੇਂ ਅਸਿਸਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ, ਡਿਵੈਲਪਮੈਂਟ ਅਧਿਕਾਰੀ, ਏਜੰਟ ਅਤੇ ਸਟਾਫ ਮੈਂਬਰ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …