Tuesday, December 3, 2024

ਭਾਜਪਾ ਆਗੂ ਸਨਮੁੱਖ ਸਿੰਘ ਮੋਖਾ ਨੂੰ ਸਦਮਾ, ਪੁੱਤਰ ਨਵਦੀਪ ਸਿੰਘ ਮੋਖਾ ਦਾ ਦੇਹਾਂਤ

ਸੰਗਰੂਰ, 15 ਦਸੰਬਰ (ਜਗਸੀਰ ਲੌਂਗੋਵਾਲ) – ਭਾਜਪਾ ਆਗੂ ਸਨਮੁੱਖ ਸਿੰਘ ਮੋਖਾ ਦੇ ਪੁੱਤਰ ਨਵਦੀਪ ਸਿੰਘ ਮੋਖਾ ਦੀ ਨੌਜਵਾਨ ਅਵੱਸਥਾ ਵਿੱਚ ਮੌਤ ਹੋ ਗਈ ਹੈ।ਉਸ ਦੇ ਬੇਵਕਤੀ ਦੇਹਾਂਤ ‘ਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਕਾਂਗਰਸੀ ਆਗੂ ਜਸਵਿੰਦਰ ਧੀਮਾਨ, ਮਘਨਦੀਪ ਸਿੰਘ ਮਾਨ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਰਜਿੰਦਰ ਸਿੰਘ ਰਾਜਾ, ਮੈਡਮ ਗੀਤਾ ਸ਼ਰਮਾ, ਘਣਸ਼ਾਮ ਕਾਂਸਲ, ਬਲਵਿੰਦਰ ਸਿੰਘ ਪਟਵਾਰੀ, ਸੰਜੇ ਗੋਇਲ, ਮੁਨੀਸ਼ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕਰਮਿੰਦਰ ਸਿੰਘ ਟੋਨੀ, ਭਾਜਪਾ ਆਗੂ ਵਿਜੈ ਗੋਇਲ, ਰੁਪਿੰਦਰ ਭਾਰਦਵਾਜ, ਗਗਨਦੀਪ ਸਿੰਘ ਅਕੇਡੀਆ ਸਕੂਲ, ਪ੍ਰਿਤਪਾਲ ਸਿੰਘ ਹਾਂਡਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੋਪਾਲ ਸ਼ਰਮਾ, ਸਤਗੁਰ ਨਮੋਲ, ਗੋਲਡੀ ਮੋਰਾਂਵਾਲੀ, ਨੰਬਰਦਾਰ ਰਾਮਕ੍ਰਿਸ਼ਨ ਕਲਿਆਣ, ਸੁਰਸ਼ ਕੁਮਾਰ, ਸ਼ੁਸ਼ੀਲ ਗਰਗ ਬਾਂਗਰੂ, ਅਮਰਿੰਦਰ ਸਿੰਘ ਮੋਨੀ, ਬਿਕਰਮ ਵਿੱਕੀ ਨਗਰ ਕੌਂਸਲਰ, ਰਮੇਸ਼ ਪਰੋਚਾ, ਰਵਿੰਦਰ ਪਰੋਚਾ (ਕਿੱਛਾ), ਕਿਰਨਦੀਪ ਸਹੋਤਾ (ਪਿੰਚੂ), ਧਰਮਪਾਲ ਲੱਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …