Friday, June 21, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2022 ਸੈਸ਼ਨ ਦੀਆਂ ਐਮ.ਏ ਹਿੰਦੀ ਸਮੈਸਟਰ ਪਹਿਲਾ, ਐਮ.ਏ ਪੰਜਾਬੀ ਸਮੈਸਟਰ ਦੂਜਾ, ਐਮ.ਏ ਇਕਨਾਮਿਕਸ ਸਮੈਸਟਰ ਪਹਿਲਾ, ਐਮ.ਏ ਇੰਗਲਿੰਸ਼ ਸਮੈਸਟਰ ਦੂਜਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਤੀਜਾ, ਬੀ.ਐਸ.ਸੀ ਬਾਇਟੈਕਨਾਲੋਜੀ ਸਮੈਸਟਰ ਪਹਿਲਾ, ਐਮ.ਏ ਡਾਂਸ ਸਮੈਸਟਰ ਤੀਜਾ, ਸ਼ਾਸਤਰੀ ਬੈਚੁਲਰ ਸਮੈਸਟਰ ਪਹਿਲਾ, ਤੀਜਾ ਤੇ ਪੰਜਵਾਂ, ਐਮ.ਏ ਪੰਜਾਬੀ ਸਮੈਸਟਰ ਪਹਿਲਾ, ਐਮ.ਏ ਧਰਮ ਅਧਿਐਨ, ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ ਸੀ.ਫਾਰਮ ਆਫ ਡਾਂਸ ਸਮੈਸਟਰ ਪਹਿਲਾ, ਤੀਜਾ, ਪੰਜਵਾਂ; ਬੈਚੁਲਰ ਆਫ ਵੋਕੇਸ਼ਨ ਮੈਂਟਲ ਹੈਲਥ ਕੌਂਸਲਿੰਗ ਸਮੈਸਟਰ ਪਹਿਲਾ ਅਤੇ ਤੀਜਾ, ਬੈਚੁਲਰ ਆਫ ਵੋਕੇਸ਼ਨ ਪਰੋਡਕਟ ਡਿਜ਼ਾਇਨ ਮੈਨੇਜਮੈਂਠ ਐਂਡ ਇੰਟਰਪਰਿਨਿਊਰਸ਼ਿਪ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਐਮ.ਐਸ.ਸੀ ਫੈਸ਼ਨ ਡਿਜ਼ਾਇਨਿੰਗ ਐਂਡ ਮਰਚੈਂਡਡਾਇਜ਼ਿੰਗ ਸਮੈਸਤਰ ਤੀਜਾ, ਬੈਚੁਲਰ ਆਫ ਵੋਕੇਸ਼ਨ ਕਾਸਮੇਟਾਲੋਜੀ ਐਂਡ ਵੈਲਨੈਸ ਸਮੈਸ਼ਟਰ ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ ਫੋਟੋਗ੍ਰਾਫੀ ਜਰਨਲਿਜ਼ਮ ਸਮੈਸਟਰ ਪੰਜਵਾਂ, ਐਲ਼.ਐਲ.ਬੀ ਪੰਜ ਸਾਲਾ ਸਮੈਸਟਰ ਸਤਵਾਂ, ਐਮ.ਏ. ਰਾਜਨੀਤੀ ਵਿਗਿਆਨ ਸਮੈਸਟਰ ਪਹਿਲਾ, ਐਮ.ਏ. ਸੰਗੀਤ ਇੰਸਟਰੂਮੈਂਟਲ ਸਮੈਸਟਰ ਪਹਿਲਾ ਅਤੇ ਤੀਜਾ, ਮਾਸਟਰ ਇਨ ਫਾਈਨ ਆਰਟਸ ਅਪਲਾਈਡ ਆਰਟ ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ ਰੀਟੇਲ ਮੈਨੇਜਮੈਂਟ ਐਂਡ ਆਈ.ਟੀ. ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ (ਫੈਸ਼ਨ ਸਟਾਇਲਿੰਗ ਐਂਡ ਗਰੂਮਿੰਗ ਸਮੈਸਟਰ ਪਹਿਲਾ, ਤੀਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਬਿਊਟੀ ਐਂਡ ਫਿਟਨੈਸ) ਸਮੈਸਟਰ ਤੀਜਾ, ਐਲ.ਐਲ.ਬੀ ਤਿੰਨ ਸਾਲਾ ਸਮੈਸਟਰ ਤੀਜਾ ਤੇ ਪੰਜਵਾਂ, ਐਮ.ਏ. ਸੰਸਕ੍ਰਿਤ ਸਮੈਸਟਰ ਪਹਿਲਾ ਤੇ ਤੀਜਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਪਹਿਲਾ, ਬੀ.ਏ. ਐਲ.ਐਲ.ਬੀ ਪੰਜ ਸਾਲਾ ਸਮੈਸਟਰ ਤੀਜਾ ਅਤੇ ਪੰਜਵਾਂ, ਐਮ.ਐਸ.ਸੀ ਫਿਜ਼ਿਕਸ ਸਮੈਸਟਰ ਤੀਜਾ, ਬੀ.ਏ. ਬੀ.ਐਸ.ਸੀ ਸਮੈਸਟਰ ਪਹਿਲਾ, ਐਮ.ਏ. ਇੰਗਲਿੰਸ਼ ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ ਫੈਸ਼ਨ ਡਿਜ਼ਾਇਨਿੰਗ ਸਮੈਸਟਰ ਪੰਜਵਾਂ, ਬੀ.ਕਾਮ ਐਲ਼.ਐਲ.ਬੀ ਪੰਜ ਸਾਲਾ ਸਮੈਸਟਰ ਨੌਵਾਂ, ਐਮ.ਐਸ.ਸੀ ਕੈਮਿਸਟਰੀ ਸਮੈਸਟਰ ਤੀਜਾ, ਬੈਚੁਲਰ ਆਫ ਵੋਕੇਸ਼ਨ (ਈ ਕਾਮਰਸ ਐਂਡ ਡਿਜ਼ੀਟਲ ਮਾਰਕੀਟਿੰਗ ਸਮੈਸਟਰ ਪਹਿਲਾ, ਦੂਜਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ ਹੈਲਥ ਕੇਅਰ ਮੈਨੇਜਮੈਂਟ ਸਮੈਸਟਰ ਪਹਿਲਾ ਅਤੇ ਪੰਜਵਾਂ, ਬੈਚੁਲਰ ਆਫ ਵੋਕੇਸ਼ਨ ਬਿਊਟੀ ਕਲਚਰ ਐਂਡ ਕਾਸਮੀਟਾਲੋਜੀ ਸਮੈਸਟਰ ਪਹਿਲਾ, ਬੈਚੁਲਰ ਆਫ ਵੋਕੇਸ਼ਨ ਥੀਏਟਰ ਐਂਡ ਸਟੇਜ ਕਰਾਫਟ ਸਮੈਸਟਰ ਪਹਿਲਾ ਤੇ ਦੂਜਾ; ਬੈਚੁਲਰ ਆਫ ਵੋਕੇਸ਼ਨ ਸਾਫਟਵੇਅਰ ਡਿਵੈਲਪਮੈਂਟ ਸਮੈਸਟਰ ਤੀਜਾ, ਐਮ.ਏ. ਧਰਮ ਅਧਿਐਨ ਸਮੈਸਟਰ ਤੀਜਾ, ਮਾਸਟਰ ਆਫ ਕਾਮਰਸ ਸਮੈਸਟਰ ਤੀਜਾ, ਮਾਸਟਰ ਆਫ ਵੋਕੇਸ਼ਨ ਕਾਸਮੀਟਾਲੋਜੀ ਐਂਡ ਵੈਲਨੈਸ ਸਮੈਸਟਰ ਤੀਜਾ, ਬੀ.ਬੀ.ਏ. ਐਲ਼.ਐਲ਼.ਬੀ ਪੰਜ ਸਾਲਾ ਸਮੈਸਟਰ ਪੰਜਵਾਂ, ਬੀ.ਏ ਸੋਸ਼ਲ ਸਟੱਡੀ ਸਮੈਸਟਰ ਪਹਿਲਾ ਤੇ ਤੀਜਾ; ਬੈਚੁਲਰ ਆਫ ਵੋਕੇਸ਼ਨ ਬਿਊਟੀ ਐਂਡ ਵੈਲਨੈਸ ਸਮੈਸਟਰ ਤੀਜਾ ਬੈਚੁਲਰ ਆਫ ਵੋਕੇਸ਼ਨ ਮਾਡਰਨ ਆਫਸ ਪ੍ਰੈਕਟਿਸ ਸਮੈਸਟਰ ਤੀਜਾ, ਬੈਚੁਲਰ ਆਫ ਵੋਕੇਸ਼ਨ ਪ੍ਰਿੰਟਿੰਗ ਟੈਕਨਾਲੋਜੀ ਸਮੈਸਟਰ ਤੀਜਾ ਤੇ ਪੰਜਵਾਂ; ਬੀ.ਏ. ਵਿਮਨ ਐਮਪਾਵਰਮੈਂਟ ਸਮੈਸਟਰ ਤੀਜਾ ਤੇ ਪੰਜਵਾਂ; ਬੀ.ਬੀ.ਏ ਸਮੈਸਟਰ ਪਹਿਲਾ, ਐਮ.ਏ. ਹਿੰਦੀ ਸਮੈਸਟਰ ਪਹਿਲਾ, ਐਮ.ਏ ਪੰਜਾਬੀ ਸਮੈਸਟਰ ਤੀਜਾ, ਐਮ.ਏ ਇਕਨਾਮਿਕਸ ਸਮੈਸਟਰ ਪਹਿਲਾ, ਐਮ.ਏ ਇੰਗਲਿਸ਼ ਸਮੈਸਟਰ ਤੀਜਾ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ ਤੀਜਾ, ਬੀ.ਐਸ.ਸੀ ਬਾਇਓ ਟੈਕਨਾਲੋਜੀ ਸਮੈਸਟਰ ਪਹਿਲਾ ਅਤੇ ਐਮ.ਏ. ਡਾਂਸ ਸਮੈਸਟਰ ਤੀਜਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਵੇਖਿਆ ਜਾ ਸਕਦਾ ਹੈ।ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …