Tuesday, July 23, 2024

ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਮਾਇਆ ਗਾਰਡਨ ਵਿਖੇ ਬੀਜੀ ਕਮਲ ਮੈਨਨ ਦੀ ਰਿਹਾਇਸ਼ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਵੀਰਵਾਰ ਕੀਰਤਨ ਮੰਡਲੀ ਦੇ ਮਿਸ ਗਰਗ, ਸੰਤੋਸ਼ ਰਾਣੀ, ਸ਼ਕੁੰਤਲਾ, ਬਿੱਟੀ ਸ਼ਰਮਾ, ਦਰਸ਼ਨਾ ਦੇਵੀ, ਲਾਜਵੰਤੀ ਰਾਣੀ, ਕੰਚਨ, ਊਸ਼ਾ ਸ਼ਰਮਾ, ਸਰੋਜ ਰਾਣੀ, ਸੁਨੀਤਾ, ਬਬੀਤਾ ਰਾਣੀ, ਅਨੀਤਾ, ਭੋਲੀ, ਕਮਲੇਸ਼, ਮਮਤਾ, ਪੁਸ਼ਪਾ, ਨੀਟਾ, ਸੀਤਾ ਰਾਣੀ, ਲਾਜ ਆਂਟੀ, ਬਰਖਾ ਰਾਣੀ ਤੇ ਰੇਣੂ ਵਲੋਂ ਰਾਧਾ ਰਾਣੀ ਦੇ ਭਜਨ ਗਾਏ।ਇਸ ਸਮੇਂ ਰੀਤ ਜ਼ਿੰਦਲ ਨੂੰ ਉਨ੍ਹਾਂ ਦੀਆਂ ਭਜਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਸ਼ਿਮਾ ਗੋਇਲ, ਨੀਲਮ ਜ਼ਿੰਦਲ, ਕਮਲੇਸ਼ ਜ਼ਿੰਦਲ, ਕਾਮਿਨੀ ਗਰਗ, ਰੇਣੂ ਗੋਇਲ, ਰਿਤੂ ਗਰਗ, ਮਮਤਾ ਗਰਗ, ਸ਼ਮਿਲਾ ਬਾਂਸਲ, ਸੁਮਨ ਜੈਨ, ਖੁਸ਼ਬੂ ਸ਼ਰਮਾ, ਸੀਮਾ ਫੁੱਲ, ਕਮਲੇਸ਼ ਕਪੂਰ, ਨੈਨਾ ਕਪੂਰ, ਮੀਨਾਕਸ਼ੀ ਜ਼ਿੰਦਲ, ਵਿਜੇਤਾ ਗੋਇਲ, ਸੋਨਾ ਜ਼ਿੰਦਲ, ਅਮਨ ਦੀਪ ਕੌਰ, ਰੇਣੂਕਾ ਬਾਂਸਲ, ਨੀਲਮ ਰਾਣੀ, ਸਵੀਟੀ ਰਾਣੀ, ਸਾਵਿਤਰੀ ਰਾਣੀ, ਸੰਤੋਸ਼ ਰਾਣੀ, ਮੋਹਿਨੀ ਸ਼ਰਮਾ, ਮੀਰਾ ਸ਼ਰਮਾ, ਅੰਜ਼ੂ ਬਾਲਾ, ਆਸ਼ਿਮਾ ਸਿੰਗਲਾ, ਮੋਨਿਕਾ ਜੈਨ, ਕੋਮਲ ਖੇਪਲਾ, ਸੁਮੇਧਾ, ਗਰਗ, ਰਿਚਾ ਗਰਗ, ਅਮਿਤਾ ਜ਼ਿੰਦਲ, ਤਰੁਸ਼ਿਖਾ ਗੋਇਲ (ਆਸ਼ੂ), ਲਤਾ ਜ਼ਿੰਦਲ, ਮੀਨੂੰ ਅਦਲਖਾ, ਮਾਧਵੀ ਸਿੰਗਲਾ, ਸੋਨੀਆ ਬਾਂਸਲ, ਅਮਿਤਾ ਰਾਣੀ, ਦਰਸ਼ਨਾ ਰਾਣੀ ਮਧੂਬਾਲਾ, ਨੀਲਮ ਮੇਨਨ ਤੇ ਅੰਕਿਤਾ ਮੈਨਨ ਆਦਿ ਨੇ ਭਜਨਾਂ ਦਾ ਆਨੰਦ ਮਾਣਿਆ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …