Friday, June 21, 2024

ਅੱਜ ਬਿਜਲੀ ਬੰਦ ਰਹੇਗੀ

ਅੰਮ੍ਰਿਤਸਰ, 3 ਦਸੰਬਰ (ਸੁਖਬੀਰ ਸਿੰਘ) – ਸੋਮਵਾਰ ਨੂੰ 66 ਹਾਲ ਗੇਟ `ਤੇ ਛਿਮਾਹੀ ਮੁਰੰਮਤ ਕਾਰਨ ਇਸ ਤੋਂ ਚੱਲਦੇ ਹੇਠ ਲਿਖੇ ਇਲਕਿਆਂ ‘ਚ 10:00 ਤੋਂ 5.00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਪ੍ਰਭਾਵਿਤ ਫੀਡਰਾਂ ਵਿੱਚ (1) 11 ਗੋਲ ਬਾਗ (2) 11 ਕਟੜਾ ਸ਼ੇਰ ਸਿੰਘ (3) 11 ਕੇ.ਵੀ ਸਸਵਤੀ (4) 11 ਕੇ.ਵੀ ਬੀ.ਕੇ ਦੱਤ ਗੇਟ (5) 11 ਗਾਗਰਮਲ ਰੋਡ (6) 11 ਕੇ.ਵੀ ਰਾਮ ਬਾਗ (7) 11 ਕਟੜਾ ਮੋਤੀ ਰਾਮ (8) 11 ਕੇ.ਵੀ ਭਰਾਵਾਂ ਦਾ ਢਾਬਾ (9) 11 ਸੁਭਾਸ਼ ਪਾਰਕ (10) 11 ਮੱਛੀ ਮੰਡੀ (11) 11 ਕੇ.ਵੀ ਬੇਰੀ ਗੇਟ ਸ਼ਾਮਲ ਹਨ।
ਇਸ ਤੋਂ ਇਲਾਵਾ 132 ਗੇਟ ਹਕੀਮਾਂ ਛਿਮਾਹੀ ਮੁਰੰਮਤ ਕਾਰਨ 11 ਇਨਡੋਰ ਬੱਸਬਾਰ ਨੰ. 1 ਤੋਂ ਚੱਲਦੇ  11 ਭੱਠੀਆਂ, 11 ਨਮਕ ਮੰਡੀ, 11 ਡਿਸਪੋਜ਼ਲ, 11 ਕੇ.ਵੀ ਪੀਰਸ਼ਾਹ ਰੋਡ, 11 ਕੇ.ਵੀ ਢਾਬ ਟਿਲੀਭਾਨਾ, 11 ਕੇ.ਵੀ ਭਗਤਾਂਵਾਲਾ 11 ਕੇ.ਵੀ ਢਾਬ ਬਸਤੀ ਰਾਮ ਤੋਂ ਸੋਮਵਾਰ 10:00 ਤੋਂ 3.00 ਵਜੇ ਤੱਕ 04/12/23 ਨੂੰ  ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਜਾਣਕਾਰੀ ਵਧੀਕ ਨਿਗਰਾਨ ਇੰਜੀਨੀਅਰ ਹਕੀਮਾਂ ਗੇਟ ਵਲੋਂ ਦਿੱਤੀ ਗਈ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …