ਸੰਗਰੂਰ, 22 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਤ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉੱਪਲੀ ਸੰਗਰੂਰ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸੁਰਜੀਤ ਕੌਰ ਉੱਪਲੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਅੱਜ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਸੰਗਰੂਰ ਵਿਖੇ ਸਵਰਗਵਾਸੀ ਮਾਤਾ ਸੁਰਜੀਤ ਕੌਰ ਉੱਪਲੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।ਭਾਈ ਹਰਭੋਲ ਸਿੰਘ ਮਾਨ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ।
ਇਸ ਸਮੇਂ ਸੀਨੀਅਰ ਅਕਾਲੀ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਵਿਧਾਇਕ ਸੰਗਰੂਰ, ਅਕਾਲੀ ਆਗੂ ਵਿਨਰਜੀਤ ਗੋਲਡੀ ਹਲਕਾ ਇੰਚਾਰਜ਼ ਸੰਗਰੂਰ, ਦਰਸ਼ਨ ਕਾਂਗੜ, ਚੇਅਰਮੈਨ ਅਮਰਜੀਤ ਸਿੰਘ ਟੀਟੂ ਸੰਗਰੂਰ, ਗਾਇਕ ਹਾਕਮ ਬੱਖਤੜੀਵਾਲਾ ਕੌਮੀ ਪ੍ਰਧਾਨ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ, ਪ੍ਰਸਿੱਧ ਗਾਇਕ ਲਵਲੀ ਨਿਰਮਾਣ ਧੂਰੀ, ਸ਼ਿੰਗਾਰਾ ਚਹਿਲ, ਗਾਇਕ ਲਾਭ ਹੀਰਾ, ਬਲਵਿੰਦਰ ਬੱਬੀ, ਸ਼ਿੰਗਾਰਾ ਚਹਿਲ, ਗੁਰਬਖਸ਼ ਸ਼ੋਕੀ, ਤਰਸੇਮ ਸਿੱਧੂ ਨਾਭਾ, ਗੀਤਕਾਰ ਮਸਤਾਕ ਲਸਾੜਾ, ਸਿੱਧੂ ਨਰੈਣਗੜ੍ਹੀਆ, ਬਿੱਕਰ ਬੈਚੇਨ ਰੇਤਗੜ, ਧਰਮੀ ਤੁੰਗਾਂ, ਬਿੰਦਰ ਅਕੋਈ ਵਾਲਾ, ਭੰਗੂ ਫਲੇੜੇ ਵਾਲਾ, ਬੋਬੀ ਬਲਜਿੰਦਰ ਸੰਗਰੂਰ, ਭੱਟੀ ਕੁੰਭੜਵਾਲੀਆ, ਪ੍ਰਗਟ ਬਟੂਹਾ, ਲਵਲੀ ਬਡਰੁੱਖਾਂ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਬਾਬਾ ਸੁਖਰਾਜ ਦਾਸ ਭੀਖੀ, ਜੱਸ ਡਸਕਾ, ਦਵਿੰਦਰ ਕੋਹਿਨੂਰ, ਕਮੇਡੀਅਨ ਬੀਬੋ ਭੂਆ ਉਰਫ ਅਮ੍ਰਿਤ ਆਲਮ, ਮਨਜੀਤ ਸ਼ਰਮਾ ਜੇਈ ਸਾਹਿਬ, ਨਰਿੰਦਰ ਨਿੰਦੀ ਕੜਬਲ, ਗੁਰਪਿਆਰ ਕਾਲਬੰਜਾਰਾ, ਗੁਰਮੀਤ ਲਹਿਰਾ, ਧਰਮਾਂ ਹਰਿਆਊ, ਨਿਰਮਲ ਮਾਹਲਾ, ਸਿੱਧੂ ਹਸਨਪੁਰੀ ਸੰਗਰੂਰ, ਦਰਦੀ ਲੌਂਗੋਵਾਲ, ਜੇ.ਐਸ ਸੱਗੂ, ਜੋਤੀ ਕੋਹਿਨੂਰ, ਭਗਵਾਨ ਹਾਂਸ, ਜੱਗੀ ਧੂਰੀ, ਜੀਤੀ ਬਾਬਾ, ਲਖਵਿੰਦਰ ਧੀਮਾਨ, ਪਾਲੀ ਉੱਪਲੀ, ਅਮਰੀਕ ਬੰਗਾ, ਸਰਪੰਚ ਪਾਲੀ ਕਮਲ ਉਭਾਵਾਲ ਆਦਿ ਵੱਖ-ਵੱਖ ਖੇਤਰ ਦੀਆਂ ਸ਼ਖਸੀਅਤਾਂ ਨੇ ਮੰਚ ਸੰਚਾਲਕ ਕੁਲਵੰਤ ਉੱਪਲੀ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਉੱਪਲੀ ਨੂੰ ਸ਼ਰਧਾਂਜਲੀ ਭੇਟ ਕੀਤੀ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …