Friday, July 19, 2024

ਸੀ.ਬੀ.ਐਸ.ਈ ਦਸਵੀਂ ਦੇ ਨਤੀਜੇ ‘ਚੋਂ ਪੀ.ਪੀ.ਐਸ ਚੀਮਾਂ ਦੇ ਬੱਚੇ ਅੱਵਲ

ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਦਿੱਲੀ ਵਲੋਂ ਦਸਵੀਂ ਜਮਾਤ ਦੇ ਨਤੀਜੇ ਵਿੱਚ ਪੈਰਾਮਾਊਂਟ ਪਬਲਿਕ ਸਕੂੂਲ ਚੀਮਾਂ ਦੇ ਬੱਚਿਆਂ ਦਾ ਪਾਸ ਪ੍ਰਤੀਸ਼ਤ 100% ਰਿਹਾ।ਨੇਮਦੀਪ ਕੌਰ ਨੇ (98.2%) ਅੰਕ ਪ੍ਰਾਪਤ ਕੀਤੇ, ਜਿਸ ਵਿੱਚ ਉਸ ਨੇ ਪੰਜਾਬੀ ਵਿਚੋਂ 100 ਅੰਕ ਪ੍ਰਾਪਤ ਕੀਤੇ।ਹਸਰਤ ਕੌਰ (97.2%), ਰਵਨੀਤ ਕੌਰ (96.2%), ਕੋਮਲਪ੍ਰੀਤ ਕੌਰ (95.4%), ਲੁਕੇਸ਼ ਸਿੰਗਲਾ (95%), ਅਨੁਰੀਤ ਕੌਰ (92.6%), ਅਮਨਿੰਦਰ ਸਿੰਘ ਧਲਿਓ (91%), ਕੋਮਲਪ੍ਰੀਤ ਕੌਰ (90.6%), ਅੰਮ੍ਰਿਤਪ੍ਰੀਤ ਕੌਰ (88.8%), ਜਸਮਨ ਕੌਰ (88.4%), ਅਰਸ਼ਦੀਪ ਕੌਰ (88%), ਹਰਮਨਪ੍ਰੀਤ ਸਿੰਘ (87.6%), ਕੇਸ਼ਵ ਨੰਦ (87%), ਯੁਵਰਾਜ ਸਿੰਘ (87%), ਕਮਲਪ੍ਰੀਤ ਸ਼ਰਮਾ (86.2%), ਗੁਰਸ਼ਰਨਪ੍ਰੀਤ ਸਿੰਘ ਸਿੱਧੂ (86.2%), ਨਵਨੀਤ ਕੌਰ (86%), ਸ਼ਾਨਪ੍ਰੀਤ ਕੌਰ (85.4%), ਜਸਕੀਰਤ ਕੌਰ (85.2%), ਸੁਮਨਪ੍ਰੀਤ ਕੌਰ (85.2%), ਸੌਰਵ ਸ਼ਰਮਾ (84.6%), ਜੈਸਮੀਨ ਕੌਰ (83.6%), ਜਸਨਦੀਪ ਸਿੰਘ (83.2%), ਤੌਸਾਲੀ (82.4%), ਹੁਸਨਪ੍ਰੀਤ ਕੌਰ (82.2%), ਰਨਿੰਦਰ ਸਿੰਘ (82%), ਜਪਨੀਤ ਸਿੰਘ ਭੱਠਲ (82%), ਦਵਿੰਦਰ ਸਿੰਘ (82%), ਅਰਮਾਨ ਖਾਨ (81.6%), ਹਰਮਨ ਕੌਰ (80.8%), ਫਰਿਆਦਵੀਰ ਸਿੰਘ (80.4%), ਕੋਮਲਪ੍ਰੀਤ ਕੌਰ (80.2%), ਹਰਮਨ ਸਿੰਘ (80%), ਅਤੇ ਹਰਗੁਨ ਕੌਰ (80%) ਨੇ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਨੂੰ ਚੰਗੇ ਨਤੀਜੇ ਲਈ ਵਧਾਈ ਦਿੱਤੀ ਅਤੇ ਸੱ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …