ਸੰਗਰੂਰ, 14 ਮਈ (ਜਗਸੀਰ ਲੌਂਗੋਵਾਲ)- ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦੀ ਦਸਵੀਂ ਕਲਾਸ ਦਾ ਨਤੀਜ਼ਾ ਇਸ ਸਾਲ ਵੀ ਸ਼ਾਨਦਾਰ ਰਿਹਾ।ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਦੇ ਨਤੀਜੇ ‘ਚ ਵਿਦਿਆਰਥਣ ਰਵਨੀਤ ਕੌਰ ਨੇ 98.8 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਅਮਰੀਨ ਕੌਰ 97.4 ਫੀਸਦੀ ਅੰਕਾਂ ਨਾਲ ਦੂਜਾ ਅਤੇ ਸਿਮਰੀਨ ਕੌਰ ਨੇ 96 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਜਾ ਸਥਾਨ ਹਾਸਲ ਕੀਤਾ।ਅਨੰਦਿਤਾ ਪ੍ਰੀਆਦਰਸ਼ਨੀ ਨੇ 95.8, ਆਰਮਾਨ ਸਿੰਘ ਖਹਿਰਾ ਨੇ 95.8, ਹਰਸ਼ਪ੍ਰੀਤ ਕੌਰ ਨੇ 94.6, ਮਨਵੀਰ ਕੌਰ ਨੇ 93.2, ਈਸ਼ੂ ਰਾਣੀ ਨੇ 92.4, ਜਸਕੀਰਤ ਕੌਰ ਸਿੱਧੂ ਨੇ 92.4, ਮਨਜੋਤ ਕੌਰ ਨੇ 92.2, ਰਮਨਦੀਪ ਕੌਰ ਨੇ 91.8, ਰਿਸ਼ੂ ਮਲਿਕ ਨੇ 91.6, ਗੁਰਸ਼ਾਨ ਸਿੰਘ ਭੁੱਲਰ ਨੇ 91.4, ਅਰੁਣਦੀਪ ਕੌਰ ਨੇ 91.2, ਯਸ਼ਿਕਾ ਨੇ 91.2, ਮਨਜੋਤ ਕੌਰ ਨੇ 89.8, ਸਹਿਜਪ੍ਰੀਤ ਸਿੱਧੂ ਨੇ 89.8, ਪ੍ਰਭਨੂਰ ਕੌਰ ਨੇ 89.4, ਰਵਨੀਤ ਕੌਰ ਨੇ 89.2, ਜੈਸਮੀਨ ਕੌਰ ਨੇ 88.4, ਜਸਕੀਰਤ ਕੌਰ ਨੇ 88, ਖੁਸ਼ਪ੍ਰੀਤ ਕੌਰ ਨੇ 88, ਮਨਿੰਦਰ ਸਿੰਘ ਨੇ 88, ਭਵਨਜੋਤ ਕੌਰ ਨੇ 87.6, ਹਰਸ਼ਦੀਪ ਸਿੰਘ ਨਹਿਲ ਨੇ 87.4, ਹੁਸ਼ਨਦੀਪ ਕੌਰ ਨੇ 87, ਹਰਨੀਲ ਕੌਰ ਨੇ 86.4, ਖੁਸ਼ਕੀਰਤ ਕੌਰ ਸਿੱਧੂ ਨੇ 86.2, ਵੰਸ਼ਿਕਾ ਮਿੱਤਲ ਨੇ 85.6, ਨਵਕਿਰਨ ਕੌਰ ਨੇ 85.2, ਗੁਰਲੀਨ ਕੌਰ ਨੇ 85.2, ਹਰਪ੍ਰੀਤ ਸਿੰਘ ਨੇ 85, ਰਾਹੁਲ ਗੋਇਲ ਨੇ 85, ਮਹਿਕਦੀਪ ਕੌਰ ਨੇ 82.6, ਹੁਸ਼ਨਦੀਪ ਸਿੰਘ ਨੇ 82.2, ਇਸ਼ਮੀਤ ਸਿੰਘ ਨੇ 81.8, ਹੁਸ਼ਨਪ੍ਰੀਤ ਸਿੰਘ ਨੇ 81.2, ਅੰਸ਼ਮ ਮਿੱਤਲ ਨੇ 80.8, ਲਵਜੀਤ ਕੌਰ ਨੇ 80.6, ਵੰਸ਼ਿਕਾ ਜਿੰਦਲ ਨੇ 80.4 ਅਤੇ ਦਿਵਾਂਸ਼ੀ ਮਿੱਤਲ ਨੇ 80 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਾਰੇ ਸਟਾਫ ਨੇ ਅੱਵਲ ਆਉਣ ਵਾਲੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …