ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁਲਾਜ਼ਮ ਵਰਗ ਦੇ ਬਾਬਾ ਬੋਹੜ ਅਤੇ ਸੰਘਰਸ਼ੀ ਯੋਧੇ ਰਣਬੀਰ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ ‘ਤੇ ‘ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਵਲੋਂ ਅੱਜ ਪੈਨਸ਼ਨ ਭਵਨ ਸੁਨਾਮ ਵਿਖੇ ਸ਼ੋਕ ਸਭਾ ਕੀਤੀ ਗਈ।ਜਿਸ ਦੌਰਾਨ ਪੈਨਸ਼ਨਰ ਆਗੂਆਂ ਰਾਮ ਗਰਗ, ਕਾਮਰੇਡ ਸੰਪੂਰਨ ਸਿੰਘ ਐਡਵੋਕੇਟ, ਛੱਜੂ ਰਾਮ ਜ਼ਿੰਦਲ, ਜੀਤ ਸਿੰਘ ਬੰਗਾ, ਬ੍ਰਿਜ਼ ਲਾਲ ਧੀਮਾਨ, ਬਲਵਿੰਦਰ ਸਿੰਘ ਜਿਲ੍ਹੇਦਾਰ, ਜਨਰਲ ਸਕੱਤਰ, ਰਾਮ ਸਰੂਪ ਢੈਪਈ, ਦਰਸ਼ਨ ਸਿੰਘ ਮੱਟੂ, ਪਵਨ ਕੁਮਾਰ ਸ਼ਰਮਾ ਤੇ ਧਰਮ ਸਿੰਘ ਨੇ ਉਨਾਂ ਵਲੋਂ ਮੁਲਾਜ਼ਮ ਹਿਤਾਂ ਲਈ ਕੀਤੇ ਸੰਘਰਸ਼ਾਂ, ਪ੍ਰਾਪਤੀਆਂ ਅਤੇ ਉਨ੍ਹਾਂ ਦੀ ਦੇਣ ਦਾ ਜ਼ਿਕਰ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …