ਸੰਗਰੂਰ, 18 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਜਨਮ ਦਿਨ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਅਤੇ ਉਨ੍ਹਾਂ ਦੀ ਪਤਨੀ ਸੀਮਾ ਗੋਇਲ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੱਤੀ ਗਈ।
ਇਸੇ ਦੌਰਾਨ ਗਾਇਕ ਲਾਭ ਹੀਰਾ, ਇੰਟਰਨੈਸ਼ਨਲ ਗਾਇਕ ਫਿਰੋਜ ਖਾਨ, ਗਾਇਕ ਗੁਰਬਖਸ਼ ਸ਼ੋਕੀ, ਗਾਇਕ ਲਵਲੀ ਨਿਰਮਾਣ ਧੂਰੀ, ਗਾਇਕ ਰਣਜੀਤ ਮਣੀ, ਗਾਇਕ ਜੋੜੀ ਬਲਵੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ, ਪ੍ਰਧਾਨ ਕਾਂਤਾ ਗੋਇਲ ਭਰਜਾਈ ਕੈਬਨਿਟ ਮੰਤਰੀ ਗੋਇਲ, ਨਰਿੰਦਰ ਗੋਇਲ, ਪ੍ਰਧਾਨ ਜੀਵਨ ਕੁਮਾਰ ਰਬੜ, ਐਡਵੋਕੇਟ ਗੋਰਵ ਗੋਇਲ ਸਪੁੱਤਰ ਕੈਬਨਿਟ ਮੰਤਰੀ ਗੋਇਲ, ਪੱਤਰਕਾਰ ਰਕੇਸ਼ ਕੁਮਾਰ ਗੁਪਤਾ ਵਿੱਕੀ ਪੀ.ਏ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਚੇਅਰਮੈਨ ਡਾਕਟਰ ਸ਼ੀਸ਼ਪਾਲ ਅਨੰਦ, ਕਪਿਲਾਸ ਤਾਇਲ ਪ੍ਰਧਾਨ, ਦੀਪੂ ਗੋਇਲ ਭਤੀਜੇ ਕੈਬਨਿਟ ਮੰਤਰੀ ਗੋਇਲ, ਗੁਰੀ ਚਹਿਲ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਪ੍ਰਧਾਨ ਛੱਜੂ ਸਿੰਘ ਕਾਲਵੰਜਾਰਾ, ਅਸ਼ਵਨੀ ਅਗਰਵਾਲ ਆਸ਼ੂ ਸੀਨੀਅਰ ਆਗੂ, ਗੁਰਪਿਆਰ ਕਾਲਬੰਜਾਰਾ, ਰਕੇਸ਼ ਗਰਗ ਵਾਈਸ ਪ੍ਰਧਾਨ ਆੜ੍ਹਤੀ ਯੂਨੀਅਨ ਲਹਿਰਾਗਾਗਾ, ਮਨਜੀਤ ਸ਼ਰਮਾ ਜੇ.ਈ, ਮਨਜੀਤ ਫੋਟੋਗ੍ਰਾਫਰ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗਾਇਕ ਜਸ ਡਸਕਾ, ਨੰਬਰਦਾਰ ਸੋਮਾ ਸਿੰਘ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗੁਰਦੀਪ ਸਿੰਘ ਬੰਟੀ, ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਵੀ ਭਗਵੰਤ ਸਿੰਘ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
Check Also
ਡਿਪਟੀ ਕਮਿਸ਼ਨਰ ਵਲੋਂ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਇਨਸੇਨਟਿਵ ਦੇਣ ਦੀ ਮਨਜ਼ੂਰੀ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਸਾਕਸ਼ੀ ਸਾਹਨੀ ਦੀ …