Wednesday, May 28, 2025
Breaking News

ਗੁਰਜੀਤ ਬਿੱਟੂ ਤੇ ਤਸਵੀਰ ਲਹੌਰੀਆ ਨੇ ਡੀ.ਆਈ.ਜੀ ਫਰੂਕੀ ਨਾਲ ਕੀਤੀ ਮੁਲਾਕਾਤ

PPN280302
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਸਲ ਦ ੇਕਨਵੀਨਰ ਗੁਰਜੀਤ ਸਿੰਘ ਤੇ ਸਮਾਜ ਸੇਵਕ ਤਸਵੀਰ ਸਿੰਘ ਲਾਹੌਰੀਆ ਦੀ ਅਗਵਾਈ ਵਿੱਚ ਬੀ.ਐਸ.ਐਫ ਦੇ ਡੀ.ਆਈ.ਜੀ  ਫਰੂਕੀ ਵੱਲੌ ਇਲਾਕੇ ਦੇ ਮੌਹਤਬਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਨਸਾ ਵਿਰੋਧੀ ਲਹਿਰ ਨੂੰ ਹੋਰ ਵੱਡੇ ਪੱਧਰ ਤੇ ਸਰਗਰਮ ਕਰਨ ਅਤੇ ਨਸੇ ਦੀ ਦਲਦਲ ਵਿੱਚ ਫਸ ਚੁਕੇ ਨੌਜਵਾਨਾ ਨ ਪਿਆਰ ਨਾਲ ਪ੍ਰੇਰਤ ਕਰਨ ਬਾਰੇ ਕਿਹਾ ਸ੍ਰੀ ਫਰੂਕੀ ਨੇ ਇਲਾਕਾ ਨਿਵਾਸੀਆਂ ਗੁਰਜੀਤ ਬਿੱਟੂ ਤਸਵੀਰ ਲਹੌਰੀਆ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਬਲਦੇਵ ਸਿੰਘ ਬੱਬੂ ਮੇਜਰ ਸਿੰਘ ਸਤਿੰਦਰ ਪਾਲ ਸਿੰਘ ਸਾਬਾ ਜਗਜੀਤ ਸਿੰਘ ਸਵਿੰਦਰ ਸਿੰਘ ਕੋਟ ਖਾਲਸਾ ਪਰਮਜੀਤ ਸਿੰਘ ਵਡਾਲੀ ਰਿਹਾ ਹੈ।ਇਸ ਮੌਕੇ ਕਥਾ ਵਾਚਕ ਹਰਦੀਪ ਸਿੰਘ ਅਦਿ ਹਾਜਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply