Wednesday, July 3, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਖੁਰਮਨੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2015 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ:
1. ਬੀ.ਬੀ.ਏ. ਸਮੈਸਟਰ ਪਹਿਲਾ
2. ਬੀ.ਵੋਕੇਸ਼ਨਲ (ਰੀਟੇਲ ਮੈਨੇਜਮੈਂਟ) ਸਮੈਸਟਰ ਪਹਿਲਾ
3. ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਤੀਜਾ
4. ਬੀ.ਵੋਕੇਸ਼ਨਲ (ਸਾਫਟਵੇਅਰ ਡਿਵੈਲਪਮੈਂਟ) ਸਮੈਸਟਰ ਤੀਜਾ
5. ਐਲ.ਐਲ.ਬੀ. (ਟੀਵਾਈਸੀ) ਸਮੈਸਟਰ ਪਹਿਲਾ
6. ਐਲ.ਐਲ.ਬੀ. (ਐਫਵਾਈਆਈਸੀ) ਸਮੈਸਟਰ ਤੀਜਾ
7. ਡਿਪਲੋਮਾ ਇਨ ਕੰਪਿਊਟਰ ਮੇਂਟੀਨੈਂਸ ਸਮੈਸਟਰ ਪਹਿਲਾ
8. ਡਿਪਲੋਮਾ ਇਨ ਸਟਿੰਚਿੰਗ ਐਂਡ ਟੇਲਰਿੰਗ ਸਮੈਸਟਰ ਪਹਿਲਾ
9. ਪੀ.ਜੀ.ਡਿਪਲੋਮਾ ਇਨ ਫੈਸ਼ਨਲ ਮੇਕਓਵਰ ਸਮੈਸਟਰ ਪਹਿਲਾ
10. ਮਾਸਟਰ ਆਫ ਕਾਮਰਸ ਸਮੈਸਟਰ ਤੀਜਾ
11. ਐਮ.ਐਸ.ਸੀ. ਕੈਮਿਸਟਰੀ ਸਮੈਸਟਰ ਤੀਜਾ
12. ਐਮ.ਐਸ.ਸੀ. (ਫੈਸ਼ਨ ਡਿਜ਼ਾਇਨਿੰਗ ਐਂਡ ਮਰਚੰਡਾਇਜ਼ਿੰਗ) ਸਮੈਸਟਰ ਪਹਿਲਾ
13. ਐਮ.ਐਸ.ਸੀ. (ਕੰਪਿਊਟਰ ਸਾਇੰਸ) ਸਮੈਸਟਰ ਤੀਜਾ
14. ਐਮ.ਐਸ.ਸੀ. (ਇੰਟਰਨੈਟ ਸਟੱਡੀਜ਼ ਸਮੈਸਟਰ ਤੀਜਾ
ਪ੍ਰੋਫੈਸਰ ਇਚਾਰਜ (ਪ੍ਰੀਖਿਆਵਾਂ), ਡਾ. ਰੇਨੂ ਭਾਰਦਵਾਜ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply