ਅੰਮ੍ਰਿਤਸਰ, `13 ਮਈ, (ਪੰਜਾਬ ਪੋਸਟ ਬਿਊਰੋ)- ਐਗਜ਼ਿਟ ਪੋਲ ਤੋਂ ਬਾਅਦ ਅੰਮ੍ਰਿਤਸਰ ਪੁੱਜੇ ਸ੍ਰੀ ਅਰੁਣ ਜੇਤਲੀ ਦਾ ਸਵਾਗਤ ਕਰਦੇ ਹੇਏ ਕੈਬਨਿਟ ਮੰਤਰੀ ਪੰਜਾਬ ਸ੍ਰ. ਬਿਕਰਮ ਸਿੰਘ ਮਜੀਠੀਆ।