ਜਲੰਧਰ, 21 ਸਤੰਬਰ (ਪੰਜਾਬ ਪੋਸਟ- ਜਗਮੋਹਨ ਸਿੰਘ ਦੂਆ) ਸਥਾਨਕ ਲਾਜਪਤ ਨਗਰ ਸਥਿਤ ਲਾਇਨਜ਼ ਭਵਨ ਵਿਖੇ ਕੈਬਨਿਟ ਮੀਟਿੰਗ ਉਪਰੰਤ ਲਾਇਨ ਗੁਰਵਿੰਦਰ ਕੌਰ ਚਾਵਲਾ
ਚੇਅਰਪਰਸਨ ਡਿਸਟ੍ਰਿਕ ਮਾਦਾ ਭਰੁਣ ਹੱਤਿਆ ਪ੍ਰੋਜੈਕਟ, ਚੇਅਰਮੈਨ ਫੰਕਸ਼ਨ ਹਰੀਸ਼ ਬੰਗਾ ਤੇ ਕੋ-ਚੇਅਰਮੈਨ ਡਾ. ਮਹਿੰਦਰਜੀਤ ਸਿੰਘ, ਕਨਵੀਨਰ ਲਾਇਨ ਹਰਦੀਪ ਸਿੰਘ ਖੜਕਾ, ਕੋ-ਕਨਵੀਨਰ ਲਾਇਨ ਸੰਜੀਵ ਮੜੀਆ, ਮਾਸਟਰ ਆਫ ਸੈਰੇਮਨੀ ਪਰਮਜੀਤ ਸਿੰਘ ਚਾਵਲਾ ਵਲੋਂ ਫੀਮੇਲ ਭਰੂਣ ਹੱਤਿਆ ਬਾਰੇ ਕਰਵਾਏ ਗਏ ਸੈਮੀਨਾਰ ਦੀ ਸ਼ੁਰੂਆਤ ਮੌਕੇ ਇਨਵੋਕੇਸ਼ਨ (ਪ੍ਰਾਰਥਨਾ) ਕਰਵਾਉਂਦੇ ਹੋਏ ਫੰਕਸ਼ਨ ਕਨਵੀਨਰ ਲਾਇਨ ਹਰਦੀਪ ਸਿੰਘ ਖੜਕਾ ।ਮੰਚ `ਤੇ ਮੌਜੂਦ ਹਨ ਗਵਰਨਰ 321-ਡੀ ਸਵਰਨ ਸਿੰਘ ਖਾਲਸਾ, ਐਸ.ਕੇ ਪੁੰਜ ਵੀ.ਡੀ.ਜੀ-1, ਸੈਮੀਨਾਰ ਦੇ ਬੁਲਾਰੇ ਡਾ. ਹਰਸ਼ਿੰਦਰ ਕੌਰ, ਪ੍ਰੋ. ਲਖਬੀਰ ਸਿੰਘ ਅਤੇ ਹੋਰ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media