ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਸਿੱਖਿਆ ਵਿਭਾਗ ਅਤੇ ਐਜੂਕੇਸ਼ਨ ਕਾਲਜ ਜਿੰਨਾ ਵਿਚ ਕਿ ਐੱਮ.ਐੱਡ. ਕੋਰਸ ਚੱਲ ਰਿਹਾ ਹੈ, ਇਹਨਾਂ ਵਿਚ ਦਾਖਲਾ ਲੈਣ ਲਈ ਇਸ ਵਾਰ ਜੋ ਕਾਮਨ ਐਂਟਰੈਂਸ ਟੈਸਟ ਲਿਆ ਜਾਣਾ ਸੀ ਉਹ ਕੈਂਸਲ ਕਰ ਦਿੱਤਾ ਗਿਆ ਹੈ।ਇਹ ਦਾਖਲਾ ਹੁਣ ਸੈਂਟਰਲ ਕੌਂਸਲਿੰਗ ਰਾਹੀਂ 27-07-18 ਨੂੰ ਸਵੇਰੇ 10:00 ਵਜੇ ਕੀਤਾ ਜਾਵੇਗਾ।ਵਿਦਿਆਰਥੀਆਂ ਲਈ ਐਮ.ਐਡ. ਕੋਰਸ ਲਈ ਅਪਲਾਈ ਕਰਨ ਦੀ ਮਿਤੀ ਵੀ ਹੁਣ 15-07-18 ਤੋਂ ਵਧਾ ਕੇ 21-07-18 ਕਰ ਦਿੱਤੀ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media