ਭੀਖੀ, 30 ਜੁਲਾਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੌਮਣੀ ਅਕਾਲੀ ਦਲ ਦੇ ਐਸ.ਸੀ.ਸੀ ਵਿੰਗ ਦੇ ਜਿਲ਼ਾ ਪ੍ਰਧਾਨ ਰੰਗੀ ਸਿੰਘ ਖਾਰਾ ਦਾ ਭੀਖੀ ਪੁੱਜਣ `ਤੇ
ਪਾਰਟੀ ਵਰਕਰਾਂ ਵਲੋ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ।ਇਸ ਮੋਕੇ ਰੰਗੀ ਸਿੰਘ ਖਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਸਾਰੇ ਭੀਖੀ ਕਸਬੇ ਦੇ ਆਗੂਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਹ ਮਾਨ ਬਖਿਸ਼ਆ ਹੈ।ਉਹਨ੍ਹਾਂ ਕਿਹਾ ਕਿ ਉਹ ਪਰਾਟੀ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਗੇ।ਇਸ ਮੋਕੇ ਜਗਸੀਰ ਸਿੰਘ ਸ਼ਹਿਰੀ ਪ੍ਰਧਾਨ ਅਕਾਲੀ ਦਲ, ਕੁਲਸ਼ੇਰ ਸਿੰਘ ਰੂਬਲ, ਸੁਖਦੀਪ ਸਿੰਘ ਐਮ.ਸੀ, ਬਲਵਿੰਦਰ ਸਿੰਘ, ਜਗਸੀਰ ਸਿੰਘ ਲੀਲਾ, ਮਲਕੀਤ ਸਿੰਘ ਬਾਬੇ ਕਾ, ਵਿਜੈ ਕੁਮਾਰ ਗਰਗ, ਭੀਮ ਸੈਨ ਸ਼ਹਿਰੀ ਪ੍ਰਧਾਨ ਵੀ ਮਜੌੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media