Wednesday, April 29, 2026

25 ਕਿਲੋ ਭੁੱਕੀ ਚੂਰਾ ਪੋਸਤ ਤੇ 6 ਗ੍ਰਾਮ ਹੀਰੋਇਨ ਬਰਾਮਦ

PPN0809201808ਬਠਿੰਡਾ, 8 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਥਾਣਾ ਕੈਨਾਲ ਕਲੋਨੀ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਲਖਵੀਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਦਸਮੇਸ ਨਗਰ ਮਹਿਰਾਜ ਰੋਡ ਰਾਮਪੁਰਾ ਤੋਂ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕੈਂਟਰ ਨ ੰ: ਪੀ.ਬੀ-03 ਏ.ਸੀ-7517 ਬਠਿੰਡਾ-ਡੱਬਵਾਲੀ ਰੋਡ ਟੀ ਪੁਆਇੰਟ ਬਾਦਲ ਰੋਡ ਬਠਿੰਡਾ ਤੋਂ ਬਰਾਮਦ ਕੀਤੀ ਹੈ, ਦੋਸ਼ੀ ਹਵਾਲਾਤ ਬੰਦ ਕੀਤਾ ਗਿਆ ਹੈ।
ਇਕ ਹੋਰ ਮਾਮਲੇ ਵਿੱਚ ਥਾਣਾ ਕੈਨਾਲ ਕਲੋਨੀ ਵਿਚ ਗਨੇਸ਼ਵਰ ਕੁਮਾਰ ਵਲੋਂ ਬੂਟਾ ਸਿੰਘ ਪੁੱਤਰ ਗੁਰਮੇਜ ਸਿੰਘ, ਪਰਮਜੀਤ ਕੌਰ ਪਤਨੀ ਬੂਟਾ ਸਿੰਘ ਵਾਸੀਅਨ ਸੁਰਖਪੀਰ ਰੋਡ ਬਠਿੰਡਾ ਤੋਂ 6 ਗ੍ਰਾਮ ਹੀਰੋਇਨ ਇੰਜਨੀਅਰਿੰਗ ਕਾਲਜ ਡੱਬਵਾਲੀ ਰੋਡ ਬਠਿੰਡਾ ਤੋਂ ਬਰਾਮਦ ਕਰਕੇ ਦੋਸ਼ੀਅਨ ਨੂੰ ਥਾਣੇ ਬੰਦ ਕੀਤਾ ਗਿਆ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply